helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, FEB 02, 2025
ਪੰਜਾਬ 'ਚ ਫਿਰ ਰੂਹ ਕੰਬਾਊ ਹਾਦਸਾ, ਨੌਜਵਾਨ ਦੀ...
ਪੰਜਾਬ 'ਚ ਮੀਂਹ ਪੈਣ ਬਾਰੇ ਨਵਾਂ ਅਲਰਟ ਜਾਰੀ, ਮੌਸਮ...
ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ...
ਗੜ੍ਹਸ਼ੰਕਰ 'ਚ ਵਾਪਰਿਆ ਹਾਦਸਾ, ਪੰਚਾਇਤ ਸੈਕਟਰੀ ਦੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਇੰਟ.) – ਕਰਜ਼ੇ ਵਿਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਵਲੋਂ ਨਿਯੁਕਤ ਪ੍ਰਸ਼ਾਸਕ ਨੇ ਰਿਲਾਇੰਸ ਕੈਪੀਟਲ ਦੀ ਵਿਕਰੀ ਲਈ ਰੁਚੀ ਪੱਤਰ (ਈ. ਓ. ਆਈ) ਮੰਗੇ ਹਨ।
ਇਹ ਉਹ ਪੱਤਰ ਹੁੰਦਾ ਹੈ, ਜਿਸ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਰਿਲਾਇੰਸ ਕੈਪੀਟਲ ’ਤੇ ਦਾਅ ਲਗਾਉਣ ਲਈ ਤਿਆਰ ਹਨ। ਰਿਲਾਇੰਸ ਕੈਪੀਟਲ ਮੁਤਾਬਕ ਰੁਚੀ ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 11 ਮਾਰਚ ਹੈ। ਉੱਥੇ ਹੀ ਰਿਲਾਇੰਸ ਕੈਪੀਟਲ ਦੀ ਸਲਿਊਸ਼ਨ ਯੋਜਨਾ ਨੂੰ ਪੇਸ਼ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਆਰ. ਬੀ. ਆਈ. ਨੇ 29 ਨਵੰਬਰ ਨੂੰ ਭੁਗਤਾਨ ’ਚ ਡਿਫਾਲਟ ਅਤੇ ਕੰਪਨੀ ਸੰਚਾਲਨ ਪੱਧਰ ’ਤੇ ਗੰਭੀਰ ਮੁੱਦਿਆਂ ਦੇ ਮੱਦੇਨਜ਼ਰ ਰਿਲਾਇੰਸ ਕੈਪੀਟਲ (ਆਰ. ਸੀ. ਐੱਲ.) ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਭੰਗ ਕਰ ਦਿੱਤਾ ਸੀ। ਉੱਥੇ ਹੀ ਆਰ. ਬੀ. ਆਈ. ਨੇ ਨਾਗੇਸ਼ਵਰ ਰਾਵ ਵਾਈ ਨੂੰ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ।
ਇਸ ਤੋਂ ਬਾਅਦ ਰਿਲਾਇੰਸ ਕੈਪੀਟਲ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ ’ਚ ਕੰਪਨੀ ਖਿਲਾਫ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਸ਼ੁਰੂ ਕਰਨ ਲਈ ਇਕ ਅਪੀਲ ਦਾਇਰ ਕੀਤੀ ਸੀ।
ਬੁਰੀ ਤਰ੍ਹਾਂ ਟੁੱਟਾ ਸ਼ੇਅਰ ਭਾਅ
ਬੀਤੇ ਸ਼ੁੱਕਰਵਾਰ ਨੂੰ ਆਖਰੀ ਕਾਰੋਬਾਰੀ ਦਿਨ ਰਿਲਾਇੰਸ ਕੈਪੀਟਲ ਦਾ ਸ਼ੇਅਰ ਭਾਅ ਬੁਰੀ ਤਰ੍ਹਾਂ ਟੁੱਟ ਗਿਆ ਸੀ। ਕਾਰੋਬਾਰ ਦੇ ਅਖੀਰ ’ਚ ਰਿਲਾਇੰਸ ਕੈਪੀਟਲ ਦਾ ਸ਼ੇਅਰ ਭਾਅ 2.48 ਫੀਸਦੀ ਦੇ ਨੁਕਸਾਨ ਨਾਲ 13.75 ਰੁਪਏ ਦੇ ਪੱਧਰ ’ਤੇ ਸੀ। ਮਾਰਕੀਟ ਕੈਪੀਟਲ ਦੀ ਗੱਲ ਕਰੀਏ ਤਾਂ 347.47 ਕਰੋੜ ਰੁਪਏ ਹੈ।
ਭਾਰਤ-UAE ਵਪਾਰ ਸਮਝੌਤਾ ਗਹਿਣਿਆਂ ਦੇ ਖੇਤਰ ਨੂੰ ਡਿਊਟੀ ਮੁਕਤ ਪਹੁੰਚ ਦੇਵੇਗਾ : ਵਪਾਰ ਸਕੱਤਰ
Stories You May Like
ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ 'ਚ 2 ਔਰਤਾਂ 'ਤੇ ਲੱਗੇ ਦੋਸ਼
ਮਹਾਕੁੰਭ ਗਈ ਅਦਾਕਾਰਾ 'ਤੇ ਭੜਕੇ ਲੋਕ, ਕੀਤਾ ਗਿਆ ਟ੍ਰੋਲ
ਰੈਂਪ 'ਤੇ ਵਾਕ ਕਰਦੀ ਫੁੱਟ- ਫੁੱਟ ਕੇ ਰੋਈ ਸੋਨਮ ਕਪੂਰ, ਜਾਣੋ ਕੀ ਹੈ ਕਾਰਨ
ਗਾਜ਼ਾ 'ਚ 64 ਲਾਸ਼ਾਂ ਬਰਾਮਦ, ਗੰਭੀਰ ਮਨੁੱਖੀ ਸੰਕਟ ਦੀ ਚਿਤਾਵਨੀ
ਅਮਰੀਕਾ ਨੇ ਚੀਨੀ ਸਾਮਾਨ 'ਤੇ ਲਗਾਈ 10 ਪ੍ਰਤੀਸ਼ਤ ਡਿਊਟੀ
CM ਮਾਨ ਨੇ ਘੇਰੀ ਭਾਜਪਾ, ਕਿਹਾ-ਲੋਕ 15 ਲੱਖ ਦੇ ‘ਜੁਮਲੇ’ ਨਾਲੋਂ 2100 ਰੁਪਏ ਦੀ...
5 ਸਾਲ ਦੀ ਬੱਚੀ ਨੂੰ ਇੱਕ ਤੋਂ ਬਾਅਦ ਇੱਕ ਆਏ Heart Attack ਤੇ ਫਿਰ....
ਰਵਾਂਡਾ ਸਮਰਥਿਤ ਬਾਗ਼ੀਆਂ ਵਿਰੁੱਧ ਕਾਰਵਾਈ 'ਚ 773 ਮਰੇ
ਇੰਡਸਟਰੀ 'ਚ ਸੋਗ ਦੀ ਲਹਿਰ, ਬ੍ਰੈਸਟ ਕੈਂਸਰ ਨਾਲ ਗਈ ਨਿਰਮਾਤਾ ਦੀ ਜਾਨ
ਫਿਲਾਡੇਲਫੀਆ ਜਹਾਜ਼ ਹਾਦਸਾ : ਛੇ ਮੈਕਸੀਕਨਾਂ ਦੀ ਮੌਤ, ਰਾਸ਼ਟਰਪਤੀ ਨੇ ਪ੍ਰਗਟਾਇਆ...
ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ
ਪੰਜਾਬ 'ਚ ਵੱਡੀ ਘਟਨਾ, ਚਲਦੀ DMU ਟਰੇਨ ਪਟੜੀ ਤੋਂ ਹੇਠਾਂ ਉਤਰੀ
ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, 'ਆਪ' ਆਗੂ ਰਾਮਪਾਲ ਉੱਪਲ ਦੇ ਸਿਰ 'ਤੇ ਸਜਿਆ...
ਜਰਮਨੀ ਦੇ ਸਾਬਕਾ ਰਾਸ਼ਟਰਪਤੀ ਹੋਰਸਟ ਕੋਹਲਰ ਦਾ ਦੇਹਾਂਤ
ਪੰਜਾਬ ਦੇ ਇਸ ਇਲਾਕੇ 'ਚ ਆਇਆ ਤੇਂਦੂਆ, ਮਿੰਟਾਂ 'ਚ ਪੈ ਗਈ ਭਾਜੜਾਂ, ਲੋਕਾਂ ਦੇ...
ਗਣਤੰਤਰ ਦਿਵਸ 'ਤੇ ਵਿਦਿਆਰਥੀਆਂ ਨੇ ਕੀਤਾ ਕੁਝ ਅਜਿਹਾ ਕਿ ਵੇਖਦੇ ਰਹਿ ਗਏ ਲੋਕ
BSNL ਦੇ ਇਸ ਪਲਾਨ ਨੇ ਲਿਆਂਦੀ ਹਨ੍ਹੇਰੀ, ਕਰੋੜਾਂ ਯੂਜ਼ਰਸ ਨੂੰ ਸਸਤੇ ਰੀਚਾਰਜ 'ਚ...
ਪਾਕਿਸਤਾਨ 'ਚ ਮਾਰੇ ਗਏ 18 ਸੁਰੱਖਿਆ ਕਰਮਚਾਰੀ ਤੇ 12 ਅੱਤਵਾਦੀ
Subscribe Now!