ਅਮਰੀਕੀ ਵਾਹਨ ਨਿਰਮਾਤਾ ਕੰਪਨੀ ਮਿੰਨੀ ਨੇ ਆਟੋ ਐਕਸਪੋ 2018 'ਚ ਆਪਣੀ ਨਵੀਂ ਛੋਟੀ ਲਗਜ਼ਰੀ ਹੈਚਬੈਕ ਕਾਰ ਨੂੰ ਪੇਸ਼ ਕੀਤਾ ਹੈ। ਇਹ ਕਾਰ ਦੇਖਣ 'ਚ ਤਾਂ ਛੋਟੀ ਲੱਗਦੀ ਹੈ ਪਰ ਫੀਚਰਸ ਦੇ ਮਾਮਲੇ 'ਚ ਇਹ ਕਿਸੇ ਤੋਂ ਘੱਟ ਨਹੀਂ ਹੈ। ਇਸ ਮਿੰਨੀ ਕੰਟਰੀਮੈਨ ਨਾਂ ਦੀ ਕਾਰ ਨੂੰ 8 ਸਪੀਡ ਸਟੈਪਟ੍ਰਾਨਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ ਕਰੂਜ਼ ਕੰਟਰੋਲ ਬ੍ਰੇਕਿੰਗ ਫੰਕਸ਼ਨ ਦੇ ਨਾਲ ਡਰਾਈਵਿੰਗ ਮੋਡਸ, ਪਰਫਾਰਮੈਂਸ ਕੰਟਰੋਲ ਤੇ ਆਨਕ ਬੋਰਡ ਕੰਪਿਊਟਰ ਲੱਗਾ ਹੈ, ਜੋ ਡਰਾਈਵਰ ਨੂੰ ਰਸਤਾ ਦੱਸਣ 'ਚ ਮਦਦ ਕਰੇਗਾ। ਇਸ ਵਿਚ LED ਹੈੱਡਲਾਈਟਸ, LED ਫਾਗ ਲਾਈਟਸ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਵਿਚ ਰੇਨ ਸੈਂਸਰ ਤੇ ਰੀਅਰ ਵਿਊ ਕੈਮਰਾ ਵੀ ਦਿੱਤਾ ਗਿਆ ਹੈ।
ਸਪੈਸੀਫਿਕੇਸ਼ਨਸ
wਇੰਜਣ ਆਊਟਪੁੱਟ-ਪੈਟਰੋਲ (141 KW) ਡੀਜ਼ਲ 400 KW)
wਮੈਕਸੀਮਮ ਟਾਰਕ-ਪੈਟਰੋਲ 280 KW) ਡੀਜ਼ਲ (400 KW KW)
w 0 ਤੋਂ 100KM/8-ਪੈਟਰੋਲ (7.5 ਸੈਕਿੰਡ) ਡੀਜ਼ਲ 7.7 ਸੈਕਿੰਡ)
Auto Expo 2018: ਭਾਰਤੀ ਸਟਾਰਟਅਪ ਨੇ ਪੇਸ਼ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ
NEXT STORY