ਬਠਿੰਡਾ (ਅਮਿਤ)—ਬਠਿੰਡਾ ਪੁਲਸ ਵਲੋਂ ਗਣਤੰਰਤਾ ਦਿਵਸ ਦੇ ਮੱਦੇਨਜ਼ਰ ਬੱਸ ਸਟੈਂਡ ਦੀ ਚੈਕਿੰਗ ਕੀਤੀ। ਜਾਣਕਾਰੀ ਮੁਤਾਬਕ ਡੀ.ਐੱਸ.ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਨੇ ਪੁਲਸ ਪਾਰਟੀ ਸਮੇਤ ੇ ਬੱਸ ਸਟੈਂਡ ਦਾ ਚੱਪਾ-ਚੱਪਾ ਛਾਣਿਆਂ ਅਤੇ ਰਾਹਗੀਰਾਂ ਦੇ ਸਾਮਾਨ ਦੀ ਵੀ ਜਾਂਚ ਕੀਤੀ। ਇਸ ਮੌਕੇ 'ਤੇ ਭਾਰੀ ਪੁਲਸ ਫੋਰਸ ਨੇ ਬਠਿੰਡਾ ਦੇ ਸਾਰੇ ਸਰਵਜਨਿਕ ਸਥਾਨਾਂ 'ਤੇ ਜਾ ਕੇ ਜਾਂਚ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ 'ਚ ਡੀ.ਐੱਸ.ਪੀ. ਨੇ ਦੱਸਿਆ ਕਿ ਇਹ ਚੈਕਿੰਗ ਗਣਤੰਰਤਾ ਦਿਵਸ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ।
ਸੁਖਬੀਰ ਬਾਦਲ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਦਾ ਠੋਕਵਾਂ ਜਵਾਬ (ਵੀਡੀਓ)
NEXT STORY