ਨਵੀਂ ਦਿੱਲੀ - ਐੱਫ. ਐੱਮ. ਸੀ. ਜੀ. ਸੈਕਟਰ ’ਚ ਕੰਮ ਕਰਨ ਵਾਲੀ ਅਡਾਣੀ ਗਰੁੱਪ ਦੀ ਕੰਪਨੀ ਅਡਾਣੀ ਵਿਲਮਰ ਨੇ ਅੱਜ ਵਿੱਤੀ ਸਾਲ 2025 ਦੀ ਤੀਜੀ ਤਿਮਾਹੀ ਦਾ ਆਪਣਾ ਅਪਡੇਟ ਜਾਰੀ ਕੀਤਾ। ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕੰਪਨੀ ਨੇ ਦੱਸਿਆ ਕਿ 31 ਦਸੰਬਰ, 2024 ਨੂੰ ਖ਼ਤਮ ਤਿਮਾਹੀ ’ਚ ਸਾਲਾਨਾ ਆਧਾਰ ’ਤੇ ਵਾਲਿਊਮ ’ਚ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਅਡਾਣੀ ਵਿਲਮਰ ਦਾ ਰੈਵੇਨਿਊ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 33 ਫ਼ੀਸਦੀ ਵਧਿਆ ਹੈ।
ਇਹ ਵੀ ਪੜ੍ਹੋ : Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਐਕਸਚੇਂਜ ਫਾਈਲਿੰਗ ’ਚ ਕੰਪਨੀ ਨੇ ਕਿਹਾ ਕਿ ਖਾਣ ਵਾਲੇ ਤੇਲਾਂ ਦੇ ਸੈਗਮੈਂਟ ’ਚ ਖਪਤਕਾਰਾਂ ਦਰਮਿਆਨ ਸਸਤੇ ਬਦਲਾਂ ਵੱਲ ਰੁਝਾਨ ਵੇਖਿਆ ਗਿਆ ਪਰ ਕੰਪਨੀ ਨੇ ਵੱਖ-ਵੱਖ ਕੀਮਤਾਂ ’ਤੇ ਬ੍ਰਾਂਡਜ਼ ਦੇ ਵਿਆਪਕ ਪੋਰਟਫੋਲੀਓ ਨਾਲ ਆਪਣੀ ਬਾਜ਼ਾਰ ਹਿੱਸੇਦਾਰੀ ਬਣਾਈ ਰੱਖੀ। ਫੂਡ ਕੈਟੇਗਰੀ ’ਚ ਕਣਕ ਦਾ ਆਟਾ, ਚੌਲ, ਨੱਗੇਟਸ, ਦਾਲਾਂ, ਪੋਹਾ ਅਤੇ ਖੰਡ ਵਰਗੇ ਪ੍ਰਮੁੱਖ ਪੈਕੇਜਡ ਉਤਪਾਦਾਂ ਨੇ ਮਜ਼ਬੂਤ ਦੋਹਰੇ ਅੰਕ ਦਾ ਵਾਧਾ ਦਰਜ ਕਰਨਾ ਜਾਰੀ ਰੱਖਿਆ।
ਇਹ ਵੀ ਪੜ੍ਹੋ : ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ
ਇਹ ਵੀ ਪੜ੍ਹੋ : ਸਰਕਾਰ ਨੇ Tata Motors ਅਤੇ M&M ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ
ਇਹ ਵੀ ਪੜ੍ਹੋ : SEBI ਦੀ ਰਿਪੋਰਟ 'ਚ ਸਾਹਮਣੇ ਆਇਆ ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਵੱਡਾ ਘਪਲਾ, 65.77 ਕਰੋੜ ਰੁਪਏ ਜ਼ਬਤ
ਇਹ ਵੀ ਪੜ੍ਹੋ : EPFO Rules Change: ਨਵੇਂ ਸਾਲ 'ਚ EPFO ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ
ਇਹ ਵੀ ਪੜ੍ਹੋ : Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰਲਾਈਨਜ਼ ਲਈ ਨਵੇਂ ਨਿਯਮਾਂ ਦਾ ਐਲਾਨ - ਫਲਾਈਟ 'ਚ ਬੈਠੇ ਯਾਤਰੀਆਂ ਲਈ ਜਾਣਕਾਰੀ ਹੋਣਾ ਬਹੁਤ ਜ਼ਰੂਰੀ
NEXT STORY