Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 09, 2026

    11:21:43 AM

  • simarjit bains reaction on budget

    ਪੰਜਾਬ ਸਰਕਾਰ ਦਾ ਬਜਟ ਲੋਕਾਂ ਨਾਲ ਇਕ ਹੋਰ ਵੱਡਾ...

  • painful death of asi of punjab police

    ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

  • relief news from saudi arabia indian citizens safe

    ਸਾਊਦੀ ਅਰਬ ਤੋਂ ਰਾਹਤ ਦੀ ਖ਼ਬਰ, ਮਿਜ਼ਾਈਲ ਹਮਲੇ 'ਦੇ...

  • partap singh bajwa s big question to the aap government

    'ਕਿੱਥੇ ਹੈ ਵਾਅਦੇ ਮੁਤਾਬਕ ਨਸ਼ਾ ਮੁਕਤ ਪੰਜਾਬ?',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Gold-Silver ਤੋਂ ਬਾਅਦ ਹੁਣ 'ਲਾਲ ਸੋਨੇ' ਦੀ ਵਧੀ ਚਮਕ: 2025 'ਚ 35% ਵਧੀਆਂ ਤਾਂਬੇ ਦੀਆਂ ਕੀਮਤਾਂ

BUSINESS News Punjabi(ਵਪਾਰ)

Gold-Silver ਤੋਂ ਬਾਅਦ ਹੁਣ 'ਲਾਲ ਸੋਨੇ' ਦੀ ਵਧੀ ਚਮਕ: 2025 'ਚ 35% ਵਧੀਆਂ ਤਾਂਬੇ ਦੀਆਂ ਕੀਮਤਾਂ

  • Edited By Harinder Kaur,
  • Updated: 09 Feb, 2026 07:03 PM
Business
after gold silver copper prices to increase by 35 in 2025
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ : ਜਦੋਂ ਵੀ ਨਿਵੇਸ਼ ਦੀ ਗੱਲ ਆਉਂਦੀ ਹੈ, ਤਾਂ ਅਕਸਰ ਲੋਕਾਂ ਦਾ ਧਿਆਨ ਸੋਨੇ, ਚਾਂਦੀ ਜਾਂ ਸ਼ੇਅਰਾਂ ਵੱਲ ਜਾਂਦਾ ਹੈ, ਪਰ ਹੁਣ ਤਾਂਬਾ (Copper) ਨਿਵੇਸ਼ਕਾਂ ਲਈ ਇੱਕ ਨਵਾਂ ਅਤੇ ਵੱਡਾ ਮੌਕਾ ਬਣ ਕੇ ਉੱਭਰ ਰਿਹਾ ਹੈ। ਮਾਹਰਾਂ ਅਨੁਸਾਰ, ਆਉਣ ਵਾਲੇ ਦਹਾਕੇ ਦੀ ਵਿਸ਼ਵ ਅਰਥਵਿਵਸਥਾ ਤਾਂਬੇ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ ਕਿਉਂਕਿ ਇਲੈਕਟ੍ਰਿਕ ਵਾਹਨ (EV), AI ਡੇਟਾ ਸੈਂਟਰ ਅਤੇ ਗ੍ਰੀਨ ਐਨਰਜੀ ਵਰਗੇ ਭਵਿੱਖ ਦੇ ਖੇਤਰ ਪੂਰੀ ਤਰ੍ਹਾਂ ਇਸੇ 'ਤੇ ਟਿਕੇ ਹੋਏ ਹਨ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਕੀਮਤਾਂ ਵਿੱਚ ਰਿਕਾਰਡ ਵਾਧਾ ਅਤੇ ਸਪਲਾਈ ਦੀ ਕਮੀ 

ਸਪਲਾਈ ਦੇ ਸੰਕਟ ਅਤੇ ਵਧਦੀ ਉਦਯੋਗਿਕ ਮੰਗ ਕਾਰਨ 2025 ਦੇ ਅੰਤ ਤੱਕ ਤਾਂਬੇ ਦੀਆਂ ਕੀਮਤਾਂ 10 ਲੱਖ ਰੁਪਏ ਪ੍ਰਤੀ ਟਨ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈਆਂ ਹਨ। ਸਾਲ 2025 ਵਿੱਚ ਹੀ ਇਸ ਦੀਆਂ ਕੀਮਤਾਂ ਵਿੱਚ 35% ਤੋਂ ਜ਼ਿਆਦਾ ਦਾ ਉਛਾਲ ਦੇਖਿਆ ਗਿਆ ਹੈ। ਇੰਟਰਨੈਸ਼ਨਲ ਕਾਪਰ ਸਟੱਡੀ ਗਰੁੱਪ ਮੁਤਾਬਕ 2026 ਤੱਕ ਵਿਸ਼ਵ ਬਾਜ਼ਾਰ ਵਿੱਚ ਲਗਭਗ 1.5 ਲੱਖ ਟਨ ਤਾਂਬੇ ਦੀ ਕਮੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :    ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਤਾਂਬੇ ਦੀ ਮੰਗ ਵਧਾਉਣ ਵਾਲੇ 4 ਮੁੱਖ ਕਾਰਨ:

1. ਇਲੈਕਟ੍ਰਿਕ ਵਾਹਨ (EV): ਇੱਕ ਪੈਟਰੋਲ-ਡੀਜ਼ਲ ਕਾਰ ਦੇ ਮੁਕਾਬਲੇ EV ਵਿੱਚ 3 ਤੋਂ 5 ਗੁਣਾ ਜ਼ਿਆਦਾ ਤਾਂਬਾ ਲੱਗਦਾ ਹੈ।
2. ਪਾਵਰ ਗ੍ਰਿਡ ਅਪਗ੍ਰੇਡ: ਪੁਰਾਣੀਆਂ ਬਿਜਲੀ ਲਾਈਨਾਂ ਨੂੰ ਬਦਲ ਕੇ ਹਾਈ-ਵੋਲਟੇਜ ਨੈੱਟਵਰਕ ਵਿਛਾਉਣ ਕਾਰਨ 2030 ਤੱਕ ਤਾਂਬੇ ਦੀ 60% ਮੰਗ ਸਿਰਫ ਗ੍ਰਿਡ ਵਿਸਤਾਰ ਤੋਂ ਆਵੇਗੀ।
3. ਰੀਨਿਊਏਬਲ ਐਨਰਜੀ: ਸੋਲਰ ਜਾਂ ਵਿੰਡ ਪਲਾਂਟਾਂ ਵਿੱਚ ਰਵਾਇਤੀ ਪਲਾਂਟਾਂ ਦੇ ਮੁਕਾਬਲੇ 4 ਤੋਂ 6 ਗੁਣਾ ਜ਼ਿਆਦਾ ਤਾਂਬਾ ਵਰਤਿਆ ਜਾਂਦਾ ਹੈ।
4. AI ਅਤੇ ਡੇਟਾ ਸੈਂਟਰ: ਇੱਕ ਆਮ ਡੇਟਾ ਸੈਂਟਰ ਦੇ ਮੁਕਾਬਲੇ AI ਲਈ ਬਣੇ ਹਾਈਪਰਸਕੇਲ ਡੇਟਾ ਸੈਂਟਰ ਵਿੱਚ 50,000 ਟਨ ਤੱਕ ਤਾਂਬੇ ਦੀ ਖਪਤ ਹੋ ਸਕਦੀ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ

ਸਪਲਾਈ ਦੀਆਂ ਚੁਣੌਤੀਆਂ ਅਤੇ ਨਵੀਂ ਤਕਨੀਕ 

ਨਵੀਂ ਖਦਾਨ ਸ਼ੁਰੂ ਕਰਨ ਵਿੱਚ 10-15 ਸਾਲ ਲੱਗਦੇ ਹਨ ਅਤੇ ਚਿਲੀ ਤੇ ਪੇਰੂ ਵਰਗੇ ਦੇਸ਼ਾਂ ਵਿੱਚ ਸਿਆਸੀ ਅਸਥਿਰਤਾ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਰਿਓ ਟਿੰਟੋ ਵਰਗੀਆਂ ਕੰਪਨੀਆਂ ਹੁਣ ਕੂੜੇ/ਮਲਬੇ ਤੋਂ ਤਾਂਬਾ ਕੱਢਣ ਦੀ ਨਵੀਂ ਤਕਨੀਕ (Nuton) ਦੀ ਵਰਤੋਂ ਕਰ ਰਹੀਆਂ ਹਨ, ਜੋ ਕਿ ਰਵਾਇਤੀ ਮਾਈਨਿੰਗ ਨਾਲੋਂ 40% ਸਸਤੀ ਹੈ। ਜਿੱਥੇ ਆਮ ਖਦਾਨਾਂ 7,25,000 ਰੁਪਏ ਪ੍ਰਤੀ ਟਨ 'ਤੇ ਮੁਨਾਫਾ ਦਿੰਦੀਆਂ ਹਨ, ਉੱਥੇ ਕੂੜੇ ਤੋਂ ਤਾਂਬਾ ਕੱਢਣ ਵਾਲੀਆਂ ਕੰਪਨੀਆਂ 3.6 ਲੱਖ ਰੁਪਏ 'ਤੇ ਵੀ ਮੁਨਾਫੇ ਵਿੱਚ ਰਹਿੰਦੀਆਂ ਹਨ।

ਇਹ ਵੀ ਪੜ੍ਹੋ :    RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ

ਭਾਰਤੀ ਨਿਵੇਸ਼ਕਾਂ ਲਈ ਨਿਵੇਸ਼ ਦੇ ਤਰੀਕੇ

ਭਾਰਤ ਵਿੱਚ ਅਜੇ ਤਾਂਬੇ ਦਾ ਕੋਈ ETF (Exchange Traded Fund) ਉਪਲਬਧ ਨਹੀਂ ਹੈ। ਅਜਿਹੇ ਵਿੱਚ ਨਿਵੇਸ਼ਕ ਅਮਰੀਕਾ ਵਿੱਚ ਲਿਸਟਿਡ ETFs ਰਾਹੀਂ ਨਿਵੇਸ਼ ਕਰ ਸਕਦੇ ਹਨ:

• Global X Copper Miners ETF: ਇਹ ਤਾਂਬਾ ਖਣਨ ਕਰਨ ਵਾਲੀਆਂ ਕੰਪਨੀਆਂ ਵਿੱਚ ਨਿਵੇਸ਼ ਕਰਦਾ ਹੈ।
• Sprott Copper Miners ETF: ਇਹ ਸ਼ੁੱਧ ਰੂਪ ਵਿੱਚ ਕਾਪਰ ਮਾਈਨਿੰਗ ਕੰਪਨੀਆਂ 'ਤੇ ਕੇਂਦ੍ਰਿਤ ਹੈ।
• USCF SummerHaven Copper Index Fund: ਇਹ ਸਿੱਧੇ ਤੌਰ 'ਤੇ ਤਾਂਬੇ ਦੀਆਂ ਕੀਮਤਾਂ ਦੇ ਉਤਾਰ-ਚੜ੍ਹਾਅ ਨੂੰ ਟਰੈਕ ਕਰਦਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਨੂੰ ਗਲੋਬਲ ਜੋਖਮਾਂ ਦੀ ਸਮਝ ਹੈ, ਉਨ੍ਹਾਂ ਲਈ ਤਾਂਬਾ ਆਉਣ ਵਾਲੇ ਸਮੇਂ ਵਿੱਚ ਮੋਟਾ ਮੁਨਾਫਾ ਦੇਣ ਵਾਲਾ ਸੌਦਾ ਸਾਬਤ ਹੋ ਸਕਦਾ ਹੈ।


ਇਹ ਵੀ ਪੜ੍ਹੋ :    RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • gold
  • silver
  • rate
  • price
  • latestrate
  • latestprice
  • goldsilver
  • todayprice
  • todayrate
  • ਸੋਨਾ
  • ਚਾਂਦੀ
  • ਕੀਮਤ
  • ਭਾਅ
  • ਰੇਟ

ਯਾਤਰੀਆਂ ਨੂੰ ਹੁਣ ਟ੍ਰੇਨ ਦੀ ਸੀਟ 'ਤੇ ਹੀ ਮਿਲੇਗਾ ਗਰਮਾ-ਗਰਮ ਖਾਣਾ, IRCTC ਨੇ ਸ਼ੁਰੂ ਕੀਤੀ ਸਰਵਿਸ

NEXT STORY

Stories You May Like

  • gold prices increase price of gold will be after april
    ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
  • gold and silver prices rise sharply
    Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, ਵਿੱਤ ਮੰਤਰੀ ਨੇ ਦੱਸਿਆ ਕਾਰਨ
  • increase in gold silver  silver increased by rs 13 thousand
    Gold-Silver ਦੀਆਂ ਕੀਮਤਾਂ 'ਚ ਬੰਪਰ ਵਾਧਾ, 13 ਹਜ਼ਾਰ ਰੁਪਏ ਤੋਂ ਵਧ ਚੜ੍ਹੀ ਚਾਂਦੀ
  • gold and silver  gold may become expensive by rs 25 000
    Gold-Silver ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਸੰਭਾਵਨਾ, 25,000 ਰੁਪਏ ਮਹਿੰਗਾ ਹੋ ਸਕਦੈ ਸੋਨਾ
  • gold silver prices fall silver becomes cheaper by rs 28 300
    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਚਾਂਦੀ 28,300 ਰੁਪਏ ਹੋ ਗਈ ਸਸਤੀ
  • huge jump in gold silver prices during iran israel war  price of 24 karat gold
    ਈਰਾਨ-ਇਜ਼ਰਾਈਲ ਜੰਗ ਦੌਰਾਨ Gold-Silver ਦੀਆਂ ਕੀਮਤਾਂ 'ਚ ਭਾਰੀ ਉਛਾਲ; ਜਾਣੋ 24 ਕੈਰੇਟ ਸੋਨੇ ਦੇ ਭਾਅ
  • gold silver prices took a long jump  silver rose by almost rs 4 000
    Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਲਗਭਗ 4,000 ਰੁਪਏ ਚੜ੍ਹੀ ਚਾਂਦੀ
  • statement from fm and rbi governor regarding gold silver prices
    Gold-Silver ਦੀਆਂ ਕੀਮਤਾਂ ਨੂੰ ਲੈ ਕੇ ਵਿੱਤ ਮੰਤਰੀ ਅਤੇ RBI ਗਵਰਨਰ ਦਾ ਵੱਡਾ ਬਿਆਨ
  • jalandhar industrialists  iran israel war return home safely
    ਈਰਾਨ-ਇਜ਼ਰਾਈਲ ਜੰਗ ਦੌਰਾਨ ਦੋਹਾ ’ਚ ਫਸੇ ਜਲੰਧਰ ਦੇ ਉਦਯੋਗਪਤੀ ਸੁਰੱਖਿਅਤ ਘਰ ਪਰਤੇ
  • partap singh bajwa s big question to the aap government
    'ਕਿੱਥੇ ਹੈ ਵਾਅਦੇ ਮੁਤਾਬਕ ਨਸ਼ਾ ਮੁਕਤ ਪੰਜਾਬ?', ਪ੍ਰਤਾਪ ਸਿੰਘ ਬਾਜਵਾ ਦਾ 'ਆਪ'...
  • not a single major budget promise has been fulfilled in four years pargat singh
    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
  • arjun goyal of goraya scores 323 marks in ca intermediate
    ਗੁਰਾਇਆ ਦੇ ਅਰਜੁਨ ਗੋਇਲ ਨੇ CA ਇੰਟਰਮੀਡੀਏਟ 'ਚ ਹਾਸਲ ਕੀਤੇ 323 ਅੰਕ, ਖੇਤਰ ਦਾ...
  • leopard roaming near radha swami satsang ghar in goraya punjab
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...
  • partap singh bajwa statement on punjab budget session 2026
    ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • seasons song for kids pinkoo tv
    ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ...
Trending
Ek Nazar
husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

t20 wc police arrested two for selling black tickets

10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ...

ac prices to rise 5 15 pc

ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC...

anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over tateeree

ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ,...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • google ceo sundar pichai  s new salary
      Google ਦੇ ਸੀਈਓ ਸੁੰਦਰ ਪਿਚਾਈ ਦੀ ਨਵੀਂ ਸੈਲਰੀ, 3 ਸਾਲਾਂ ਲਈ ਮਿਲੇਗਾ 6300 ਕਰੋੜ...
    • rbi  new rules  online fraud  digital payments
      ਫਰਾਡ ਹੋਣ 'ਤੇ ਹੁਣ ਬੈਂਕ ਭਰੇਗਾ ਹਰਜਾਨਾ ! RBI ਦੇ ਨਵੇਂ ਨਿਯਮਾਂ ਨੇ ਆਮ ਆਦਮੀ...
    • big explosion in gold and silver  prices have fallen sharply
      ਸੋਨਾ-ਚਾਂਦੀ 'ਚ ਵੱਡਾ ਧਮਾਕਾ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਅੱਜ ਦਾ...
    • indian government  us  russia  oil purchase
      'ਰੂਸ ਤੋਂ ਤੇਲ ਖਰੀਦਣ ਲਈ ਸਾਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ..!', ਭਾਰਤ ਨੇ...
    • indian rupee fell to an all time low against the us dollar this week
      ਭਾਰਤੀ ਰੁਪਏ 'ਚ ਇਤਿਹਾਸਕ ਗਿਰਾਵਟ, ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ...
    • india to buy crude oil of russia bu high price no discounts
      ਰੂਸੀ ਤੇਲ 'ਤੇ ਛੋਟ ਦਾ ਦੌਰ ਖ਼ਤਮ, ਹੁਣ ਮਹਿੰਗੇ ਭਾਅ 'ਤੇ ਕੱਚਾ ਤੇਲ ਖਰੀਦੇਗਾ...
    • govt says petrol and diesel prices will
      ਗੈਸ ਸਿਲੰਡਰ ਮਗਰੋਂ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦਾ ਵੱਡਾ...
    • hurun global rich list 2026  mukesh ambani again becomes the richest indian
      ਹੁਰੁਨ ਗਲੋਬਲ ਰਿਚ ਲਿਸਟ 2026: ਭਾਰਤ 'ਚ ਵਧੀ ਅਰਬਪਤੀਆਂ ਦੀ ਫ਼ੌਜ, ਮੁਕੇਸ਼...
    • jobs down in america unemployment rate rises
      ਅਮਰੀਕਾ ’ਚ ਨੌਕਰੀਆਂ ਘਟੀਆਂ, ਬੇਰੋਜ਼ਗਾਰੀ ਦਰ ਵਧ ਕੇ 4.4 ਫੀਸਦੀ ਹੋਈ
    • lpg gas cylinder booking rules changed
      ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +