Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    3:13:40 PM

  • sukhbir badal expressed concern at baba bakala rally

    ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਆਉਣ...

  • gurdaspur young boy in america

    ਅਮਰੀਕਾ ਤੋਂ ਆਈ ਦੁਖਦ ਖ਼ਬਰ, ਨਹਾਉਂਦੇ ਹੋਏ 35 ਸਾਲਾ...

  • american people trump

    ਅਮਰੀਕੀ ਜਨਤਾ ਕਦੋਂ ਤੱਕ ਦੇਵੇਗੀ ਸਾਥ ! ਈਰਾਨ ਜੰਗ...

  • young man commits suicide sends last video to mother on whatsapp

    Punjab: ਮੈਂ ਚੰਗਾ ਪੁੱਤ ਨਹੀਂ ਬਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਜਲਦ ਹੀ BMW ਪੇਸ਼ ਕਰੇਗੀ ਆਪਣੀ ਪਹਿਲੀ Wireless Charging ਕਾਰ

AUTOMOBILE News Punjabi(ਆਟੋਮੋਬਾਇਲ)

ਜਲਦ ਹੀ BMW ਪੇਸ਼ ਕਰੇਗੀ ਆਪਣੀ ਪਹਿਲੀ Wireless Charging ਕਾਰ

  • Updated: 29 Sep, 2017 02:58 PM
Automobile
bmw introduce wireless charging of a drive battery with the 530e iperformance
  • Share
    • Facebook
    • Tumblr
    • Linkedin
    • Twitter
  • Comment

PunjabKesariਜਲੰਧਰ- ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਯੂ ਆਪਣੀ ਪਹਿਲੀ ਵਾਇਰਲੈੱਸ ਚਾਰਜਿੰਗ ਕਾਰ ਨਵੀਂ 530e ਆਈ. ਪਰਫਾਰਮੇਨਸ ਸਿਡਾਨ ਨੂੰ ਛੇਤੀ ਪੇਸ਼ ਕਰੇਗੀ। ਇਸ ਸਿਸਟਮ ਨੂੰ ਅਗਲੇ ਸਾਲ ਹਾਇਬਰਿਡ 5 ਸੀਰੀਜ਼ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ ਅਤੇ ਇਹ ਬੀ. ਐੱਮ. ਡਬਲਿਯੂ ਆਈ8 ਸੇਫਟੀ 'ਤੇ ਬੇਸਡ ਹੋਵੇਗੀ, ਜਿਸ ਨੂੰ ਫਾਰਮੁਲਾ ਈ ਰੇਸਿੰਗ ਸੀਰੀਜ਼ 'ਚ ਇਸਤੇਮਾਲ ਕੀਤਾ ਜਾਂਦਾ ਹੈ।

ਜਰਮਨੀ ਕਾਰ ਨਿਰਮਾਤਾ ਕੰਪਨੀ ਦਾ ਦਾਅਵਾ ਹੈ ਕਿ 530e 'ਚ ਲਗਾ ਲਿਥੀਅਮ ਆਇਨ ਬੈਟਰੀ ਵਾਲਾ ਵਾਇਰਲੈੱਸ ਚਾਰਜਿੰਗ ਸਿਸਟਮ ਫੁੱਲ ਚਾਰਜ ਹੋਣ 'ਚ 3.5 ਘੰਟੇ ਦਾ ਸਮਾਂ ਲਗਦਾ ਹੈ। ਉਥੇ ਹੀ,  ਫਾਸਟ ਚਾਰਜ 'ਤੇ ਇਸ ਨੂੰ ਫੁਲ ਚਾਰਜ ਹੋਣ 'ਤੇ 30 ਮਿੰਟ ਦਾ ਸਮਾਂ ਲਗੇਗਾ।

530e ਦੀ ਵਾਇਰਲੈੱਸ ਸਿਸਟਮ 'ਚ ਰੇਸੋਨੈਂਟ ਮੈਗਨੇਟਿਕ ਟੈਕਨਾਲੌਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਵਜ੍ਹਾ ਨਾਲ ਬੀ. ਐੱਮ. ਡਬਲਿਊ i8 ਸੇਫਟੀ ਕਾਰ ਨੂੰ ਫਾਰਮੁਲਾ ਈ ਦੇ ਕੋਲ ਰੱਖਿਆ ਜਾਂਦਾ ਹੈ। ਇਸ ਫਿਲਡ ਦੁਆਰਾ 3.2kW ਦੇ ਰੇਟ 'ਤੇ 9.2kWh ਦੀ ਬੈਟਰੀ ਚਾਰਜ ਹੁੰਦੀ ਹੈ। ਕਾਰ ਨੂੰ ਚਾਰਜ ਕਰਨ ਲਈ ਚਾਰਜ ਪੈਡ 'ਤੇ ਇੰਜਣ ਬੰਦ ਕਰਕੇ ਪਾਰਕ ਕਰਨੀ ਹੁੰਦੀ ਹੈ। ਇੰਫੋਟੇਨਮੇਂਟ ਸਿਸਟਮ ਦੁਆਰਾ ਕਾਰ ਦੇ ਡਰਾਇਵਰ ਨੂੰ ਚਾਰਜ ਹੋਣ ਦਾ ਪਤਾ ਚੱਲ ਜਾਂਦਾ ਹੈ। ਤੁਹਾਨੂੰ ਦੱਸ ਦਈਏ ਇਸ ਕਾਰ ਨੂੰ ਇਨਡੋਰ ਜਾਂ ਆਊਟਡੋਰ ਕਿਤੇ ਵੀ ਚਾਰਜ ਕਰ ਸਕਦੇ ਹਨ।PunjabKesari

ਬੀ. ਐੱਮ. ਡਬਲਿਊ. ਨੇ ਹਾਲ ਹੀ 'ਚ ਨਵੀਂ 5 ਸੀਰੀਜ਼ ਨੂੰ ਭਾਰਤ 'ਚ ਤਿੰਨ ਡੀਜ਼ਲ ਟਰਿੰਸ ਦੇ ਨਾਲ ਅਤੇ 530i ਨੂੰ ਪੈਟਰੋਲ ਵੇਰੀਐਂਟ 'ਚ ਲਾਂਚ ਕੀਤਾ ਸੀ। ਕਾਰ ਦੀ ਟਾਪ ਰੇਂਜ 600hp ਵਾਲੀ 1W4 M5 ਹੈ ਜਿਸ ਨੂੰ 2017 ਫਰੇਂਕਫੋਰਟ ਮੋਟਰ ਸ਼ੋਅ ਦੇ ਦੌਰਾਨ ਪੇਸ਼ ਕੀਤੀ ਸੀ ਅਤੇ ਇਸ ਨੂੰ ਅਗਲੇ ਸਾਲ ਭਾਰਤ 'ਚ ਵੀ ਪੇਸ਼ ਕੀਤਾ ਜਾਵੇਗਾ।

  • BMW
  • introduce
  • wireless charging
  • drive battery
  • 530e iPerformance

ਹੁਣ ਈ-ਮੋਟਰ ਬਾਈਕ ਨਾਲ ਸੰਭਵ ਹੋਵੇਗਾ ਲੰਮੀ ਦੂਰੀ ਦਾ ਸਫਰ

NEXT STORY

Stories You May Like

  • bmw india will increase the prices of its vehicles
    1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ BMW ਦੀਆਂ ਕਾਰਾਂ, ਇੰਨੇ ਵਧਣਗੇ ਰੇਟ
  • unclaimed car found in mukerian hydel canal
    ਮੁਕੇਰੀਆਂ ਹਾਈਡਲ ਨਹਿਰ ਦਾ ਪਾਣੀ ਘਟਦੇ ਹੀ ਦਿਸੀ ਲਾਵਾਰਿਸ ਕਾਰ, ਇਲਾਕੇ 'ਚ ਫ਼ੈਲੀ ਸਨਸਨੀ
  • mobile phone becomes   bomb   while charging
    ਚਾਰਜਿੰਗ ਦੌਰਾਨ ਮੋਬਾਈਲ ਬਣਿਆ 'ਬੰਬ': ਮਾਸੂਮ ਬੱਚੀ ਦੇ ਚਿਹਰੇ ਕੋਲ ਹੋਇਆ ਧਮਾਕਾ, CCTV 'ਚ ਕੈਦ ਹੋਈ ਘਟਨਾ
  • shameful act
    ਰਿਸ਼ਤਿਆਂ ਦਾ ਘਾਣ ! ਦਾਦੇ ਨੇ ਆਪਣੀ ਹੀ ਪੋਤੀ ਨਾਲ ਕੀਤੀ ਗੰਦੀ ਕਰਤੂਤ
  • dhurandhar 2 actors don  t have money to watch their own film
    ਕਰੋੜਾਂ ਕਮਾਉਣ ਵਾਲੀ 'ਧੁਰੰਧਰ 2' ਦੇ ਐਕਟਰ ਕੋਲ ਨਹੀਂ ਹਨ ਆਪਣੀ ਹੀ ਫਿਲਮ ਦੇਖਣ ਲਈ ਪੈਸੇ
  • do not pay extra money in the name of gas charges
    LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ ਸ਼ਿਕਾਇਤ, ਹੋਵੇਗੀ ਕਾਰਵਾਈ
  • shiromani akali dal  constituency in charge
    ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਮੋਬਾਈਲ ਫੋਨ ਕੱਢਣ ਵਾਲੇ ਦੀ ਹੋਈ ਪਛਾਣ
  • don  t make these mistakes while charging your laptop
    ਸਾਵਧਾਨ! Laptop charge ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਮਹਿੰਗਾ ਨੁਕਸਾਨ
  • man dies after falling under his own tractor
    ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ
  • young man commits suicide sends last video to mother on whatsapp
    Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ...
  • new twist in murder case of influencer nancy grewal the last video has surfaced
    ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ
  • major disaster possible in punjab on april 3 and 4
    ਪੰਜਾਬ 'ਚ 2 ਦਿਨ ਵੱਡੀ ਆਫ਼ਤ ਆਉਣ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਅਹਿਮ...
  • 4 airports of country including adampur remain closed
    ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ: ਆਦਮਪੁਰ ਸਣੇ 4 ਪ੍ਰਮੁੱਖ ਹਵਾਈ ਅੱਡੇ...
  • important news for liquor vendors excise department cuts license fees
    ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ 'ਚ ਕੀਤੀ...
  • jalandhar girl molested father beaten hospital clash
    ਛੇੜਛਾੜ ਦਾ ਵਿਰੋਧ ਕਰਨ 'ਤੇ ਭਖਿਆ ਮਾਹੌਲ, ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ,...
  • punjab power cut
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
Trending
Ek Nazar
heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਆਟੋਮੋਬਾਇਲ ਦੀਆਂ ਖਬਰਾਂ
    • the expensive car has become expensive
      ਮਹਿੰਗੀ ਹੋ ਗਈ ਧਾਕੜ ਕਾਰ ! ਇਸ ਹੁੰਡਈ ਨੇ ਵਧਾਈ ਕੀਮਤ, ਹੁਣ ਇੰਨੇ ਦੀ ਮਿਲੇਗੀ ਇਹ...
    • big jump in vehicle sales despite war  cars may become expensive from april
      ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ...
    • the cheapest electric car launched
      ਲਾਂਚ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ! ਸਿਰਫ਼ 4.9 ਸੈਕਿੰਡ 'ਚ ਫੜੇਗੀ...
    • volkswagen coming to compete with creta and seltos
      Creta ਤੇ Seltos ਨੂੰ ਟੱਕਰ ਦੇਣ ਆ ਰਹੀ ਹੈ ਇਹ ਧਾਕੜ ਕਾਰ, 9 ਅਪ੍ਰੈਲ ਨੂੰ...
    • land cruiser fj launched in thailand
      ਟੋਇਟਾ ਦਾ ਨਵਾਂ ਧਮਾਕਾ: ਥਾਈਲੈਂਡ 'ਚ ਲਾਂਚ ਹੋਈ Land Cruiser FJ; ਜਾਣੋ ਕੀਮਤ
    • kia launches its smallest electric car
      Kia ਨੇ ਲਾਂਚ ਕੀਤੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ ! ਇੱਕ ਵਾਰ ਚਾਰਜ ਕਰਨ 'ਤੇ...
    • trains will run only 5 days a week
      ਹੁਣ ਹਫ਼ਤੇ 'ਚ ਸਿਰਫ਼ 5 ਦਿਨ ਚੱਲਣਗੀਆਂ ਗੱਡੀਆਂ ! ਜੰਗ ਵਿਚਾਲੇ ਇਸ ਦੇਸ਼ 'ਚ ਲਾਗੂ...
    • this dhakar electric car of tata is cheaper by 2 50 lakh rupees
      2.50 ਲੱਖ ਰੁਪਏ ਸਸਤੀ ਹੋਈ ਟਾਟਾ ਦੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਨਵੇਂ ਮਾਡਲ...
    • skoda launches a powerful car in india
      SUV ਸ਼ੌਕੀਨਾਂ ਲਈ ਤੋਹਫ਼ਾ! Skoda ਨੇ ਭਾਰਤ 'ਚ ਲਾਂਚ ਕੀਤੀ ਧਾਕੜ ਕਾਰ, ਕੀਮਤ...
    • increased demand for electric vehicles challenges still persist
      EV ਦੀ ਵਧੀ ਮੰਗ;  BYD ਤੇ VinFast ਸ਼ੋਅਰੂਮਾਂ 'ਚ ਲੱਗੀ ਭੀੜ, ਚੁਣੌਤੀਆਂ ਅਜੇ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +