Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    8:37:50 AM

  • e rickshaw travel double rate

    ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ...

  • famous khanna dhaba

    ਖੰਨਾ 'ਚ ਵੱਡੀ ਵਾਰਦਾਤ : ਮਸ਼ਹੂਰ ਢਾਬੇ 'ਤੇ...

  • gas cylinder price hike by rs 993

    993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਨਿਰਪੱਖ ਚੋਣ ਪ੍ਰਭਾਵਿਤ ਕਰਦਾ ਸੋਸ਼ਲ ਮੀਡੀਆ

ARTICLE News Punjabi(ਸੰਪਾਦਕੀ)

ਨਿਰਪੱਖ ਚੋਣ ਪ੍ਰਭਾਵਿਤ ਕਰਦਾ ਸੋਸ਼ਲ ਮੀਡੀਆ

  • Edited By Anuradha,
  • Updated: 22 Oct, 2022 05:48 PM
Article
social media influencing fair elections
  • Share
    • Facebook
    • Tumblr
    • Linkedin
    • Twitter
  • Comment

ਡਾ. ਰਚਨਾ ਗੁਪਤਾ

ਕੰਧਾਂ ’ਤੇ ਚਿਪਕੇ ਇਸ਼ਤਿਹਾਰਾਂ ਅਤੇ ਅਖਬਾਰਾਂ ਦੀਆਂ ਕਾਤਰਾਂ ਦੀ ਬਜਾਏ ਅੱਜ ਸੂਚਨਾ ਭੇਜਣ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ। ਦੋ ਦਹਾਕਿਆਂ ’ਚ ਮੀਡੀਆ ਤੋਂ ਚਾਰ ਕਦਮ ਅੱਗੇ ਚੱਲਦਾ ਗੈਰ-ਕਾਬੂ ਸੋਸ਼ਲ ਮੀਡੀਆ ਵਿਸ਼ਵ ਭਰ ’ਚ ਇਕ ਅਜਿਹਾ ਪ੍ਰਭਾਵ ਜਮਾ ਚੁੱਕਾ ਹੈ ਜੋ ਮਨੁੱਖ ਦੇ ਸੋਚਣ, ਵਿਚਾਰ ਕਰਨ ਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਨ ਲੱਗਾ ਹੈ। ਮਨੁੱਖ ਦੇ ਦਿਮਾਗ ਦੀ ਫੇਰੇਬੰਦੀ ਕਰਦੇ ਹੋਏ ਇੰਟਰਨੈੱਟ ਮੀਡੀਆ ਦੇ ਚੱਕਰਵਿਊ ਦਾ ਜ਼ਿਕਰ ਕਰਨਾ ਉਸ ਸਮੇਂ ਲਾਜ਼ਮੀ ਹੋ ਰਿਹਾ ਹੈ ਜਦੋਂ ਗੱਲ ਲੋਕਤੰਤਰ ਦੀ ਸਾਰਥਕਤਾ ਤੇ ਆਜ਼ਾਦੀ ਦੀ ਹੋ ਰਹੀ ਹੋਵੇ।

ਲੋਕਤੰਤਰਿਕ ਪਰਵ ਭਾਵ ਚੋਣਾਂ ਦੇ ਸਮੇਂ ’ਚ ਇਹ ਸੋਸ਼ਲ ਮੀਡੀਆ, ਜੋ ਮੂਲ ਤੌਰ ’ਤੇ ਵੱਡੇ-ਵੱਡੇ ਦੇਸ਼ਾਂ ਨੂੰ ਸੰਚਾਲਿਤ ਪ੍ਰਸਿੱਧ ਕੰਪਨੀਆਂ ਨਾਲ ਘਿਰਿਆ ਹੋਇਆ ਹੈ, ਨੂੰ ਕਿਸੇ ਹੋਰ ਦੇਸ਼ ਦਾ ਸਿਆਸੀ ਭਵਿੱਖ ਤੈਅ ਕਰਨ ਦਾ ਮੌਕਾ ਮਿਲ ਿਗਆ ਹੈ। ਗੱਲ ਭਾਰਤ ਦੀ ਹੋ ਰਹੀ ਹੈ। ਭਾਵੇਂ ਲੋਕ ਸਭਾ ਚੋਣਾਂ ਹੋਣ ਜਾਂ ਕਿਸੇ ਵੀ ਸੂਬੇ ’ਚ ਹੋ ਰਹੀਆਂ ਵਿਧਾਨ ਸਭਾ ਜਾਂ ਸਥਾਨਕ ਸਰਕਾਰਾਂ ਚੋਣਾਂ, ਫੇਸਬੁੱਕ, ਟਵਿਟਰ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਅਣਗਿਣਤ ਪਲੇਟਫਾਰਮ ਕਿਸੇ ਵੀ ਨਾਗਰਿਕ ਦਾ ਫੈਸਲਾ ਆਪਣੇ ਮਨਮਾਫਿਕ ਕਰਨ ਦਾ ਮਾਦਾ ਰੱਖ ਰਹੇ ਹਨ, ਇਹ ਖਤਰਨਾਕ ਹੈ। ਇਸ ਦੇ ਘੇਰੇ ਦੇ ਪ੍ਰਭਾਵ ਤੋਂ ਆ ਰਹੇ ਨਤੀਜੇ ਲੋਕਤੰਤਰ ਦੀ ਮੂਲ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਹਨ ਜਿਸ ’ਚ ਫ੍ਰੀ ਅਤੇ ਫੇਅਰ ਓਪੀਨੀਅਨ ਜ਼ੀਰੋ ਹੋ ਚੁੱਕੀ ਹੈ।

ਜਨਤਾ ਉਹੀ ਕਰਨ ਲੱਗੀ ਹੈ ਜੋ ਉਸ ਨੂੰ ਸੋਚਣ ਲਈ ਪਰੋਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲੱਗ ਰਹੇ ਹਨ ਪਰ ਹਰ ਜ਼ਮਾਨੇ ’ਚ ਨੇਤਾਵਾਂ ਨੇ ਆਪਣੇ ਸਮੇਂ ਦੇ ਨਵੇਂ ਮੀਡੀਆ ਦੀ ਵਰਤੋਂ ਨਿਪੁੰਨਤਾ ਨਾਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੇਲਟ ਨੇ ਰੇਡੀਓ ਦੀ ਵਰਤੋਂ ਕੀਤੀ ਸੀ ਅਤੇ ਜਾਨ ਐੱਫ. ਕੈਨੇਡੀ ਨੇ ਟੈਲੀਵਿਜ਼ਨ ਦਾ ਸਹਾਰਾ ਲਿਆ, ਅਜਿਹੇ ਸਿਆਸੀ ਆਗੂਆਂ ਨੇ ਬੜੀਆਂ ਸਿਆਸੀ ਸਫਲਤਾਵਾਂ ਹਾਸਲ ਕੀਤੀਆਂ ਸਨ।

ਚੋਣਾਂ ’ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਤਹਿਤ ਬਰਾਕ ਓਬਾਮਾ ਨੇ ਆਪਣੀ ਪਹਿਲੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦੌਰਾਨ ਹੀ ਸੋਸ਼ਲ ਮੀਡੀਆ ਦੇ ਨਾਂ ’ਤੇ ਭਰਪੂਰ ਫਸਲ ਵੱਢੀ ਅਤੇ ਵੋਟਰਾਂ ਦੇ ਵੱਡੇ ਤਬਕੇ ਨੂੰ ਆਪਣੇ ਵੱਲ ਝੁਕਾਉਣ ’ਚ ਕਾਮਯਾਬ ਰਹੇ। ਪਿਊ ਰਿਸਰਚ ਸੈਂਟਰ ਦੀ ਇਕ ਰਿਪੋਰਟ ਅਨੁਸਾਰ ਓਬਾਮਾ ਦੀ ਪਹਿਲੀ ਚੋਣ ਮੁਹਿੰਮ ਦੇ ਦੌਰਾਨ 74 ਫੀਸਦੀ ਇੰਟਰਨੈੱਟ ਖਪਤਕਾਰਾਂ ਨੇ ਚੋਣਾਂ ਦੀਆਂ ਖਬਰਾਂ ਆਨਲਾਈਨ ਦੇਖੀਆਂ ਸਨ ਅਤੇ ਇਹ ਤਬਕਾ ਉਸ ਸਮੇਂ ਕੁਲ ਬਾਲਗ ਅਮਰੀਕੀ ਆਬਾਦੀ ਦਾ 55 ਫੀਸਦੀ ਸੀ।

ਪਰ ਅਮਰੀਕਾ ਅਤੇ ਯੂਰਪ ਦਾ ਇਹ ਰਿਵਾਜ ਭਾਰਤ ਦੀ ਨਿਗ੍ਹਾ ਤੋਂ ਅਛੂਤਾ ਨਹੀਂ ਰਿਹਾ। ਹਿੰਦੁਸਤਾਨ ’ਚ ਵੀ ਪਿਛਲੀਆਂ ਕਈ ਚੋਣਾਂ ਰਹੀਆਂ ਹਨ ਜਿਨ੍ਹਾਂ ’ਚ ਸੋਸ਼ਲ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖਾਸ ਕਰ ਕੇ ਨਰਿੰਦਰ ਮੋਦੀ ਦੌਰ ’ਚ ਉਨ੍ਹਾਂ ਨੇ ਮੁੱਖ ਮੰਤਰੀ ਰਹਿੰਦਿਆਂ ਗੁਜਰਾਤ ਤੋਂ ਹੀ ਸੋਸ਼ਲ ਮੀਡੀਆ ਦੀ ਸਲੀਕੇ ਨਾਲ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।

ਅਸਲ ’ਚ ਸੋਸ਼ਲ ਮੀਡੀਆ ਇਕ ਅਜਿਹੀ ਵਿਵਸਥਾ ਹੈ ਜੋ ਤੱਥਾਂ ਤੋਂ ਪਰ੍ਹੇ ਵੀ ਲੈ ਜਾਂਦੀ ਹੈ। ਉੱਥੇ ਧਾਰਨਾਵਾਂ ਮਹੱਤਵਪੂਰਨ ਹੋ ਕੇ ਤਥਾਤਮਕ ਵਿਸ਼ਲੇਸ਼ਣ ਪਿੱਛੇ ਰਹਿ ਜਾਂਦੇ ਹਨ। ਇੱਥੇ ਆ ਕੇ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਕਿਸ ਪਾਰਟੀ ਦਾ ਆਈ. ਟੀ. ਸੈੱਲ ਕਿੰਨਾ ਤਾਕਤਵਰ ਹੈ ਅਤੇ ਉਸ ਦੇ ਕਿੰਨੇ ਰਚਨਾਤਮਕ ਲੋਕਾਂ ਨੂੰ ਇਸ ਨੂੰ ਕੰਟ੍ਰੋਲ ਕਰਨ ਦਾ ਕੰਮ ਦਿੱਤਾ ਹੈ।

2014 ’ਚ ਪ੍ਰਧਾਨ ਮੰਤਰੀ ਬਣਨ ਦੇ ਇਕ ਮਹੀਨੇ ਦੇ ਅੰਦਰ ਨਰਿੰਦਰ ਮੋਦੀ ਫੇਸਬੁੱਕ ’ਤੇ ਦੁਨੀਆ ਦੇ ਦੂਜੇ ਹਰਮਨਪਿਆਰੇ ਰਾਸ਼ਟਰੀ ਨੇਤਾ ਬਣ ਕੇ ਉੱਭਰੇ ਅਤੇ 2019 ’ਚ ਉਹ ਫੇਸਬੁੱਕ ’ਤੇ ਦੁਨੀਆ ਦੇ ਸਭ ਤੋਂ ਵੱਧ ਲਾਈਕ ਪਾਉਣ ਵਾਲੇ ਨੇਤਾ ਬਣ ਗਏ। ਉਸ ਸਮੇਂ, ਉਨ੍ਹਾਂ ਦੇ ਨਿੱਜੀ ਪੇਜ ਉਤੇ 43.5 ਮਿਲੀਅਨ ਲਾਈਕਸ ਸਨ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਾਲੇ ਪੇਜ ਉਤੇ 13.7 ਮਿਲੀਅਨ ਲਾਈਕਸ, ਇਸੇ ਤਰ੍ਹਾਂ ਟਵਿਟਰ ਉਤੇ ਵੀ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਦਿਨ ਦੁੱਗਣੀ ਰਾਤ ਚੌਗੁਣੀ ਵਧੀ ਅਤੇ ਵੱਖ-ਵੱਖ ਖੇਤਰਾਂ ਦੇ ਸੈਲੀਬ੍ਰਿਟੀਜ਼ ਨੂੰ ਨਾਲ ਜੋੜ ਕੇ ਉਨ੍ਹਾਂ ਨੇ ਕਮਿਉੂਨਿਟੀ ਐਕਸ਼ਨ ਦੀ ਕਾਰਗਰ ਢੰਗ ਨਾਲ ਵਰਤੋਂ ਕੀਤੀ। ਟਵਿਟਰ ਉਤੇ ਮੋਦੀ ਅਜੇਤੂ ਸ਼ਕਤੀਸ਼ਾਲੀ ਸ਼ਖਸੀਅਤ ਬਣ ਗਏ। 2018 ਵਿਚ ਟਵਿਟਰ ਉਤੇ ਮੋਦੀ ਦੁਨੀਅਾ ਦੇ ਤੀਸਰੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਨੇਤਾ ਸਨ ਅਤੇ ਅਕਤੂਬਰ 2019 ’ਚ ਇੰਸਟਾਗ੍ਰਾਮ ’ਤੇ ਮੋਦੀ ਦੁਨੀਆ ਦੇ ਸਭ ਤੋਂ ਵੱਧ ਫਾਲੋਅਰਜ਼ ਵਾਲੇ ਚੋਣਵੇਂ ਨੇਤਾ ਬਣ ਗਏ। ਇੰਸਟਾਗ੍ਰਾਮ ’ਤੇ ਮੋਦੀ ਦੇ ਉਦੋਂ 30 ਮਿਲੀਅਨ ਫਾਲੋਅਰਜ਼ ਸਨ, ਇਸ ਲਈ ਬਤੌਰ ਨੇਤਾ ਮੋਦੀ ਸੋਸ਼ਲ ਮੀਡੀਆ ਦੀ ਉਭਾਰ ਦਾ ਨਤੀਜਾ ਵੀ ਹੈ। ਉਨ੍ਹਾਂ ਨੇ ਰਸਮੀ ਮੀਡੀਆ ਅਤੇ ਆਲੋਚਕਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਸਿਆਸੀ ਗੱਲਬਾਤ ਦੀ ਨਵੀਂ ਸ਼ੈਲੀ ਵਿਕਸਿਤ ਕੀਤੀ ਅਤੇ ਉਹ ਨਾ ਸਿਰਫ ਲਗਾਤਾਰ ਹੈ ਸਗੋਂ ਵੱਧ ਦੋਤਰਫਾ ਕਿਸਮ ਦੀ ਵੀ ਹੈ। ਹਾਲਾਂਕਿ, ‘ਮਨ ਕੀ ਬਾਤ’ ਮੋਦੀ ਦੇ ਰਵਾਇਤੀ ਮੀਡੀਆ ਦੀ ਵਰਤੋਂ ਦਾ ਅਪਵਾਦ ਹੈ ਪਰ ਇਹ ਵੀ ਵਰਨਣਯੋਗ ਹੈ ਕਿ ਜ਼ਿਆਦਾਤਰ ‘ਮਨ ਕੀ ਬਾਤ’ ਨੂੰ ਯੂ-ਟਿਊਬ ’ਤੇ ਵੀ ਵੱਧ ਸੁਣਿਆ ਜਾਂਦਾ ਹੈ।

ਹਿਮਾਚਲ ਜਾਂ ਗੁਜਰਾਤ ਦੀਆਂ ਹਾਲੀਆ ਚੋਣਾਂ ’ਚ ਸੋਸ਼ਲ ਮੀਡੀਆ ਦੀ ਬਾਨਗੀ ਦੇਖੀਏ ਤਾਂ ਰਾਸ਼ਟਰੀ ਪੱਧਰ ’ਤੇ ਮੀਡੀਆ ਕੰਟਰੋਲਡ ਕੇਂਦਰੀ ਮੁੱਦਿਆਂ, ਸਥਾਨਕ ਮੁੱਦਿਆਂ ਨੂੰ ਹਟਾ ਰਿਹਾ ਹੈ। ਨੇਤਾ ਜੀ ਨੇ ਸਥਾਨਕ ਸ਼ਹਿਰ ’ਚ ਹਸਪਤਾਲ ਖੋਲ੍ਹਿਆ ਜਾਂ ਨਹੀਂ ਜਾਂ ਸਕੂਲਾਂ ’ਚ ਅਧਿਆਪਕ ਭਰੇ ਜਾਂ ਨਹੀਂ, ਇਸ ਦੀ ਥਾਂ ਵੱਡੀਆਂ ਤੇ ਰਾਸ਼ਟਰੀ ਗੱਲਾਂ ’ਤੇ ਚਰਚਾਵਾਂ ਤੇ ਬਹਿਸ ਜਨਮ ਲੈ ਚੁੱਕੀ ਹੈ। ਇਹੀ ਵੋਟ ਦਾ ਨਿਰਧਾਰਨ ਵੀ ਕਰ ਰਿਹਾ ਹੈ। ਜਿਵੇਂ ਪਿਛਲੀਆਂ ਕੁਝ ਵਿਧਾਨ ਸਭਾ ਚੋਣਾਂ ’ਚ ਦੇਖਿਆ ਗਿਆ। ਪਹਿਰਾਵਾ ਤੇ ਪੂਜਾ ਪ੍ਰਣਾਲੀ ਹੀ ਚੋਣ ਮੁੱਦੇ ਬਣ ਗਏ। ਵਿਕਾਸ ਦੇ ਵਿਸ਼ੇ ਗੌਣ ਸਨ।

ਪਰ ਚੋਣਾਂ ਦੇ ਸੰਦਰਭ ’ਚ ਸਵਾਲ ਨੈਤਿਕਤਾ ਦਾ ਵੀ ਉੱਠਦਾ ਹੈ, ਹਾਲਾਂਕਿ ਸਿਆਸੀ ਗੱਲਬਾਤ ’ਚ ਨੈਤਿਕਤਾ ਦੀ ਟੇਕ ਲੈਣਾ ਬੜਾ ਔਖਾ ਸਵਾਲ ਹੈ ਪਰ ਡਿਜੀਟਲ ਜ਼ਮਾਨੇ ’ਚ ਨੈਤਿਕਤਾ ਅਣਜਾਣੀਆਂ, ਅਣਪਛਾਤੀਆਂ ਸ਼ਬਦਾਵਲੀਆਂ ’ਚ ਸ਼ਾਮਲ ਹੈ। ਇਹ ਸਵਾਲ ਹੁਣ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦਾ-ਨਾ ਸਿਆਸੀ ਆਗੂਆਂ ਨੂੰ, ਨਾ ਪੱਤਰਕਾਰਾਂ ਨੂੰ ਅਤੇ ਨਾ ਹੀ ਟੀਚਾਬੱਧ ਦਰਸ਼ਕਾਂ ਨੂੰ।

2019 ਦੀਆਂ ਆਮ ਚੋਣਾਂ ਤੋਂ ਹੀ ਫੁੱਟਪਾਊ ਅਤੇ ਧਰੁਵੀਕਰਨ ਪੈਦਾ ਕਰਨ ਵਾਲਾ ਕੰਟੈਂਟ ਸੋਸ਼ਲ ਮੀਡੀਆ ਦੇ ਮੰਚਾਂ ’ਤੇ ਵੱਡੀ ਗਿਣਤੀ ’ਚ ਅਪਲੋਡ ਹੋ ਗਿਆ ਅਤੇ ਘੁੰਮਣ ਲੱਗਾ ਸੀ।

ਸੋਸ਼ਲ ਮੀਡੀਆ ਨੇ ਸਿਆਸਤ ਦੀ ਹਮਲਾਵਰਤਾ ਅਤੇ ਨਿੱਜੀ ਕਿਸਮ ਦੀ ਹਰਮਨਪਿਆਰਤਾ ਵਾਲੀ ਸ਼ੈਲੀ ਨੂੰ ਸ਼ਹਿ ਦਿੱਤੀ ਹੈ। ਇਸ ਦੇ ਪ੍ਰਭਾਵ ’ਚ ਵ੍ਹਟਸਐਪ ਗਰੁੱਪਾਂ ’ਚ ਨਫਰਤ ਭਰੀਆਂ ਗੱਲਾਂ ਦੀ ਖੁੱਲ੍ਹ ਕੇ ਨਫਰਤ ਕੀਤੀ ਜਾਂਦੀ ਹੈ ਅਤੇ ਅਜਿਹਾ ਆਮ ਤੌਰ ’ਤੇ ਖੇਤਰੀ ਭਾਸ਼ਾਵਾਂ ’ਚ ਹੁੰਦਾ ਹੈ। ਇਸ ਵਿਸ਼ੇ ’ਤੇ ਸੰਗੀਤਾ ਮਹਾਪਾਤਰਾ ਅਤੇ ਜੋਹਾਂਸ ਪਲੇਗਮੈਨ ਨੇ ਇਕ ਅਧਿਐਨ ਕੀਤਾ ਹੈ ਕਿ ਕਿਸ ਤਰ੍ਹਾਂ ਸਿਆਸੀ ਮੰਡਲਾਂ ਨੇ ਸਮਾਜਿਕ ਵਿਤਕਰੇ ਦੇ ਪਾੜੇ ਨੂੰ ਇਨ੍ਹਾਂ ਚੋਣਾਂ ’ਚ ਵਧਾਇਆ ਹੀ ਹੈ।

ਇਹ ਵੀ ਹਕੀਕਤ ਹੈ ਕਿ ਚੋਣਾਂ ’ਚ ਹੁਣ ਮੁੱਦਾ ਐਲਾਨ ਪੱਤਰਾਂ ਰਾਹੀਂ ਤੈਅ ਨਹੀਂ ਹੁੰਦਾ, ਮੁੱਦੇ ਹੁਣ ਸੋਸ਼ਲ ਮੀਡੀਆ ਦੀਆਂ ਸਲਾਹਾਂ ਰਾਹੀਂ ਗਰੁੱਪ ਚੈਟਸ ’ਚ ਤਿਆਰ ਕਰ ਲਏ ਜਾਂਦੇ ਹਨ। ਸਿਆਸੀ ਸ਼ੁਚਿਤਾ ਦੇ ਦੌਰ ਨੂੰ ਵੀ ਇਨ੍ਹਾਂ ਮੰਚਾਂ ਨੇ ਖਤਮ ਕਰ ਿਦੱਤਾ ਹੈ। ਵੱਡੀ ਗਿਣਤੀ ’ਚ ਫੇਕ ਅਕਾਊਂਟ ਤਿਆਰ ਕੀਤੇ ਜਾਂਦੇ ਹਨ ਜੋ ਸਿਆਸੀ ਵਿਰੋਧੀਆਂ ਨੂੰ ਗਾਲੀ-ਗਲੋਚ ਭਰੀ ਭਾਸ਼ਾ ਰਾਹੀਂ ਨੀਵਾਂ ਦਿਖਾਉਂਦੇ ਹਨ। ਇਹ ਟ੍ਰੋਲ ਆਰਮੀ ਹਰ ਸਿਆਸੀ ਪਾਰਟੀ ਦੇ ਕੋਲ ਹੈ ਅਤੇ ਇਸ ਕਾਜਰ ਦੀ ਕੋਠਰੀ ’ਚ ਕੋਈ ਦੁੱਧ ਦਾ ਧੋਤਾ ਨਹੀਂ ਹੈ। ਝੂਠੀਆਂ ਸੂਚਨਾਵਾਂ, ਵਾਧੂ ਸੂਚਨਾਵਾਂ, ਤੋੜੀਆਂ-ਮਰੋੜੀਆਂ ਗਈਆਂ ਸੂਚਨਾਵਾਂ, ਨੇਤਾਵਾਂ ਦਾ ਨਾਮਕਰਨ, ਨਿਰਾਦਰ, ਟ੍ਰੋਲਿੰਗ ਸਿਰਫ ਨਾਮਾਲੂਮ ਸੋਸ਼ਲ ਮੀਡੀਆ ਹੈਂਡਲਰਾਂ ਦਾ ਕੰਮ ਨਹੀਂ ਰਹਿ ਗਿਆ ਹੈ। ਇਸ ’ਚ ਕਈ ਵਾਰ ਪਰਿਪੱਕ ਅਤੇ ਚੋਟੀ ਦੇ ਸਿਆਸੀ ਨੇਤਾ ਵੀ ਜਾਣੇ-ਅਣਜਾਣੇ ਸ਼ਾਮਲ ਹੋ ਜਾਂਦੇ ਹਨ।

(ਲੇਖਿਕਾ ਹਿ. ਪ੍ਰ. ਰਾਜ ਲੋਕ ਸੇਵਾ ਸੰਘ ਦੀ ਮੈਂਬਰ ਹਨ)

  • Social Media
  • Influence
  • Fair
  • Elections
  • Internet
  • ਸੋਸ਼ਲ ਮੀਡੀਆ
  • ਪ੍ਰਭਾਵਿਤ
  • ਨਿਰਪੱਖ
  • ਚੋਣਾਂ
  • ਇੰਟਰਨੈੱਟ

ਹਿਮਾਚਲ ਦੀਆਂ ਚੋਣ ਦਿਲਚਸਪੀਆਂ : ਟੱਕਰ ਸਹੁਰੇ-ਜਵਾਈ ਦੀ : ਨਾਰਾਜ਼ਗੀ ਬਾਪ-ਬੇਟੀ ਦੀ

NEXT STORY

Stories You May Like

  • video of youth being beaten goes viral on social media
    ਨੌਜਵਾਨਾਂ ਨੂੰ ਨਗਨ ਕਰ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ
  • did jubin nautiyal get married
    ਕੀ ਜੁਬਿਨ ਨੌਟਿਆਲ ਨੇ ਕਰਵਾ ਲਿਆ ਵਿਆਹ? ਸੋਸ਼ਲ ਮੀਡੀਆ 'ਤੇ ਉਡੀ ਅਫਵਾਹ ਨੇ ਵਧਾਈ ਹਲਚਲ
  • virat kohli is in the news again
    ਫਿਰ ਤੋਂ ਚਰਚਾ 'ਚ ਆਏ ਵਿਰਾਟ ਕੋਹਲੀ, ਸੋਸ਼ਲ ਮੀਡੀਆ ਉਤੇ ਯੂਜ਼ਰ ਨੇ ਮੀਮਸ ਦੀ ਲਿਆਂਦੀ ਹਨੇਰੀ ...
  • millions of jobs lost due to internet block
    ਈਰਾਨ 'ਚ Internet blackout ਕਾਰਨ ਲੱਖਾਂ jobs ਖ਼ਤਮ! ਅਰਥਵਿਵਾਸਥਾ ਬੁਰੀ ਤਰ੍ਹਾਂ ਪ੍ਰਭਾਵਿਤ
  • responsible coverage trump praise on media post
    ਗੋਲੀਬਾਰੀ ਤੋਂ ਬਾਅਦ ਟਰੰਪ ਦੇ ਬਦਲੇ ਸੁਰ: ਮੀਡੀਆ ਦੀ 'ਜ਼ਿੰਮੇਵਾਰ ਰਿਪੋਰਟਿੰਗ' ਦੀ ਕੀਤੀ ਖੁੱਲ੍ਹ ਕੇ ਸ਼ਲਾਘਾ
  • one person arrest
    ਨਸ਼ੇ ਦਾ ਸੇਵਨ ਕਰਦਾ ਹੋਇਆ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ
  • mouthwash use heart harmful
    ਮਾਊਥਵਾਸ਼ ਦੀ ਵਰਤੋਂ ਦਿਲ ਦੀ ਸਿਹਤ ਲਈ ਨੁਕਸਾਨਦੇਹ! ਸੋਸ਼ਲ ਮੀਡੀਆ ਦਾਅਵਿਆਂ ’ਤੇ ਜਾਣੋ ਵਿਗਿਆਨੀਆਂ ਦੀ ਰਾਏ
  • democracy and elections
    ਲੋਕਤੰਤਰ ’ਤੇ ਹਾਵੀ ਚੋਣ ਤੰਤਰ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • harassment  rude behavior and hooliganism by   passengers on planes
      ‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • loss of life and property in road accidents
      ਸੜਕ ਹਾਦਸਿਆਂ ’ਚ ਹੋ ਰਿਹਾ ਜਾਨ-ਮਾਲ ਦਾ ਨੁਕਸਾਨ, ਸਾਵਧਾਨੀ ਵਰਤਣ ਤੇ ਨਿਯਮਾਂ ਦੀ...
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +