Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    2:49:43 AM

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

  • virsa valtoha notice

    ਮਹਿਲਾ ਕਮਿਸ਼ਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗਣਤੰਤਰ ਦੇ 75 ਸਾਲ ਅਤੇ ਮੰਜ਼ਿਲ ਅਜੇ ਦੂਰ

BLOG News Punjabi(ਬਲਾਗ)

ਗਣਤੰਤਰ ਦੇ 75 ਸਾਲ ਅਤੇ ਮੰਜ਼ਿਲ ਅਜੇ ਦੂਰ

  • Edited By Tanu,
  • Updated: 30 Jan, 2025 03:20 PM
Blog
75 years of the republic day
  • Share
    • Facebook
    • Tumblr
    • Linkedin
    • Twitter
  • Comment

ਕਿਉਂਕਿ ਅਸੀਂ ਆਪਣੇ ਗਣਤੰਤਰ ਦੇ 75 ਸਾਲ ਪੂਰੇ ਕਰ ਲਏ ਹਨ, ਇਸ ਲਈ ਇਹ ਸਮਾਂ ਹੈ ਕਿ ਅਸੀਂ ਪਿੱਛੇ ਮੁੜ ਕੇ ਦੇਖੀਏ ਅਤੇ ਵੱਖ-ਵੱਖ ਖੇਤਰਾਂ ’ਚ ਆਪਣੀ ਤਰੱਕੀ ਜਾਂ ਕਮੀ ’ਤੇ ਆਤਮ-ਨਿਰੀਖਣ ਕਰੀਏ ਅਤੇ ਅਸਲੀਅਤ ਦੀ ਜਾਂਚ ਕਰੀਏ ਕਿ ਕੀ ਅਸੀਂ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਦੀਆਂ ਆਸਾਂ ’ਤੇ ਖਰੇ ਉਤਰੇ ਹਾਂ। ਅਸਲ ’ਚ ਕੁਝ ਖੇਤਰਾਂ ’ਚ ਅਸੀਂ ਬਹੁਤ ਚੰਗਾ ਨਹੀਂ ਤਾਂ ਚੰਗਾ ਪ੍ਰਦਰਸ਼ਨ ਕੀਤਾ ਹੈ। ਕੁਝ ਹੋਰ ਖੇਤਰਾਂ ’ਚ ਅਸੀਂ ਤਸੱਲੀਬਖਸ਼ ਪੱਧਰ ਤਕ ਨਹੀਂ ਪਹੁੰਚ ਸਕੇ ਹਾਂ ਅਤੇ ਕੁਝ ਹੋਰ ਪਹਿਲੂਆਂ ’ਤੇ ਅਸੀਂ ਪਿੱਛੇ ਜਾ ਰਹੇ ਹਾਂ। ਜਦੋਂ ਅੰਗਰੇਜ਼ ਭਾਰਤ ’ਚ ਉਤਰੇ ਤਾਂ ਭਾਰਤ ਅਸਲ ’ਚ ‘ਸੋਨੇ ਦੀ ਚਿੜੀ ਸੀ’, ਜਿਸ ਦੀ ਦੁਨੀਆ ਦੇ ਕੁਲ ਘਰੇਲੂ ਉਤਪਾਦ (ਜੀ. ਡੀ.ਪੀ.) ’ਚ 25 ਫੀਸਦੀ ਹਿੱਸੇਦਾਰੀ ਸੀ। 1820 ਤਕ ਇਹ ਘਟ ਕੇ 16 ਫੀਸਦੀ ਰਹਿ ਗਈ ਅਤੇ 1870 ਤਕ ਇਹ 12 ਫੀਸਦੀ ’ਤੇ ਆ ਗਈ ਅਤੇ ਆਜ਼ਾਦੀ ਦੇ ਸਮੇਂ ਇਹ ਸਿਰਫ 4 ਫੀਸਦੀ ਦਰਜ ਕੀਤੀ ਗਈ। ਹੁਣ ਇਹ 3.8 ਫੀਸਦੀ ’ਤੇ ਹੈ ਜੋ ਮਾਣਮੱਤੇ ਅਤੀਤ ਤੋਂ ਬਹੁਤ ਦੂਰ ਹੈ ਅਤੇ ਸਿਰਫ ਥੋੜ੍ਹੀ ਉੱਪਰ ਵੱਲ ਵਧੀ ਹੈ।

ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਸਾਡੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋ ਗਈ ਹੈ ਅਤੇ ਇਸ ਦਹਾਕੇ ਦੇ ਅੰਤ ਤਕ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ ਪਰ ਸਾਨੂੰ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਖੁਸ਼ਹਾਲ ਬਣਾਉਣ ਲਈ ਅਜੇ ਵੀ ਲੰਬਾ ਸਫਰ ਤੈਅ ਕਰਨਾ ਪੈਣਾ ਹੈ। ਬਦਕਿਸਮਤੀ ਨਾਲ ਨਵੇਂ ਅੰਕੜੇ ਦੱਸਦੇ ਹਨ ਕਿ ਬੇਹੱਦ ਧਨੀ ਅਤੇ ਬੇਹੱਦ ਗਰੀਬ ਦਰਮਿਆਨ ਪਾੜਾ ਵਧਦਾ ਜਾ ਰਿਹਾ ਹੈ। ਮੱਧ ਵਰਗ ਵੀ ਮਹਿੰਗਾਈ ਅਤੇ ਰੋਜ਼ਗਾਰ ਦੇ ਪੱਧਰ ’ਚ ਗਿਰਾਵਟ ਦਾ ਡੰਗ ਝੱਲ ਰਿਹਾ ਹੈ।

ਮੁਕਾਬਲੇ ਦੀ ਸਿਆਸਤ ਨੇ ਮੁਫਤਖੋਰੀ ਦੇ ਸੱਭਿਆਚਾਰ ਨੂੰ ਜਨਮ ਦਿੱਤਾ ਹੈ ਜਿਸ ’ਚ ਹਰ ਪਾਰਟੀ ਔਰਤਾਂ ਨੂੰ ਨਕਦ ਸਹਾਇਤਾ ਅਤੇ ਲਗਭਗ ਅੱਧੀ ਆਬਾਦੀ ਨੂੰ ਮੁਫਤ ਰਾਸ਼ਨ ਵਰਗੇ ਗੈਰ-ਉਤਪਾਦਕ ਖਰਚਿਆਂ ਦਾ ਐਲਾਨ ਕਰ ਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ 75 ਸਾਲਾਂ ਦੌਰਾਨ ਤਰੱਕੀ ਦੇ ਹੋਰ ਮਾਪਦੰਡਾਂ ਦੀ ਗੱਲ ਕਰੀਏ ਤਾਂ ਅਸੀਂ ਕਾਫੀ ਅੱਗੇ ਵਧੇ ਹਾਂ ਪਰ ਓਨਾ ਨਹੀਂ ਜਿੰਨਾ ਅਸੀਂ ਕਰ ਸਕਦੇ ਸੀ। ਮਿਸਾਲ ਲਈ, ਆਜ਼ਾਦੀ ਦੇ ਸਮੇਂ ਭਾਰਤ ’ਚ ਔਸਤ ਜੀਵਨ ਸਿਰਫ 32 ਸਾਲ ਸੀ ਅਤੇ ਹੁਣ ਇਹ ਲਗਭਗ 72 ਸਾਲ ਹੈ। ਹਾਲਾਂਕਿ ਸਿਹਤਮੰਦ ਜੀਵਨ ਅੱਜ ਵੀ ਲਗਭਗ 62 ਸਾਲਾਂ ਤਕ ਦਾ ਹੈ। ਸ਼ਹਿਰੀ ਇਲਾਕਿਆਂ ’ਚ ਸਿਹਤ ਸੇਵਾਵਾਂ ’ਚ ਕਾਫੀ ਸੁਧਾਰ ਹੋਇਆ ਹੈ ਪਰ ਪੇਂਡੂ ਇਲਾਕਿਆਂ ’ਚ ਅਜੇ ਵੀ ਸਥਿਤੀ ਖਰਾਬ ਹੈ। ਜੋ ਲੋਕ ਖਰਚ ਕਰ ਸਕਦੇ ਹਨ ਉਨ੍ਹਾਂ ਲਈ ਪੰਜ ਸਿਤਾਰਾ ਹਸਪਤਾਲ ਤਾਂ ਬਹੁਤ ਹਨ ਪਰ ਸਰਕਾਰੀ ਹਸਪਤਾਲਾਂ ’ਚ ਸਹੂਲਤਾਂ ਖਾਸ ਤੌਰ ’ਤੇ ਪੇਂਡੂ ਇਲਾਕਿਆਂ ’ਚ ਤਰਸਯੋਗ ਬਣੀਆਂ ਹੋਈਆਂ ਹਨ।

ਖੇਤੀ ਦੇ ਖੇਤਰ ’ਚ ਦੇਸ਼ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ। ਅਨਾਜ ਦੀ ਕਮੀ ਅਤੇ ਭੁੱਖ ਨਾਲ ਮਰਨ ਵਾਲੇ ਦੇਸ਼ ਤੋਂ ਇਹ ਅਨਾਜ ਭਰਪੂਰ ਦੇਸ਼ ਦੇ ਰੂਪ ’ਚ ਉੱਭਰਿਆ ਹੈ। ਇਕ ਸਮਾਂ ਸੀ ਜਦੋਂ ਅਸੀਂ ਦਾਨ ’ਤੇ ਨਿਰਭਰ ਰਹਿੰਦੇ ਸੀ ਅਤੇ ਅਮਰੀਕਾ ਤੋਂ ਘਟੀਆ ਕਿਸਮ ਦੇ ਅਨਾਜ ਦੀ ਉਡੀਕ ਕਰਦੇ ਸੀ। ‘ਹਰੇ ਇਨਕਲਾਬ’ ਦੀ ਬਦੌਲਤ ਅੱਜ ਅਸੀਂ ਮਜ਼ਬੂਤ ਸਥਿਤੀ ’ਚ ਹਾਂ। ਹਾਲਾਂਕਿ ਕਿਸਾਨਾਂ ਦੀ ਆਰਥਿਕ ਸਥਿਤੀ ’ਚ ਉਸੇ ਅਨੁਪਾਤ ’ਚ ਸੁਧਾਰ ਨਹੀਂ ਹੋਇਆ ਹੈ।ਆਤਮਨਿਰਭਰ ਬਣਨ ਦਾ ਨਾਅਰਾ ਹੈ ਅਤੇ ਅਸੀਂ ਨਾ ਸਿਰਫ ਨਾਗਿਰਕਾਂ ਦੀ ਵਰਤੋਂ ਲਈ ਸਾਮਾਨ ਬਣਾ ਰਹੇ ਹਾਂ ਸਗੋਂ ਉੱਚ ਸ਼੍ਰੇਣੀ ਦੇ ਉਪਗ੍ਰਹਿ, ਜਹਾਜ਼ ਅਤੇ ਹਥਿਆਰ ਵੀ ਬਣਾ ਰਹੇ ਹਾਂ। ਇਸੇ ਤਰ੍ਹਾਂ ਅਸੀਂ ਅੰਗਰੇਜ਼ਾਂ ਵਲੋਂ ਛੱਡੇ ਗਏ ਬੁਨਿਆਦੀ ਢਾਂਚੇ ਦੀ ਬੇਹੱਦ ਖਰਾਬ ਸਥਿਤੀ ਤੋਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਰੇਲਵੇ ਨੈੱਟਵਰਕ ਸਿਰਫ 55,000 ਕਿਲੋਮੀਟਰ ਸੀ ਜੋ ਹੁਣ ਵਧ ਕੇ 1,26,000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਰਾਜਮਾਰਗਾਂ ਦਾ ਨੈੱਟਵਰਕ ਲਗਭਗ 21,000 ਕਿਲੋਮੀਟਰ ਤੋਂ ਵਧ ਕੇ 1,36,000 ਕਿਲੋਮੀਟਰ ਹੋ ਗਿਆ ਹੈ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ’ਚ ਸਾਡਾ ਟਰੈਕ ਰਿਕਾਰਡ ਕਾਫੀ ਚੰਗਾ ਰਿਹਾ ਹੈ। ਇਕ ਵੱਡਾ ਕਾਲਾ ਧੱਬਾ 1975 ’ਚ ਅੰਦਰੂਨੀ ਐਮਰਜੈਂਸੀ ਲਾਗੂ ਕਰਨਾ ਸੀ ਜਦੋਂ ਸਾਡੇ ਮੌਲਿਕ ਅਧਿਕਾਰਾਂ ’ਤੇ ਵੀ ਰੋਕ ਲੱਗ ਗਈ ਸੀ। ਉਸ ਪਿਛੋਂ ਭਾਰਤ ਨੇ ਵਾਪਸੀ ਕੀਤੀ ਹੈ ਪਰ ਸਰਕਾਰਾਂ ਨਿੱਜੀ ਆਜ਼ਾਦੀ ’ਤੇ ਹਮਲਾ ਕਰਨਾ ਜਾਰੀ ਰੱਖਦੀਆਂ ਹਨ। ਪਿਛਲਾ ਦਹਾਕਾ ਇਸ ਪਹਿਲੂ ’ਚ ਸਭ ਤੋਂ ਖਰਾਬ ਰਿਹਾ ਹੈ। ਯੂ. ਏ. ਪੀ. ਏ. ਵਰਗੇ ਸਖਤ ਕਾਨੂੰਨਾਂ ਦੀ ਸਿਆਸੀ ਜਾਂ ਵਿਚਾਰਕ ਵਿਰੋਧੀਆਂ ਅਤੇ ਇਥੋਂ ਤਕ ਕਿ ਮੀਡੀਆ ਕਰਮੀਆਂ ਖਿਲਾਫ ਵੀ ਦੁਰਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸੀ. ਬੀ. ਆਈ., ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਨੂੰ ਸਰਕਾਰ ਨੇ ਹਥਿਆਰ ਬਣਾ ਲਿਆ ਜੋ ਇਕ ਜਮਹੂਰੀ ਦੇਸ਼ ਵਜੋਂ ਸਾਡੇ ਅਕਸ ਨੂੰ ਬਿਲਕੁਲ ਵੀ ਚੰਗਾ ਨਹੀਂ ਬਣਾਉਂਦਾ ਹੈ।

ਇਕ ਹੋਰ ਖੇਤਰ ਜਿਥੇ ਸਾਡਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ, ਉਹ ਹੈ ਨਿਆਂ ਦੀ ਵੰਡ ਜਾਂ ਨਿਆਂ ਵੰਡ ਪ੍ਰਣਾਲੀ। ਤਾਜ਼ਾ ਅੰਕੜਿਆਂ ਅਨੁਸਾਰ ਉੱਚ ਅਦਾਲਤਾਂ ਅਤੇ ਹੇਠਲੀਆਂ ਅਦਾਲਤਾਂ ’ਚ 5 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ। ਕਾਰਜਕਾਰੀ ਅਦਾਲਤਾਂ ’ਚ ਵੀ ਇੰਨੀ ਹੀ ਗਿਣਤੀ ’ਚ ਮਾਮਲੇ ਪੈਂਡਿੰਗ ਹਨ। ਸੁਣਵਾਈ ਕਈ ਸਾਲਾਂ ਤਕ ਚਲਦੀ ਰਹਿੰਦੀ ਹੈ ਅਤੇ ਕਈ ਵਾਰ ਦਹਾਕਿਆਂ ਤਕ ਵੀ ਚਲਦੀ ਰਹਿੰਦੀ ਹੈ।

ਇਕ ਖੇਤਰ ਜਿਥੇ ਅਸੀਂ ਪਿੱਛੇ ਜਾ ਰਹੇ ਹਾਂ, ਉਹ ਹੈ ਸਮਾਜ ’ਚ ਫਿਰਕਾਪ੍ਰਸਤੀ। ਹਿੰਦੂ-ਮੁਸਲਿਮ ਵੰਡ ਦੇ ਯਤਨ ਦੇਸ਼ ਨੂੰ ਹੇਠਾਂ ਵੱਲ ਲਿਜਾ ਰਹੇ ਹਨ। 2 ਭਾਈਚਾਰਿਆਂ ਦਰਮਿਆਨ ਸ਼ੱਕ ਦੇ ਬੀਜ ਬੀਜਣ ਦੇ ਜ਼ਬਰਦਸਤ ਯਤਨਾਂ ਨੇ ਉਨ੍ਹਾਂ ਲੋਕਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ ਜਿਨ੍ਹਾਂ ਨੂੰ ਕਦੇ ਹਾਸ਼ੀਏ ’ਤੇ ਮੰਨਿਆ ਜਾਂਦਾ ਸੀ। ਸਾਨੂੰ ਜਾਤ, ਪੰਥ ਅਤੇ ਲਿੰਗ ਤੋਂ ਪਰੇ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਦੁਨੀਆ ’ਚ ਕਿਤੇ ਹੋਰ ਕੱਟੜਪੰਥੀ ਇਸਲਾਮੀ ਸਮੂਹਾਂ ਵਲੋਂ ਬਣਾਏ ਗਏ ਡੂੰਘੇ ਖੱਡੇ ’ਚ ਨਾ ਡਿੱਗੀਏ। ਆਓ ਅਸੀਂ ਉਭਾਰ, ਵਿਕਾਸ ਅਤੇ ਤਰੱਕੀ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਕਿ ਸਾਰੇ ਨਾਗਿਰਕ ਆਜ਼ਾਦੀ ਦਾ ਫਲ ਪ੍ਰਾਪਤ ਕਰ ਸਕਣ।

-ਵਿਪਿਨ ਪੱਬੀ

  • Republic Day
  • Freedom fighters
  • Constitution makers
  • ਗਣਤੰਤਰ ਦਿਵਸ
  • ਆਜ਼ਾਦੀ ਘੁਲਾਟੀਏ
  • ਸੰਵਿਧਾਨ ਨਿਰਮਾਤਾ

ਮਹਾਕੁੰਭ : ਜਿਥੇ ਵਿਕਾਸ ਅਤੇ ਆਸਥਾ ਇਕੱਠੇ ਆਉਂਦੇ ਹਨ

NEXT STORY

Stories You May Like

  • school  bad food  75 students  sick  hospital
    ਸਕੂਲ 'ਚ ਖਰਾਬ ਖਾਣਾ ਖਾਣ ਕਾਰਨ 75 ਵਿਦਿਆਰਥੀ ਬੀਮਾਰ, 12 ਹਸਪਤਾਲ ਦਾਖਲ
  • the health department  s food safety team seized 75 kg of paneer
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
  • bribe  31 years  jail  kali shankar dhobi  high court
    31 ਸਾਲ ਪਹਿਲਾਂ ਲਈ ਸੀ 100 ਰੁਪਏ ਦੀ ਰਿਸ਼ਵਤ, 75 ਸਾਲ ਦੀ ਉਮਰ 'ਚ ਜਾਣਾ ਪਿਆ ਜੇਲ੍ਹ
  • trial remains for mastermind
    9/11 ਦੇ 25 ਸਾਲ : ਹਮਲਿਆਂ ਦੇ ਮਾਸਟਰਮਾਈਂਡ 'ਤੇ ਮੁਕੱਦਮਾ ਅਜੇ ਵੀ ਅਧੂਰਾ
  • repo rate still at 5 25   sbi said  0 25  hike needed in october and december
    Repo Rate ਅਜੇ 5.25%, SBI ਨੇ ਕਿਹਾ- ਅਕਤੂਬਰ ਅਤੇ ਦਸੰਬਰ  'ਚ 0.25% ਦੇ ਵਾਧੇ ਦੀ ਲੋੜ
  • 25 years of public service and a resolve for a new future for punjab
    ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
  • steel prices surge  reaching 4 year high
    ਸਟੀਲ ਦੀਆਂ ਕੀਮਤਾਂ 'ਚ ਭਾਰੀ ਵਾਧਾ, 4 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੇ ਭਾਅ
  • retired tihar pharmacist duped of  1 75 crore
    ਤਿਹਾੜ ਦੇ ਸੇਵਾਮੁਕਤ ਫਾਰਮਾਸਿਸਟ ਨਾਲ 1.75 ਕਰੋੜ ਦੀ ਠੱਗੀ, ਮੁਲਜ਼ਮ ਗ੍ਰਿਫ਼ਤਾਰ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp s journey
      ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • achievements of india  s   brics year
      ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • modi in brics
      ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +