ਬਿਜ਼ਨੈੱਸ ਡੈਸਕ - ਏਅਰ ਇੰਡੀਆ ਅਗਲੇ ਦੋ ਮਹੀਨਿਆਂ ’ਚ 'ਹਬ ਐਂਡ ਸਪੋਕ' ਮਾਡਲ ਹੇਠ ਅੰਮ੍ਰਿਤਸਰ ਲਈ 'ਇਨਬਾਊਂਡ' ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਹੇਠ ਯਾਤਰੀ ਅੰਮ੍ਰਿਤਸਰ ’ਚ ਹੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ ਅਤੇ ਆਪਣਾ ਸਾਮਾਨ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਫਿਲਹਾਲ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ’ਚ ਪ੍ਰਵੇਸ਼ ਦੇ ਪਹਿਲੇ ਹਵਾਈ ਅੱਡੇ ’ਤੇ ਹੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨੀ ਹੁੰਦੀ ਹੈ ਅਤੇ ਸਾਮਾਨ ਲੈਣਾ ਪੈਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅੰਤਿਮ ਘਰੇਲੂ ਗੰਤਵ ਲਈ ਅਗਲੀ ਉਡਾਣ ਲੈਣੀ ਹੁੰਦੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
'ਹਬ ਐਂਡ ਸਪੋਕ' (ਐੱਚ. ਐਂਡ ਐੱਸ.) ਮਾਡਲ ਹੇਠ ਅੰਮ੍ਰਿਤਸਰ ਲਈ ਇਹ ਵਿਵਸਥਾ ਸਮਾਪਤ ਹੋ ਜਾਵੇਗੀ ਅਤੇ ਯਾਤਰੀ ਆਪਣੇ ਅੰਤਿਮ ਗੰਤਵ ਅੰਮ੍ਰਿਤਸਰ ’ਚ ਹੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਣਗੇ ਅਤੇ ਸਾਮਾਨ ਪ੍ਰਾਪਤ ਕਰ ਸਕਣਗੇ। ਐੱਚ. ਐਂਡ ਐੱਸ. ਮਾਡਲ ਹੇਠ ਛੋਟੇ ਹਵਾਈ ਅੱਡਿਆਂ ਯਾਨੀ 'ਸਪੋਕ' ਤੋਂ ਯਾਤਰੀਆਂ ਨੂੰ ਵੱਡੇ ਹਵਾਈ ਅੱਡਿਆਂ ਯਾਨੀ 'ਹਬ' ਦੇ ਜ਼ਰੀਏ ਅੰਤਰਰਾਸ਼ਟਰੀ ਗੰਤਵਾਂ ਤੱਕ ਪਹੁੰਚਣ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਮਾਡਲ ਹੇਠ ਮੁੱਖ 'ਹਬ' ਤੋਂ ਇਲਾਵਾ ਛੋਟੇ ਤੇ ਮੱਧਮ ਸ਼ਹਿਰਾਂ ’ਚ ਯਾਤਰੀਆਂ ਨੂੰ ਆਪਣੇ ਰਵਾਨਗੀ ਹਵਾਈ ਅੱਡੇ ’ਤੇ ਹੀ ਸਾਮਾਨ ਜਮ੍ਹਾਂ ਕਰਵਾਉਣ, ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਬਿਨਾਂ ਕਿਸੇ ਵਾਧੂ ਰਸਮੀਅਤ ਦੇ ਵਿਦੇਸ਼ ਯਾਤਰਾ ਕਰਨ ਦੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ : AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਇਹ ਵੀ ਪੜ੍ਹੋ : August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਇਹ ਵੀ ਪੜ੍ਹੋ : ਰਿਕਾਰਡ ਵਾਧੇ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ , ਮਾਹਿਰਾਂ ਨੇ ਨਿਵੇਸ਼ਕਾਂ ਨੂੰ ਦਿੱਤੀ ਅਹਿਮ ਸਲਾਹ
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਇਹ ਵੀ ਪੜ੍ਹੋ : ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਬੇਬੀ ਪਾਊਡਰ ਵਿਵਾਦ: Johnson & Johnson ਨੇ ਦਿੱਤਾ 5.5 ਅਰਬ ਡਾਲਰ ਦੇ ਨਿਪਟਾਰੇ ਦਾ ਪ੍ਰਸਤਾਵ
NEXT STORY