ਨਵੀਂ ਦਿੱਲੀ—ਰੁਪਏ 'ਚ ਮਜ਼ਬੂਤੀ ਕਾਇਮ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਦੇ ਵਾਧੇ ਨਾਲ 63.87 ਦੇ ਪੱਧਰ 'ਤੇ ਖੁੱਲ੍ਹਿਆ। ਕੱਲ੍ਹ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦਿਸੀ ਸੀ। ਕਮਜ਼ੋਰੀ ਡਾਲਰ ਨਾਲ ਰੁਪਏ ਨੂੰ ਸਪੋਰਟ ਮਿਲ ਰਿਹਾ ਹੈ ਜਿਸ ਦੇ ਚੱਲਦੇ ਰੁਪਿਆ ਕੱਲ੍ਹ 18 ਪੈਸੇ ਦੇ ਜ਼ੋਰਦਾਰ ਵਾਧੇ ਨਾਲ 63.91 ਦੇ ਪੱਧਰ 'ਤੇ ਬੰਦ ਹੋਇਆ ਸੀ।
ਬਾਜ਼ਾਰ 'ਚ ਵਾਧਾ, ਸੈਂਸੈਕਸ 34411 ਤੇ ਅਤੇ ਨਿਫਟੀ 10600 ਦੇ ਕਰੀਬ ਖੁੱਲ੍ਹਿਆ
NEXT STORY