Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    6:02:54 PM

  • good news for farmers

    ਕਿਸਾਨਾਂ ਲਈ Good News ! MH ਸਰਕਾਰ ਨੇ 36,585...

  • fake report naib saini

    ਫਰਜ਼ੀ ਰਿਪੋਰਟ ਮਾਮਲੇ 'ਤੇ ਹਰਿਆਣਾ ਦੇ CM ਨਾਇਬ...

  • when will it rain in punjab monsoon punjab

    ਪੰਜਾਬ 'ਚ ਪ੍ਰੀ-ਮਾਨਸੂਨ ਦੀ ਦਸਤਕ, ਇਨ੍ਹਾਂ...

  • khan sir coaching center sealed

    Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਨਾਲ ਸੁਰੱਖਿਆ ਵਿਵਸਥਾ ਨੂੰ ਵਧ ਰਿਹਾ ਖਤਰਾ

ARTICLE News Punjabi(ਸੰਪਾਦਕੀ)

ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਨਾਲ ਸੁਰੱਖਿਆ ਵਿਵਸਥਾ ਨੂੰ ਵਧ ਰਿਹਾ ਖਤਰਾ

  • Updated: 16 Dec, 2022 03:58 AM
Article
illicit arms manufacturing and smuggling threat to security
  • Share
    • Facebook
    • Tumblr
    • Linkedin
    • Twitter
  • Comment

ਦੇਸ਼ ਵਿਚ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਦਾ ਧੰਦਾ ਜ਼ੋਰਾਂ ’ਤੇ ਹੈ। ਹਾਲ ਹੀ ਦੇ ਸਾਲਾਂ ਦੇ ਦੌਰਾਨ ਜਿੱਥੇ ਦਿੱਲੀ ਆਦਿ ’ਚ ਨਾਜਾਇਜ਼ ਹਥਿਆਰਾਂ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ ਉਥੇ ਹੀ ਹੁਣ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਦੇ ਕੇਂਦਰਾਂ ਦੇ ਰੂਪ ਵਿਚ ਉਭਰੇ ਹਨ। ਬਿਹਾਰ ਦੇ ਮੁੰਗੇਰ ਵਿਚ ਨਾਜਾਇਜ਼ ਹਥਿਆਰ ਧੜੱਲੇ ਨਾਲ ਬਣਾਏ ਜਾ ਰਹੇ ਹਨ ਅਤੇ ਇਸ ਧੰਦੇ ਵਿਚ ਨਕਸਲੀਆਂ ਤੋਂ ਲੈ ਕੇ ਸੱਭਿਅਕ ਅਤੇ ਵੱਡੇ ਘਰਾਂ ਦੇ ਲੜਕੇ ਵੀ ਸ਼ਾਮਿਲ ਪਾਏ ਜਾ ਰਹੇ ਹਨ। ਹਾਲ ਹੀ ਵਿਚ ਪੁਲਸ ਨੇ ਮੁੰਗੇਰ ਦੇ ‘ਘੋਰਘਟ ਬਹਿਯਾਰ (ਦਿਆਰਾ)’ ਵਿਚ ਛਾਪੇਮਾਰੀ ਕਰਕੇ 5 ਮਿੰਨੀ ਗੰਨ ਫੈਕਟਰੀਆਂ ਫੜੀਆਂ ਹਨ। 

ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਤਾਂ ਹਥਿਆਰਾਂ ਦੀ ਖਰੀਦ-ਵਿਕਰੀ ਦੇ  ਲਈ ਮੰਡੀਆਂ ਤੱਕ ਲੱਗਦੀਆਂ ਹਨ ਅਤੇ ਇਸ ਦੇ ਕੁਝ ਜ਼ਿਲਿਆਂ ਵਿਚ ਧੜੱਲੇ ਨਾਲ ਨਾਜਾਇਜ਼ ਹਥਿਆਰ ਬਣਾਏ ਅਤੇ ਵੇਚੇ ਜਾ ਰਹੇ ਹਨ। 7 ਦਸੰਬਰ ਨੂੰ ਭਿੰਡ ਜ਼ਿਲੇ ਦੇ ਗੋਰਮੀ ਥਾਣਾ ਪੁਲਸ ਨੇ ਸੰਘਣੇ ਜੰਗਲ ਵਿਚ ਨਾਜਾਇਜ਼ ਹਥਿਆਰ  ਬਣਾਉਣ  ਦੀ   ਇਕ  ਫੈਕਟਰੀ  ਵਿਚੋਂ  9 ਕੱਟੇ, 1 ਅਧੀਆ ਅਤੇ 11 ਕਾਰਤੂਸ ਜ਼ਬਤ ਕੀਤੇ। 

ਸੂਬੇ ਦੇ ਕਬਾਇਲੀ ਇਲਾਕੇ ‘ਬਰਵਾਨੀ’ ਵਿਚ ਸਥਿਤ ‘ਉਮਰਤੀ’  ਨਾਂ ਦਾ ਪਿੰਡ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਦਾ ਵੱਡਾ ਕੇਂਦਰ ਬਣ ਕੇ ਸਾਹਮਣੇ ਆਇਆ ਹੈ। ਇਥੇ ਬਣੇ ਪਿਸਤੌਲ, ਕਾਰਤੂਸ ਅਤੇ ਛੋਟੀਆਂ ਬੰਦੂਕਾਂ ਪੰਜਾਬ ਅਤੇ ਦੂਸਰੇ ਸੂਬਿਆਂ ਵਿਚ ਪਹੁੰਚ ਰਹੀਆਂ ਹਨ। 
ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 80 ਮਕਾਨਾਂ ਦੀ ਇਸ ਬਸਤੀ ਵਿਚ ਵਧੇਰੇ ਮਕਾਨ ਇਕ ਵਿਸ਼ੇਸ਼ ਭਾਈਚਾਰੇ ਦੇ ਮੈਂਬਰਾਂ ਦੇ ਹਨ ਅਤੇ ਪੰਜਾਬ ਵਿਚ ਅਪਰਾਧੀ ਗਿਰੋਹਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਲਗਭਗ 75  ਫੀਸਦੀ ਹਥਿਆਰ ਇਥੋਂ  ਆਉਂਦੇ ਹਨ।  ਇਸ ਭਾਈਚਾਰੇ ਦੇ ਮੈਂਬਰ ਛੋਟੇ-ਛੋਟੇ ਕਾਰਖਾਨਿਆਂ ਵਿਚ ਨਾਜਾਇਜ਼ ਹਥਿਆਰ  ਬਣਾ ਰਹੇ ਹਨ ਅਤੇ ਇਨ੍ਹਾਂ ਦੇ ਕਈ ਏਜੰਟ ਪਿਸਤੌਲਾਂ  ਤੋਂ ਲੈ ਕੇ ਕਾਰਬਾਈਨਾਂ ਅਤੇ ਹੋਰ ਅਤਿਆਧੁਨਿਕ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਜੋ ਕਿ ਥੋਕ ਵਿਚ ਵੇਚੇ ਜਾਂਦੇ ਹਨ। 
ਪਿਛਲੇ ਸਾਲ ਪੰਜਾਬ ਪੁਲਸ ਨੇ ‘ਉਮਰਤੀ’ ਵਿਚ ਬਣੇ 500 ਦੇ ਲਗਭਗ ਹਥਿਆਰ ਜ਼ਬਤ ਕੀਤੇ  ਸਨ ਜਦਕਿ ਇਸੇ ਹਫਤੇ ਦੇ ਸ਼ੁਰੂ ਵਿਚ ਮੋਹਾਲੀ ਪੁਲਸ ਨੇ 20 ਇੰਨੇ ਅਤਿਆਧੁਨਿਕ ਪਿਸਤੌਲ ਜ਼ਬਤ ਕੀਤੇ ਹਨ ਜੋ ਪੱਛਮੀ ਦੇਸ਼ਾਂ ਵਿਚ ਬਣੇ ਗਲੋਕ ਜਾਂ  ਬੇਰੇਟਾ ਵਰਗੇ ਪਿਸਤੌਲਾਂ ਨੂੰ ਚੁਣੌਤੀ ਦੇ ਸਕਦੇ ਹਨ।

ਇਸੇ ਸਾਲ ਸਤੰਬਰ ਵਿਚ ਪੰਜਾਬ ਪੁਲਸ ਨੇ ‘ਉਮਰਤੀ’ ਪਿੰਡ ਦੇ 3 ਨਿਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 10 ਲੱਖ ਰੁਪਏ ਮੁੱਲ ਦੇ 51 ਪਿਸਤੌਲ ਅਤੇ ਕੱਚਾ ਮਾਲ ਜ਼ਬਤ ਕੀਤਾ ਸੀ। ‘ਉਮਰਤੀ ਪਿੰਡ’ ਪਹਿਲੀ ਵਾਰ ਪੰਜਾਬ ਪੁਲਸ ਦੇ ਨੋਟਿਸ ’ਚ 2017 ਵਿਚ ਆਇਆ ਸੀ, ਜਦੋਂ  ਦਿੱਲੀ ਪੁਲਸ ਨੇ ਮਜ਼ਦੂਰ ਤੋਂ ਹਥਿਆਰਾਂ ਦੀ ਸਪਲਾਇਰ ਬਣੀ ‘ਮੋਬੋਈ ਦੇਵੀ’ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 14 ਪਿਸਤੌਲ ਬਰਾਮਦ ਕੀਤੇ ਸਨ। ਉਹ ਕਈ ਬੱਸਾਂ ਅਤੇ ਰੇਲ ਗੱਡੀਆਂ ਬਦਲ ਕੇ ਆਪਣੇ ਇਨ੍ਹਾਂ ਹਥਿਆਰਾਂ ਦੇ ਨਾਲ ਦਿੱਲੀ ਪਹੁੰਚੀ ਸੀ।  ਉਦੋਂ ਤੋਂ ਪੰਜਾਬ ’ਚ ਰੇਲ ਗੱਡੀਆਂ, ਬੱਸਾਂ ਅਤੇ ਨਿੱਜੀ ਵਾਹਨਾਂ ਦੇ ਰਾਹੀਂ ‘ਉਮਰਤੀ’ ਤੋਂ ਹਥਿਆਰਾਂ ਦੀ ਸਮੱਗਲਿੰਗ ਜਾਰੀ ਹੈ।

ਪਤਾ ਲੱਗਾ ਹੈ ਕਿ ਪਹਿਲਾਂ ਜਿੱਥੇ ਹਥਿਆਰ ‘ਉਮਰਤੀ’ ਦੇ ਘਰਾਂ ਅੰਦਰ ਬਣਾਏ ਜਾਂਦੇ ਸਨ, ਹੁਣ ਪੁਲਸ ਵਲੋਂ ਲਗਾਤਾਰ ਛਾਪੇ ਮਾਰੇ ਜਾਣ ਕਾਰਨ ਹਥਿਆਰਾਂ ਦੇ ਨਿਰਮਾਤਾ ਆਪਣੇ ਕਾਰਖਾਨੇ ਪਿੰਡ ਦੇ ਚੁਫੇਰੇ ਸਥਿਤ ਜੰਗਲਾਂ ਵਿਚ ਲੈ ਗਏ ਹਨ। 
ਉਮਰਤੀ ’ਚ ਲੋਕ ਵਰ੍ਹਿਆਂ ਤੋਂ ਸਕਰੈਪ ਤੋਂ ਨਾਜਾਇਜ਼ ਹਥਿਆਰ ਬਣਾਉਂਦੇ ਆ ਰਹੇ ਹਨ। ਹਾਲਾਂਕਿ ਪਿਛਲੇ ਸਾਲਾਂ ਦੇ ਦੌਰਾਨ ਉਨ੍ਹਾਂ ’ਚੋਂ ਕੁਝ ਨੇ ਖੇਤੀ ਵੀ ਅਪਣਾ ਲਈ ਹੈ ਪਰ ਉਨ੍ਹਾਂ ਦਾ ਮੁੱਖ ਧੰਦਾ ਅਜੇ ਵੀ ਹਥਿਆਰ ਬਣਾਉਣਾ ਹੀ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ’ਚ ਜੰਗਲਾਂ ਦੇ ਦਰਮਿਆਨ ਸਥਿਤ ‘ਦਾਂਤ ਪਹਾੜੀ’ ਅਤੇ ‘ਪਾਚੌਰੀ’ ਨਾਂ ਦੇ ਪਿੰਡਾਂ ਦੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ’ਤੇ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਦਾ ਦੋਸ਼ ਹੈ। 

ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਦੇ ਅੱਤਵਾਦੀ ਸੰਗਠਨਾਂ ਵਲੋਂ ਨਾਜਾਇਜ਼ ਸਰਗਰਮੀਆਂ ਲਈ ਕੀਤੀ ਜਾਂਦੀ ਹੈ, ਉਥੇ ਹੀ ਦਿੱਲੀ ’ਚ ਵੀ ਕਈ ਵੱਡੇ ਅਪਰਾਧੀਆਂ ਨੂੰ ‘ਪਾਚੌਰੀ’ ਤੋਂ ਨਾਜਾਇਜ਼ ਹਥਿਆਰ ਪਹੁੰਚਾਏ ਜਾਂਦੇ ਹਨ। ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਕਾਰੋਬਾਰ ਦਾ ਜਾਰੀ ਰਹਿਣਾ ਜਿਥੇ ਸੰਬੰਧਤ ਸੂਬਿਆਂ ਦੇ ਪੁਲਸ ਪ੍ਰਸ਼ਾਸਨ ਲਈ ਇਕ ਚੁਣੌਤੀ ਬਣਿਆ ਹੋਇਆ ਹੈ, ਉਥੇ ਹੀ ਇਨ੍ਹਾਂ ਸੂਬਿਆਂ ਤੋਂ ਦੂਜੇ ਸੂਬਿਆਂ ਨੂੰ ਹੋਣ ਵਾਲੀ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਾਨੂੰਨੀ ਵਿਵਸਥਾ ਦੀਆਂ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਹੀ ਹੈ।

ਇਸ ਲਈ ਕੇਂਦਰ ਸਰਕਾਰ ਨੂੰ ਇਹ ਮਾਮਲਾ ਹੱਥ ’ਚ ਲੈ ਕੇ ਇਸ ਸੰਬੰਧ ’ਚ ਢੁੱਕਵੀਂ ਰਣਨੀਤੀ ਬਣਾ ਕੇ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਮੱਗਲਿੰਗ ਦੇ ਅੱਡਿਆਂ ਦਾ ਸਖਤੀ ਨਾਲ ਸਫਾਇਆ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਹੀ ਦੇਸ਼ ਅੰਦਰ ਚੱਲ ਰਹੀਆਂ ਨਾਜਾਇਜ਼ ਸਰਗਰਮੀਆਂ ਦੇ ਟਿਕਾਣਿਆਂ ਨੂੰ ਤਬਾਹ ਨਹੀਂ ਕਰ ਸਕਦੇ ਤਾਂ ਬਾਹਰੀ ਦੁਸ਼ਮਣ ਸ਼ਕਤੀਆਂ ਨਾਲ  ਕਿਸ ਤਰ੍ਹਾਂ ਅਸਰਦਾਰ ਢੰਗ ਨਾਲ ਨਜਿੱਠ ਸਕਾਂਗੇ।     

–ਵਿਜੇ ਕੁਮਾਰ

  • Illicit arms
  • smuggling
  • threat to security
  • ਨਾਜਾਇਜ਼ ਹਥਿਆਰ
  • ਸਮੱਗਲਿੰਗ
  • ਸੁਰੱਖਿਆ ਵਿਵਸਥਾ
  • ਖਤਰਾ

ਦੇਸ਼ ’ਚ ਜਾਅਲਸਾਜ਼ਾਂ ਦਾ ਫੈਲਦਾ ਜਾਲ, ਬੋਗਸ ਜੱਜ ਤੇ ਸੀ. ਬੀ. ਆਈ. ਅਧਿਕਾਰੀ ਆਦਿ

NEXT STORY

Stories You May Like

  • imbalance between imports  exports has become a challenge
    ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
  • two accused arrested with illegal weapons and cash
    ਨਾਜਾਇਜ਼ ਹਥਿਆਰਾਂ ਤੇ ਨਕਦੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, 2 ਗਲੌਕ ਪਿਸਤੌਲ ਬਰਾਮਦ
  • india is rapidly moving towards becoming worlds third largest economy
    ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਭਾਰਤ: ਹਰਦੀਪ ਪੁਰੀ
  • attack on brother of famous bollywood actor
    ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ ਰਿਹੈ ਮੌਤ ਅਤੇ ਜ਼ਿੰਦਗੀ ਦੀ ਜੰਗ
  • menopause before age 40 may increase risk of heart attack and stroke
    40 ਸਾਲ ਤੋਂ ਪਹਿਲਾਂ ਮੈਨੋਪਾਜ਼ ਨਾਲ ਵਧ ਸਕਦੈ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ
  • india  development journey pm narendra modi
    ਵਿਸ਼ਵ ਅਨਿਸ਼ਚਿਤਤਾ ਦੇ ਵਿਚਾਲੇ ਭਾਰਤ ਆਪਣੀ ਵਿਕਾਸ ਯਾਤਰਾ 'ਤੇ ਅੱਗੇ ਵਧ ਰਿਹਾ: PM ਮੋਦੀ
  • wife commits suicide  upset over husband  s illicit affair
    ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖ਼ੁਦਕੁਸ਼ੀ
  • under the special arrangement of the railways for neet examinees
    ਨੀਟ ਦੇ ਪ੍ਰੀਖਿਆਰਥੀਆਂ ਲਈ ਰੇਲਵੇ ਦੀ ਵਿਸ਼ੇਸ਼ ਵਿਵਸਥਾ ਤਹਿਤ ਭਲਕੇ ਜਲੰਧਰ ’ਚੋਂ ਲੰਘਣਗੀਆਂ ਪ੍ਰੀਖਿਆ ਸਪੈਸ਼ਲ ਟ੍ਰੇਨਾਂ
  • former minister manoranjan kalia s health suddenly deteriorates
    ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
  • jalandhar municipal corporation and traffic police take action goods seized
    ਜਲੰਧਰ ਨਗਰ ਨਿਗਮ ਤੇ ਟ੍ਰੈਫਿਕ ਪੁਲਸ ਦਾ ਐਕਸ਼ਨ, ਸਾਮਾਨ ਜ਼ਬਤ ਕਰਕੇ ਵਾਹਨ ਕੀਤੇ ਟੋਅ
  • special revision of voter list under sir started from in jalandhar
    ਜਲੰਧਰ 'ਚ ਭਲਕੇ ਤੋਂ SIR ਤਹਿਤ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੀ ਸ਼ੁਰੂਆਤ,...
  • hooliganism in jalandhar
    ਜਲੰਧਰ 'ਚ ਗੁੰਡਾਗਰਦੀ! ਚੱਲੇ ਇੱਟਾਂ-ਪੱਥਰ, ਲੋਕਾਂ ਨੇ ਛੱਤਾਂ ਤੋਂ ਛਾਲ ਮਾਰ ਕੇ...
  • robbery incident in jalandhar  doctor  s wife attacked  gold chain looted
    ਜਲੰਧਰ 'ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ 'ਤੇ ਹਮਲਾ ਕਰਕੇ ਲੁੱਟੀ ਚੇਨ
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
Trending
Ek Nazar
indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

iran us talk

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

amitabh bachchan  s one move created a stir in the stock market

ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ...

five seater bike

'ਗਰੀਬਾਂ ਦੀ SUV' : ਦੇਸੀ ਜੁਗਾੜ ਨਾਲ ਬਾਈਕ ਬਣਾ'ਤੀ ਫਾਈਵ ਸੀਟਰ! ਵੀਡੀਓ ਵਾਇਰਲ

donald trump statement

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ...

famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

bollywood s famous singer has been waiting to hear her own voice for 2 years

2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ...

at the age of 18  a famous actress bought a car worth 80 lakhs

ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ...

veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • indian security personnel are transporting drugs to prisons
      ‘ਭਾਰਤੀ ਸੁਰੱਖਿਆ ਮੁਲਾਜ਼ਮ ਹੀ’ ਜੇਲ੍ਹਾਂ ’ਚ ਪਹੁੰਚਾ ਰਹੇ ਨਸ਼ਾ!
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • fakeness is rampant in the country
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਅਧਿਕਾਰੀ!
    • when will the series of deaths due to road accidents stop
      ‘ਕਦੋਂ ਰੁਕੇਗਾ ਸੜਕ ਹਾਦਸਿਆਂ ਨਾਲ’ ਮੌਤਾਂ ਦਾ ਸਿਲਸਿਲਾ!
    •   unstoppable hooliganism   of those in power and their relatives
      ‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
    • explosives and weapons continuously being recovered in the country
      ‘ਦੇਸ਼ ’ਚ ਲਗਾਤਾਰ ਬਰਾਮਦ ਹੋ ਰਹੇ’ ਵਿਸਫੋਟਕ ਤੇ ਹਥਿਆਰ!
    • double crisis on farmers
      ਕਿਸਾਨਾਂ ’ਤੇ ਦੋਹਰਾ ਸੰਕਟ ਇਕ ਤਾਂ ਬਰਸਾਤ ਘੱਟ ਅਤੇ ਦੂਜਾ ਯੂਰੀਆ ਦੀ ਘਾਟ!
    • throwing shoes and eggs at political leaders
      ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
    • human control over a  i  is essential
      ‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!
    • those who rob young people by giving them the lure of jobs
      ‘ਨੌਕਰੀ ਦਾ ਲਾਲਚ ਦੇ ਕੇ’ ਨੌਜਵਾਨਾਂ ਨੂੰ ਲੁੱਟਣ ਵਾਲੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +