Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    9:49:28 PM

  • maruti suzuki vehicle buyers shock  prices are going to increase again

    ਮਾਰੂਤੀ ਸੁਜ਼ੂਕੀ ਦੇ ਵਾਹਨ ਖ਼ਰੀਦਦਾਰਾਂ ਲਈ ਵੱਡਾ...

  • flood gates opened water released towards pakistan from madhopur pathankot

    ਖੋਲ੍ਹੇ ਗਏ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ...

  • weather warning for 15 districts in punjab thunderstorm alert with heavy rain

    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ...

  • new ration cards  civil supplies department

    ਨਵੇਂ ਰਾਸ਼ਨ ਕਾਰਡ ਬਣਾਉਣ ਤੇ ਮੌਜੂਦਾ ਕਾਰਡਾਂ ’ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ

BLOG News Punjabi(ਬਲਾਗ)

ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ

  • Edited By Anmol Tagra,
  • Updated: 10 May, 2026 05:36 PM
Blog
mothers day article
  • Share
    • Facebook
    • Tumblr
    • Linkedin
    • Twitter
  • Comment

10 ਮਈ, ਮਦਰਜ਼ ਡੇਅ। ਮਾਂ ਨੂੰ ਸਮਰਪਿਤ ਇਕ ਹੀ ਦਿਨ ਕਿਉਂ? ਸਾਡੇ ਜੀਵਨ ਦਾ ਹਰ ਪਲ ਮਾਂ ਦੀ ਦੇਣ ਹੈ। ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਮਾਂ ਨੂੰ ਹਰ ਸੱਭਿਆਚਾਰ ’ਚ ਪੂਜਿਆ ਗਿਆ ਹੈ। ਭਾਵੇਂ ਦੁਰਗਾ ਦੇ ਰੂਪ ’ਚ, ਸਰਸਵਤੀ ਦੇ ਰੂਪ ’ਚ ਜਾਂ ਧਰਤੀ ਮਾਂ ਦੇ ਰੂਪ ’ਚ। ਇੱਥੇ ਤਾਂ ਅਸੀਂ ਆਪਣੇ ਦੇਸ਼ ਨੂੰ ਵੀ ‘ਭਾਰਤ ਮਾਤਾ’ ਪੁਕਾਰ ਕੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਦੁਨੀਆ ਦੇ ਸ਼ਾਇਦ ਅਜਿਹੇ ਪਹਿਲੇ ਲੋਕ ਹਾਂ ਜੋ ਸਿਰਫ਼ ਆਪਣੇ ਦੇਸ਼ ਨੂੰ ਹੀ ਨਹੀਂ, ਸਗੋਂ ਆਪਣੀ ਬੋਲੀ ਤੋਂ ਲੈ ਕੇ ਨਦੀਆਂ, ਪੌਦਿਆਂ ਅਤੇ ਗਊ ਨੂੰ ਵੀ ‘ਗਊ ਮਾਤਾ’ ਕਹਿੰਦੇ ਹਾਂ। ਮਾਂ ਸਿਰਫ਼ ਜਨਮ ਦੇਣ ਵਾਲੀ ਹੀ ਨਹੀਂ, ਸਗੋਂ ਜੋ ਪਾਲਣ-ਪੋਸ਼ਣ ਕਰੇ, ਰੱਖਿਆ ਕਰੇ, ਗਿਆਨ ਦੇਵੇ ਅਤੇ ਖੁਸ਼ਹਾਲੀ ਦੇਵੇ, ਉਸ ਨੂੰ ਵੀ ਮਾਂ ਦਾ ਦਰਜਾ ਹਾਸਲ ਹੈ।

ਉਹ ਹੱਥ ਜੋ ਮੱਥੇ ’ਤੇ ਰੱਖਿਆ ਜਾਂਦਾ ਸੀ : ਮੈਨੂੰ ਜਦੋਂ ਆਪਣੀ ਮਾਂ ਦੀਆਂ ਯਾਦਾਂ ਆਉਂਦੀਆਂ ਹਨ ਕਿ ਕਿਵੇਂ ਉਹ ਘਰ ’ਚ ਸਭ ਤੋਂ ਦੇਰ ਨਾਲ ਸੌਂਦੀ ਸੀ ਅਤੇ ਸਭ ਤੋਂ ਪਹਿਲਾਂ ਜਾਗਦੀ ਸੀ; ਘੜੀ ਦੇ ਅਲਾਰਮ ਨਾਲ ਨਹੀਂ, ਸਗੋਂ ਇਸ ਲਈ ਕਿਉਂਕਿ ਉਨ੍ਹਾਂ ਦੇ ਅੰਦਰ ਪਰਿਵਾਰ ਦੀ ਫ਼ਿਕਰ ਸੀ ਜੋ ਉਨ੍ਹਾਂ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ ਸੀ। ਕਿਸ ਤਰ੍ਹਾਂ ਉਹ ਬੱਚਿਆਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਮੱਥੇ ’ਤੇ ਹੱਥ ਰੱਖ ਕੇ ਬੁਖ਼ਾਰ ਟੋਹ ਲੈਂਦੀ ਸੀ। ਕਿਸ ਤਰ੍ਹਾਂ ਪਰਿਵਾਰ ਪ੍ਰਤੀ ਉਨ੍ਹਾਂ ਦੀ ਚਿੰਤਾ ਕਦੇ ਰੌਲਾ ਨਹੀਂ ਕਰਦੀ ਸੀ, ਬੱਸ ਇਕ ਮੱਧਮ ਲਾਟ ਵਾਂਗ ਹਮੇਸ਼ਾ ਬਲਦੀ ਰਹਿੰਦੀ ਸੀ ਜਿਸ ਨੂੰ ਉਨ੍ਹਾਂ ਨੇ ਕਦੇ ਬੁਝਣ ਨਹੀਂ ਦਿੱਤਾ। ਮੈਂ ਹੁਣ ਸਮਝਦੀ ਹਾਂ, ਇਹੀ ਮਾਂ ਦਾ ਅਸਲੀ ਜਾਦੂ ਹੈ।

ਇਹ ਮਾਵਾਂ ਕੁਝ ਵੱਖਰੀਆਂ ਹਨ : ਇਸ ਮਦਰਜ਼ ਡੇਅ ’ਤੇ ਮੈਂ ਕੁਝ ਖ਼ਾਸ ਮਾਵਾਂ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਪ੍ਰਤੀ ਪਿਆਰ ਕਿਸੇ ਗ੍ਰੀਟਿੰਗ ਕਾਰਡ ਰਾਹੀਂ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਇਹ ਨਾਰੀ ਸ਼ਕਤੀ ਦੀ ਅਸਲ ਮੂਰਤ ਹਨ, ਜਿਨ੍ਹਾਂ ਨੂੰ ਦੁਨੀਆ ਨੇ ਸ਼ਾਇਦ ਹੀ ਇੰਨੇ ਨੇੜਿਓਂ ਦੇਖਿਆ ਹੋਵੇਗਾ। ਕੁਝ ਹਫ਼ਤੇ ਪਹਿਲਾਂ ਮੈਂ ਹੁਸ਼ਿਆਰਪੁਰ ’ਚ ‘ਔਟਿਜ਼ਮ’ ਪੀੜਤ (ਇਕ ਅਜਿਹੀ ਨਿਊਰੋ-ਡਿਵੈਲਪਮੈਂਟਲ ਸਥਿਤੀ ਜੋ ਸੰਚਾਰ, ਸਮਾਜਿਕ ਵਿਵਹਾਰ ਅਤੇ ਸੰਵੇਦਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ) ਬੱਚਿਆਂ ਦੇ ਇਕ ਸਕੂਲ ’ਚ ਗਈ। ਮੈਨੂੰ ਲੱਗਿਆ ਸੀ ਕਿ ਬੱਚੇ ਭਾਵੁਕ ਕਰ ਦੇਣਗੇ। ਉਨ੍ਹਾਂ ਨੇ ਮੈਨੂੰ ਕੀਤਾ ਵੀ ਪਰ ਜੋ ਗੱਲ ਮੇਰੇ ਮਨ ’ਚ ਘਰ ਕਰ ਗਈ ਅਤੇ ਜਿਸ ਨੂੰ ਮੈਂ ਅਜੇ ਤੱਕ ਭੁੱਲ ਨਹੀਂ ਸਕੀ, ਉਹ ਸੀ ਸਕੂਲ ਦੇ ਬਾਹਰ ਇਨ੍ਹਾਂ ਬੱਚਿਆਂ ਦੀ ਉਡੀਕ ’ਚ ਬੈਠੀਆਂ ਮਾਵਾਂ।

ਇਕ ਮਾਂ ਸਵੇਰੇ ਸੱਤ ਵਜੇ ਤੋਂ ਉੱਥੇ ਬੈਠੀ ਸੀ। ਉਸ ਨੇ ਬੇਟੇ ਦਾ ਨਾਸ਼ਤਾ ਇਕ ਖ਼ਾਸ ਟਿਫ਼ਨ ’ਚ ਰੱਖਿਆ ਸੀ—ਨੀਲੇ ਨਹੀਂ, ਸਗੋਂ ਹਰੇ ਰੰਗ ਦਾ, ਕਿਉਂਕਿ ਨੀਲਾ ਰੰਗ ਬੱਚੇ ਨੂੰ ਬੇਚੈਨ ਕਰ ਦਿੰਦਾ ਸੀ। ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਬੱਚੇ ਦੇ ਨਾਲ ਸਕੂਲ ਦੀ ਰੋਜ਼ਾਨਾ ਦੀ ਪ੍ਰਕਿਰਿਆ ਸੱਤ ਤੋਂ ਅੱਠ ਵਾਰ ਦੁਹਰਾਈ ਜਾਂਦੀ ਹੈ। ਉਸ ਮਾਂ ਨੇ ਮੇਰੇ ਕੋਲ ਇਹ ਸਭ ਸ਼ਿਕਾਇਤ ਵਜੋਂ ਨਹੀਂ ਕਿਹਾ, ਸਗੋਂ ਸ਼ਾਂਤ ਅਤੇ ਸਹਿਜ ਮਾਣ ਨਾਲ ਦੱਸਿਆ, ਜਿਵੇਂ ਕਿਸੇ ਨੇ ਬਸ ਵੱਖਰੇ ਤਰੀਕੇ ਨਾਲ ਆਪਣੇ ਬੱਚੇ ਨੂੰ ਪਿਆਰ ਕਰਨਾ ਸਿੱਖ ਲਿਆ ਹੋਵੇ।

ਇਕ ਹੋਰ ਮਾਂ ਨੇ ਮੈਨੂੰ ਦੱਸਿਆ ਕਿ ਉਸ ਨੇ ਪ੍ਰਾਜੈਕਟ ਮੈਨੇਜਮੈਂਟ ਦਾ ਕਰੀਅਰ ਛੱਡ ਦਿੱਤਾ ਜਿਸ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ ਸੀ। ਨੌਕਰੀ ਇਸ ਲਈ ਛੱਡੀ ਕਿਉਂਕਿ ਬੇਟੀ ਨੂੰ ਇਕ ਅਜਿਹੀ ਪੂਰਨ-ਸਮਾਂ ਮੌਜੂਦਗੀ ਚਾਹੀਦੀ ਸੀ ਜੋ ਨੌਕਰੀ ਦੇ ਕਿਸੇ ਸ਼ਡਿਊਲ ’ਚ ਫਿੱਟ ਨਹੀਂ ਹੁੰਦੀ ਸੀ। ‘ਉਸ ਨੂੰ ਮੇਰੀ ਲੋੜ ਸੀ ਕਿ ਮੈਂ ਹੀ ਉਸ ਦਾ ਸ਼ਡਿਊਲ ਬਣ ਜਾਵਾਂ,’’ ਉਸ ਮਾਂ ਨੇ ਬਸ ਇੰਨਾ ਕਿਹਾ ਅਤੇ ਜ਼ਮੀਨ ਵੱਲ ਦੇਖ ਕੇ ਮੁਸਕਰਾਈ।

ਮਾਂ ਜਿਸ ਨੇ ਅਸੰਭਵ ਨੂੰ ਸੰਭਵ ਕੀਤਾ : ਮੈਨੂੰ ਇਕ ਮਾਂ ਦੀ ਕਹਾਣੀ ਯਾਦ ਹੈ ਜਿਸ ਦੇ ਦਿਵਿਆਂਗ ਬੇਟੇ ਨੂੰ ਕਈ ਡਾਕਟਰਾਂ ਨੇ ਪੜ੍ਹਨ-ਲਿਖਣ ’ਚ ਲਾਚਾਰ ਦੱਸਿਆ ਸੀ। ਦਿਲ ’ਤੇ ਪੱਥਰ ਰੱਖ ਕੇ ਮਾਂ ਨੇ ਡਾਕਟਰਾਂ ਦੀਆਂ ਗੱਲਾਂ ਸੁਣੀਆਂ ਅਤੇ ਸਹੀਆਂ। ਬੱਚੇ ਬਾਰੇ ਪ੍ਰਗਟਾਈ ਗਈ ਲਾਚਾਰੀ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਉਹ ਮਾਂ ਹੀ ਆਪਣੇ ਬੱਚੇ ਦੀ ਥੈਰੇਪਿਸਟ ਬਣੀ, ਉਸ ਦੀ ਅਧਿਆਪਕਾ ਬਣੀ, ਉਸ ਦੀ ਜ਼ੁਬਾਨ ਬਣੀ ਅਤੇ ਅਖ਼ੀਰ ’ਚ ਉਸ ਦੀ ਸੁਰੀਲੀ ਆਵਾਜ਼ ਬਣੀ। ਅੱਜ ਉਹ ਨੌਜਵਾਨ ਆਪਣੀ ਗਾਇਕੀ ਦੇ ਹੁਨਰ ਨਾਲ ਸੁਰਾਂ ਦੇ ਰਸ ਘੋਲਦਾ ਹੈ, ਜਿਸ ਦੇ ਬੋਲਾਂ ਨਾਲ ਲੋਕਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਸਲਾਮ— ‘‘ਤੁਹਾਡਾ ਸਬਰ ਸਾਧਾਰਨ ਨਹੀਂ ਹੈ। ਇਹ ਅਸਾਧਾਰਨ ਹੈ। ਤੁਸੀਂ ਸਿਰਫ਼ ਇਕ ਬੱਚੇ ਨੂੰ ਨਹੀਂ ਪਾਲ ਰਹੀਆਂ, ਤੁਸੀਂ ਚੁੱਪ-ਚਾਪ ਦੁਨੀਆ ਦੀ ਉਸ ਸਮਝ ਨੂੰ ਵੱਡਾ ਕਰ ਰਹੀਆਂ ਹੋ ਜੋ ਪਿਆਰ ਨੂੰ ਉਸ ਦੇ ਹਰ ਰੂਪ ਵਿਚ ਪਛਾਣੇ। ਇਹ ਸਿਰਫ਼ ਮਾਂ ਦਾ ਪਿਆਰ ਨਹੀਂ ਹੈ। ’’

ਜਸ਼ਨ ਦੇ ਨਾਲ ਅਹਿਸਾਸ ਵੀ : ਮਦਰਜ਼ ਡੇਅ ’ਤੇ ਸਾਡਾ ਜਸ਼ਨ ਮਾਂ ਦੀਆਂ ਦੁਆਵਾਂ ਤੋਂ ਬਿਨਾਂ ਅਧੂਰਾ ਹੈ। ਮਾਂ ਜੇ ਦੂਰ ਹੈ ਤਾਂ ਫ਼ੋਨ ਕਰੋ। ਉਹ ਗੱਲ ਕਹੋ ਜੋ ਕਦੇ ਕਹਿ ਨਹੀਂ ਪਾਉਂਦੇ। ਜੇ ਨਾਲ ਹੈ ਤਾਂ ਕੁਝ ਪਲ ਉਨ੍ਹਾਂ ਕੋਲ ਬੈਠੋ। ਪੁੱਛੋ ਕਿਵੇਂ ਹੋ ਅਤੇ ਫਿਰ ਉਨ੍ਹਾਂ ਕੋਲ ਇੰਨੀ ਦੇਰ ਰੁਕੋ ਕਿ ਸੱਚਮੁੱਚ ਉਨ੍ਹਾਂ ਦੇ ਦਿਲ ਦੀ ਗੱਲ ਸੁਣ ਸਕੋ। ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਅਤੇ ਹੱਥਾਂ ਦੀਆਂ ਡੂੰਘੀਆਂ ਲਕੀਰਾਂ ਦੇਖੋ ਅਤੇ ਸਮਝੋ ਕਿ ਉਹ ਕੀ ਬਿਆਨ ਕਰਦੀਆਂ ਹਨ। ਸੋਚੋ ਉਨ੍ਹਾਂ ਹਜ਼ਾਰਾਂ ਅਣਦੇਖੇ ਕੰਮਾਂ ਬਾਰੇ ਜੋ ਬਿਨਾਂ ਥੱਕੇ ਉਨ੍ਹਾਂ ਨੇ ਤੁਹਾਡੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਤੁਹਾਡੇ ਲਈ ਕੀਤੇ। ਤੁਸੀਂ ਮਹਿਸੂਸ ਕਰੋਗੇ ਕਿ ਕਿਤੇ ਅੱਜ ਵੀ ਤੁਹਾਡੇ ਜੀਵਨ ’ਚ ਮਾਂ ਦੇ ਖ਼ਾਮੋਸ਼ ਜਾਦੂ ਦਾ ਅਸਰ ਹੈ। ਮਾਂ ਤੈਨੂੰ ਸਲਾਮ।

-ਸੰਗੀਤਾ ਮਿੱਤਲ

ਲੇਖਿਕਾ ਸਪਿਰਚੁਅਲ-ਲਾਈਫਸਟਾਈਲ ਮੈਂਟਰ ਅਤੇ ‘ਅੰਮ੍ਰਤਮ’ ਦੀ ਸੰਸਥਾਪਕ ਹੈ)

 

  • Mothers Day
  • Mother
  • Mothers Love

ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ

NEXT STORY

Stories You May Like

  • people are committing crimes under the spell of witchcraft
    ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਅਪਰਾਧ!
  • theft case
    ਸਰਕਾਰੀ ਪ੍ਰਾਇਮਰੀ ਸਕੂਲ ’ਚੋਂ ਮਿਡ ਡੇਅ ਮੀਲ ਦਾ ਸਮਾਨ ਚੋਰੀ
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • moon is a symbol of the triumph of science
    ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ ਜਿੱਤ ਦਾ ਪ੍ਰਤੀਕ ਹੈ ਚੰਦਰਮਾ
  • special lok adalats to be held on july 18 and november 21
    ਅੰਮ੍ਰਿਤਸਰ: ਚੈੱਕ ਬਾਊਂਸ ਮਾਮਲਿਆਂ ਦੇ ਨਿਪਟਾਰੇ ਲਈ 18 ਜੁਲਾਈ ਤੇ 21 ਨਵੰਬਰ ਨੂੰ ਵਿਸ਼ੇਸ਼ ਲੋਕ ਅਦਾਲਤਾਂ
  • special lok adalat on 18th at nawanshahr district court complex
    ਨਵਾਂਸ਼ਹਿਰ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਵਿਸ਼ੇਸ਼ ਲੋਕ ਅਦਾਲਤ 18 ਨੂੰ
  • mamata cm suvendu adhikari
    ਮੈਂ ਮਮਤਾ ਵਾਂਗ ਕਮਜ਼ੋਰ ਤੇ ਡਰਪੋਕ CM ਨਹੀਂ ਹਾਂ : ਸ਼ੁਭੇਂਦੂ ਅਧਿਕਾਰੀ
  • horrific accident  mother and son die
    ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਮਾਂ-ਪੁੱਤ ਦੀ ਮੌਤ
  • agreement for academic cooperation between nit jalandhar and iim jammu
    NIT ਜਲੰਧਰ ਤੇ IIM ਜੰਮੂ ਵਿਚਕਾਰ ਅਕਾਦਮਿਕ ਸਹਿਯੋਗ ਲਈ ਸਮਝੌਤਾ
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ...
  • tipper loaded with gravel overturns on chugitti flyover
    ਚੁਗਿੱਟੀ ਫਲਾਈਓਵਰ 'ਤੇ ਬੱਜਰੀ ਨਾਲ ਭਰਿਆ ਟਿੱਪਰ ਪਲਟਿਆ, PAP ਤੋਂ BSF ਚੌਕ ਤਕ...
  • punjab police constable dies in road accident
    ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
  • police encounter suspect in double murder in jalandhar
    ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ...
  • major accident in a running bus of punjab roadways
    ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ 'ਚ ਵੱਡਾ ਹਾਦਸਾ, ਸਵਾਰੀਆਂ ਦੀਆਂ ਚੀਕਾਂ ਸੁਣ ਭੱਜੇ...
  • important news for jalandhar residents big announcement for august 5th
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
Trending
Ek Nazar
major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਿਹਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

kashmir issue in pakistan

ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ...

hasanul huq inu trial

ਬੰਗਲਾਦੇਸ਼ 'ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ...

savreet kaur arrested

ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ

famous actor returning home from shooting crushed by truck

ਸ਼ੂਟਿੰਗ ਕਰ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਟਰੱਕ ਨੇ ਕੁਚਲਿਆ, ਹੋਈ ਦਰਦਨਾਕ ਮੌਤ

italian police action

ਇਟਲੀ ਪੁਲਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਕਾਬੂ, 7 ਹੋਰ ਭਾਰਤੀ ਤੇ ਪਾਕਿਸਤਾਨੀ...

shooter who opened fire at diljit dosanjh s manager s house arrested

ਦਿਲਜੀਤ ਦੇ ਮੈਨੇਜਰ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ STF ਦੀ ਵੱਡੀ ਕਾਰਵਾਈ ! ਮੇਨ...

floods in afghanistan

ਅਫਗਾਨਿਸਤਾਨ 'ਚ ਹੜ੍ਵ ਦਾ ਕਹਿਰ, 20 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sharad pawar party clash
      ਪਵਾਰ ਨੂੰ ਆਪਣੀ ਪਾਰਟੀ ’ਚ ਅੰਦਰੂਨੀ ਸੰਕਟਾਂ ਦਾ ਸਾਹਮਣਾ
    • some teachers physically abuse children
      ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦੇ’ ਕੁਝ ਅਧਿਆਪਕ ਅਤੇ ਅਧਿਆਪਕਾਵਾਂ!
    • when you are just a topic of discussion
      ਜਦੋਂ ਤੁਸੀਂ ਮਹਿਜ਼ ਚਰਚਾ ਦਾ ਵਿਸ਼ਾ ਹੋਵੋ...!
    • deep scientific research on ayurvedic medicines
      ਆਯੁਰਵੈਦਿਕ ਦਵਾਈਆਂ ’ਤੇ ਡੂੰਘੀ ਵਿਗਿਆਨਕ ਖੋਜ
    • social media
      ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • ethanol blended fuel the challenge of balancing concerns
      ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +