Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    7:14:36 PM

  • your old upi id can empty your bank account  change setting

    ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ...

  • heat wave will increase further in punjab today

    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ,...

  • high court s big decision regarding da of employees

    ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ...

  • kuldeep singh gargajj  gulab chand kataria

    ਜਥੇਦਾਰ ਗੜਗੱਜ, ਹਰਜਿੰਦਰ ਸਿੰਘ ਧਾਮੀ ਤੇ ਰਾਜਪਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਖੇਤੀ ’ਚ ਕ੍ਰਾਂਤੀ : ‘ਟ੍ਰਾਈਕੋਡਰਮਾ’ ਨਾਲ ਫਸਲ ਦੇ ਰੋਗਾਂ ’ਤੇ ਕਰੋ ਵਾਰ, ਪੈਦਾਵਾਰ ’ਚ ਆਵੇਗਾ ਜ਼ਿਆਦਾ ਉਛਾਲ

BUSINESS News Punjabi(ਵਪਾਰ)

ਖੇਤੀ ’ਚ ਕ੍ਰਾਂਤੀ : ‘ਟ੍ਰਾਈਕੋਡਰਮਾ’ ਨਾਲ ਫਸਲ ਦੇ ਰੋਗਾਂ ’ਤੇ ਕਰੋ ਵਾਰ, ਪੈਦਾਵਾਰ ’ਚ ਆਵੇਗਾ ਜ਼ਿਆਦਾ ਉਛਾਲ

  • Edited By Harinder Kaur,
  • Updated: 20 Apr, 2026 01:13 PM
Business
revolution agriculture  fight crop diseases with   trichoderma    production
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਖੇਤੀ ’ਚ ਵਧਦੀ ਲਾਗਤ ਅਤੇ ਘਟਦੀ ਉਪਜ ਵਿਚਕਾਰ ਕਿਸਾਨਾਂ ਲਈ ਇਕ ਸਸਤਾ ਅਤੇ ਅਸਰਦਾਰ ਹੱਲ ਸਾਹਮਣੇ ਆਇਆ ਹੈ। ਇਕ ਰਿਪੋਰਟ ਮੁਤਾਬਕ ਟ੍ਰਾਈਕੋਡਰਮਾ ਦੀ ਵਰਤੋਂ ਨਾਲ ਨਾ ਸਿਰਫ਼ ਮਿੱਟੀ ਦੀ ਜੈਵਿਕ ਸਰਗਰਮੀ ਵਧਦੀ ਹੈ, ਸਗੋਂ ਫਸਲਾਂ ਰੋਗਾਂ ਤੋਂ ਸੁਰੱਖਿਅਤ ਰਹਿੰਦੀਆਂ ਹਨ ਅਤੇ ਪੈਦਾਵਾਰ ’ਚ ਵੀ ਜ਼ਿਕਰਯੋਗ ਸੁਧਾਰ ਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਟ੍ਰਾਈਕੋਡਰਮਾ ਵਰਗੀਆਂ ਜੈਵਿਕ ਤਕਨੀਕਾਂ ਅਤੇ ਕਿਚਨ ਗਾਰਡਨਿੰਗ ਦੇ ਛੋਟੇ ਯਤਨ ਨਾ ਸਿਰਫ਼ ਖੇਤੀ ਨੂੰ ਲਾਭਕਾਰੀ ਬਣਾ ਸਕਦੇ ਹਨ, ਸਗੋਂ ਵਾਤਾਵਰਣ ਸੰਭਾਲ ਅਤੇ ਸਿਹਤਮੰਦ ਜੀਵਨ ਦੀ ਦਿਸ਼ਾ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਮਿੱਟੀ ਦੀ ਸਿਹਤ ਸੁਧਾਰਨ ਦਾ ਕਾਰਗਰ ਉਪਾਅ

ਟ੍ਰਾਈਕੋਡਰਮਾ ਇਕ ਈਕੋ-ਫ੍ਰੈਂਡਲੀ ਅਤੇ ਮਿੱਤਰ ਉੱਲੀ ਹੈ, ਜੋ ਮਿੱਟੀ ਦੀ ਬਣਤਰ ਨੂੰ ਸੁਧਾਰਦਾ ਹੈ ਅਤੇ ਲਾਭਕਾਰੀ ਸੂਖਮ ਜੀਵਾਂ ਦੀ ਸੰਖਿਆ ਵਧਾਉਂਦਾ ਹੈ। ਇਹ ਫਸਲਾਂ ਦੀਆਂ ਜੜ੍ਹਾਂ ਨੂੰ ਸੜਨ, ਗਲਣ ਅਤੇ ਹੋਰ ਉੱਲੀ ਜਨਿਤ ਬੀਮਾਰੀਆਂ ਤੋਂ ਬਚਾਉਂਦਾ ਹੈ। ਨਾਲ ਹੀ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਨੂੰ ਤੇਜ਼ ਕਰਕੇ ਪੋਸ਼ਕ ਤੱਤਾਂ ਨੂੰ ਸੋਖਣ ਦੀ ਸਮਰੱਥਾ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਖੁਦ ਤਿਆਰ ਕਰੋ ‘ਕ੍ਰਿਸ਼ੀ ਅਸਤਰ’

ਕਿਸਾਨ ਟ੍ਰਾਈਕੋਡਰਮਾ ਨੂੰ ਘਰ ’ਤੇ ਹੀ ਬੇਹੱਦ ਘੱਟ ਲਾਗਤ ’ਚ ਤਿਆਰ ਕਰ ਸਕਦੇ ਹਨ। ਇਸ ਦੇ ਲਈ ਸੜੀ ਹੋਈ ਗੋਹੇ ਦੀ ਖਾਦ ਜਾਂ ਵਰਮੀ ਕੰਪੋਸਟ ’ਚ ਚੋਕਰ ਮਿਲਾ ਕੇ ਉਸ ’ਚ ਟ੍ਰਾਈਕੋਡਰਮਾ ਕਲਚਰ ਪਾਓ ਅਤੇ 5-7 ਦਿਨ ਤੱਕ ਛਾਂ ’ਚ ਰੱਖ ਕੇ ਤਿਆਰ ਕਰੋ। ਜਦੋਂ ਮਿਸ਼ਰਣ ’ਤੇ ਹਰੀ ਪਰਤ ਦਿਸੇ ਤਾਂ ਸਮਝ ਲਓ ਕਿ ਇਹ ਵਰਤਣ ਲਈ ਤਿਆਰ ਹੈ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਬੀਜ ਤੋਂ ਖੇਤ ਤੱਕ ਆਸਾਨ ਤਰੀਕੇ

5-10 ਗ੍ਰਾਮ ਟ੍ਰਾਈਕੋਡਰਮਾ ਪਾਊਡਰ ਨਾਲ ਪ੍ਰਤੀ ਕਿਲੋ ਬੀਜ ਉਪਚਾਰ ਕਰਨ ਨਾਲ ਪੌਦਿਆਂ ਨੂੰ ਸ਼ੁਰੂਆਤੀ ਰੋਗਾਂ ਤੋਂ ਬਚਾਅ ਮਿਲਦਾ ਹੈ। ਨਰਸਰੀ ’ਚ 5-10 ਗ੍ਰਾਮ ਪ੍ਰਤੀ ਵਰਗ ਮੀਟਰ ਵਰਤੋਂ ਨਾਲ ਜੜ੍ਹ-ਤਣਾ ਸੜਨਾ ਕੰਟਰੋਲ ਹੁੰਦਾ ਹੈ। ਖੇਤ ਦੀ ਤਿਆਰੀ ਦੇ ਸਮੇਂ 4-5 ਕਿਲੋ ਪ੍ਰਤੀ ਏਕੜ ਮਿਲਾਉਣ ਨਾਲ ਕਈ ਖ਼ਤਰਨਾਕ ਰੋਗਜਨਕਾਂ ’ਤੇ ਕੰਟਰੋਲ ਰਹਿੰਦਾ ਹੈ।

ਇਹ ਵੀ ਪੜ੍ਹੋ :  Lenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!

ਕਿਵੇਂ ਕੰਮ ਕਰਦਾ ਹੈ ਟ੍ਰਾਈਕੋਡਰਮਾ

ਖੇਤੀ ’ਚ ਟ੍ਰਾਈਕੋਡਰਮਾ ਹਾਰਜੀਆਨਮ ਅਤੇ ਟ੍ਰਾਈਕੋਡਰਮਾ ਵਿਰਿਡੇ ਦੀ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ। ਇਹ ਫਸਲ ਨੂੰ ਜੜ੍ਹੋਂ ਸੜਨ ਅਤੇ ਤਣਾ ਸੜਨ ਵਰਗੇ ਰੋਗਾਂ ਤੋਂ ਬਚਾਉਂਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਟ੍ਰਾਈਕੋਡਰਮਾ ਨੁਕਸਾਨਦੇਹ ਉੱਲੀ ਦੇ ਆਲੇ-ਦੁਆਲੇ ਫੈਲ ਕੇ ਉਨ੍ਹਾਂ ਦੇ ਪੋਸ਼ਕ ਤੱਤਾਂ ਨੂੰ ਖਤਮ ਕਰ ਦਿੰਦਾ ਹੈ। ਇਹ ਵਿਸ਼ੇਸ਼ ਐਂਜ਼ਾਈਮ ਬਣਾ ਕੇ ਉਨ੍ਹਾਂ ਦੀ ਕੋਸ਼ਿਕਾ ਦੀਵਾਰ ਨੂੰ ਤੋੜਦਾ ਹੈ ਅਤੇ ਪੌਦਿਆਂ ’ਚ ਕੁਦਰਤੀ ਰੋਗ-ਪ੍ਰਤੀਰੋਧਕ ਸਮਰੱਥਾ ਵਿਕਸਤ ਕਰਦਾ ਹੈ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਫਲ-ਸਬਜ਼ੀਆਂ ’ਚ ਬਿਹਤਰ ਨਤੀਜੇ

ਟਮਾਟਰ, ਮਿਰਚ, ਗੋਭੀ, ਬੈਂਗਣ, ਪਿਆਜ਼, ਅਦਰਕ, ਹਲਦੀ, ਕੇਲਾ, ਅਮਰੂਦ ਅਤੇ ਪਪੀਤਾ ਵਰਗੀਆਂ ਫਸਲਾਂ ’ਚ ਟ੍ਰਾਈਕੋਡਰਮਾ ਦੀ ਵਰਤੋਂ ਬੇਹੱਦ ਲਾਭਕਾਰੀ ਸਾਬਿਤ ਹੁੰਦੀ ਹੈ। ਕਿਸਾਨ ਇਸ ਨੂੰ ਬੀਜ ਉਪਚਾਰ, ਨਰਸਰੀ ਅਤੇ ਖੇਤ ਦੀ ਮਿੱਟੀ ’ਚ ਮਿਲਾ ਕੇ ਆਸਾਨੀ ਨਾਲ ਵਰਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ :    ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ

ਲੌਂਗ ਨਾਲ ਜੁੜਿਆ 2 ਕਰੋੜ ਸਾਲ ਪੁਰਾਣਾ ਭੇਤ

ਦੱਸਦੇ ਹਨ ਕਿ ਹਿਮਾਲਿਆ ਦੀ ਤਲਹਟੀ ’ਚ ਵਿਗਿਆਨੀਆਂ ਨੇ ਲੱਗਭਗ 2 ਕਰੋੜ ਸਾਲ ਪੁਰਾਣੇ ਪੱਤਿਆਂ ਦਾ ਜੀਵਾਸ਼ਮ ਖੋਜਿਆ ਹੈ, ਜੋ ਸਿਜੀਜੀਅਮ ਵੰਸ਼ ਨਾਲ ਜੁੜਿਆ ਹੈ। ਇਸੇ ਵੰਸ਼ ’ਚ ਆਧੁਨਿਕ ਲੌਂਗ ਦਾ ਪੌਦਾ ਵੀ ਸ਼ਾਮਲ ਹੈ। ਬੀਰਬਲ ਸਾਹਨੀ ਇੰਸਟੀਚਿਊਟ ਆਫ ਪੈਲੀਓਸਾਇੰਸਿਜ਼, ਅਕੈਡਮੀ ਆਫ ਸਾਇੰਟਿਫਿਕ ਐਂਡ ਇਨੋਵੇਟਿਵ ਰਿਸਰਚ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਜੀਵਾਸ਼ਮ ਦਾ ਅਧਿਐਨ ਕਰਕੇ ਇਸ ਨੂੰ ਨਵੀਂ ਪ੍ਰਜਾਤੀ ‘ਸਿਜੀਜੀਅਮ ਪੈਲੀਓਸੀਲੀਫੋਲੀਅਮ’ ਨਾਂ ਦਿੱਤਾ ਹੈ। ਇਸ ਖੋਜ ਨਾਲ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਹਾਦੀਪੀ ਵਹਾਅ ਅਤੇ ਪੌਣ-ਪਾਣੀ ਤਬਦੀਲੀ ਵਿਚਕਾਰ ਗਰਮ ਖੰਡੀ ਜੰਗਲ ਕਿਵੇਂ ਵਿਕਸਿਤ ਹੋਏ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਕਾਗਜ਼ੀ ਨਿੰਬੂ ਦੇ ਪੌਦੇ ਜਲਦੀ ਦੇਣਗੇ ਫਲ

ਕਾਗਜ਼ੀ ਨਿੰਬੂ ਦਾ ਪੌਦਾ ਘਰ ਦੇ ਬਗੀਚੇ ਲਈ ਇਕ ਬਿਹਤਰ ਬਦਲ ਹੈ। ਇਹ ਘੱਟ ਜਗ੍ਹਾ ’ਚ ਆਸਾਨੀ ਨਾਲ ਉੱਗਦਾ ਹੈ ਅਤੇ ਭਰਪੂਰ ਫਲ ਦਿੰਦਾ ਹੈ। ਕਾਗਜ਼ੀ ਨਿੰਬੂ ਦੇ ਲਈ ਹਮੇਸ਼ਾ ਨਰਸਰੀ ਤੋਂ ਕਲਮੀ ਜਾਂ ਏਅਰ-ਲੇਅਰਿੰਗ ਵਾਲਾ ਪੌਦਾ ਹੀ ਖਰੀਦੋ। ਇਸ ਨਾਲ 1-2 ਸਾਲ ’ਚ ਹੀ ਉਤਪਾਦਨ ਸ਼ੁਰੂ ਹੋ ਜਾਂਦਾ ਹੈ ਅਤੇ ਬਿਹਤਰ ਗੁਣਵੱਤਾ ਦੇ ਫਲ ਮਿਲਦੇ ਹਨ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ

ਦੇਖਭਾਲ ਦੇ ਆਸਾਨ ਟਿਪਸ

40 ਫੀਸਦੀ ਮਿੱਟੀ, 40 ਫੀਸਦੀ ਗੋਹੇ ਦੀ ਖਾਦ ਅਤੇ 20 ਫੀਸਦੀ ਰੇਤ ਦਾ ਮਿਸ਼ਰਣ ਤਿਆਰ ਕਰੋ।

ਰੋਜ਼ਾਨਾ 6-8 ਘੰਟੇ ਧੁੱਪ ਜ਼ਰੂਰੀ।

ਮਿੱਟੀ ਸੁੱਕਣ ’ਤੇ ਹੀ ਪਾਣੀ ਦਿਓ।

ਹਰ 15-20 ਦਿਨ ’ਚ ਵਰਮੀ ਕੰਪੋਸਟ ਪਾਓ।

ਸਾਲ ’ਚ ਇਕ ਵਾਰ ਛਾਂਟੀ ਕਰੋ, ਨਿੰਮ ਦੇ ਤੇਲ ਦਾ ਛਿੜਕਾਅ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • Agriculture
  • Trichoderma
  • Crop
  • Disease
  • Prevention
  • Production
  • Jump
  • ਖੇਤੀ
  • ਟ੍ਰਾਈਕੋਡਰਮਾ
  • ਫਸਲ
  • ਰੋਗ
  • ਬਚਾਅ
  • ਪੈਦਾਵਾਰ
  • ਉਛਾਲ

ਮਾਪਿਆਂ ਦੀ ਗਲਤੀ ਕਮਾਊ 'ਪੁੱਤ' 'ਤੇ ਪਈ ਭਾਰੀ, 65 ਲੱਖ ਦੇ ਕਰਜ਼ੇ ਹੇਠ ਦੱਬਿਆ ਨੌਜਵਾਨ

NEXT STORY

Stories You May Like

  • will there be a big jump in the prices of petrol diesel and lpg baba venga s
    ਪੈਟਰੋਲ-ਡੀਜ਼ਲ ਤੇ LPG ਦੀਆਂ ਕੀਮਤਾਂ 'ਚ ਆਵੇਗਾ ਵੱਡਾ ਉਛਾਲ? ਬਾਬਾ ਵੇਂਗਾ ਦੀ ਭਵਿੱਖਬਾਣੀ ਨੇ ਵਧਾਈ ਹਲਚਲ, ਜਾਣੋ ਸੱਚਾਈ
  • do a facial at home with yogurt
    ਦਹੀਂ ਨਾਲ ਘਰ ਬੈਠੇ ਕਰੋ ਫੇਸ਼ੀਅਲ, ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ
  • ahaan panday to be seen dancing on screen for the first time
    ਅਲੀ ਅੱਬਾਸ ਜ਼ਫਰ ਦੀ ਫਿਲਮ 'ਚ ਪਹਿਲੀ ਵਾਰ ਸਕ੍ਰੀਨ 'ਤੇ ਡਾਂਸ ਕਰਦਾ ਨਜ਼ਰ ਆਵੇਗਾ ਅਹਾਨ ਪਾਂਡੇ !
  • air passengers indigo launches special offer now travel for just rs 3999
    ਹਵਾਈ ਮੁਸਾਫਰਾਂ ਲਈ ਖੁਸ਼ਖਬਰੀ: IndiGo ਨੇ ਲਾਂਚ ਕੀਤੀ ਖ਼ਾਸ ਆਫ਼ਰ, ਹੁਣ ਸਿਰਫ 3999 'ਚ ਕਰੋ ਸਫ਼ਰ
  • do this work for lord ganesha today
    ਅੱਜ ਦੇ ਦਿਨ ਗਣਪਤੀ ਬੱਪਾ ਲਈ ਕਰੋ ਇਹ ਕੰਮ, ਦੂਰ ਹੋ ਜਾਵੇਗੀ ਕੰਗਾਲੀ ਤੇ ਆਵੇਗਾ ਪੈਸਾ ਹੀ ਪੈਸਾ
  • stock market in turmoil  sensex falls 531 points  psu bank shares fall
    ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 531 ਅੰਕ ਟੁੱਟਿਆ; PSU ਬੈਂਕਾਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ
  • luxury travel craze 5 star hotel bookings jump by 108 percent
    ਲਗਜ਼ਰੀ ਟ੍ਰੈਵਲ ਦਾ ਜਨੂੰਨ : 5-ਸਿਤਾਰਾ ਹੋਟਲਾਂ ਦੀ ਬੁਕਿੰਗ 'ਚ 108 ਫੀਸਦੀ ਦਾ ਭਾਰੀ ਉਛਾਲ
  • changes in the schedule of ind vs afg series
    IND vs AFG ਸੀਰੀਜ਼ ਦੇ ਸ਼ਡਿਊਲ 'ਚ ਬਦਲਾਅ, ਨੋਟ ਕਰੋ ਮੁਕਾਬਲੇ ਦੀ ਤਾਰੀਖ
  • heat wave will increase further in punjab today
    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਵੱਡੀ...
  • jalandhar businessman wife
    ਜਲੰਧਰ ਦੇ ਵਪਾਰੀ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਕੇ 'ਤੇ ਮੌਤ
  • punjab collage news
    ਪੰਜਾਬ: ਕਾਲਜ 'ਚ ਫਰੈਂਡਸ਼ਿਪ ਨੂੰ ਨਾ ਮੰਨੀ ਕੁੜੀ ਤਾਂ ਵਿਦਿਆਰਥੀ ਨੇ ਕਨਪਟੀ 'ਤੇ...
  • big incident in jalandhar
    ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ
  • body of a youth found in suspicious circumstances of jalandhar
    ਜਲੰਧਰ ਦੇ ਗਦਈਪੁਰ ਇਲਾਕੇ 'ਚ ਸ਼ੱਕੀ ਹਾਲਾਤ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • good news for devotees visiting mata vaishno devi
    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • impact of news  street lights  municipal corporation
    'ਜਗ ਬਾਣੀ' ਦੀ ਖਬਰ ਦਾ ਅਸਰ, ਬੰਦ ਲਾਈਟਾਂ ਮੁੜ ਹੋਈਆਂ ਚਾਲੂ
  • punjab congress leader ed summons
    ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ED ਦਾ ਸ਼ਿਕੰਜਾ, ਜਾਰੀ ਹੋਏ ਸੰਮਨ
Trending
Ek Nazar
pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • stock market  sensex falls 135 points after rally  but rupee shows strength
      ਸ਼ੇਅਰ ਬਾਜ਼ਾਰ 'ਚ ਵੱਡਾ ਉਲਟਫੇਰ: ਤੇਜ਼ੀ ਤੋਂ ਬਾਅਦ ਸੈਂਸੈਕਸ 135 ਅੰਕ ਲੁੜਕਿਆ,...
    • silver beats gold and stock market  gives bumper return of 179  in one year
      ਨਿਵੇਸ਼ਕਾਂ ਦੀ ਲਾਟਰੀ! ਚਾਂਦੀ ਨੇ ਸੋਨੇ ਤੇ ਸ਼ੇਅਰ ਬਾਜ਼ਾਰ ਨੂੰ ਪਛਾੜਿਆ, ਇੱਕ ਸਾਲ...
    • apy beneficiaries  pension limit may increase
      ਅਟਲ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਖ਼ਬਰ: ਵਧ ਸਕਦੀ ਹੈ ਪੈਨਸ਼ਨ ਦੀ ਸੀਮਾ
    • pm modi gave giorgia meloni a silk stole gifts to leaders of other countries
      PM ਮੋਦੀ ਨੇ 'Meloni' ਨੂੰ ਦਿੱਤਾ 'Silk Stole', ਜਾਣੋ ਹੋਰ ਦੇਸ਼ਾਂ ਦੇ ਨੇਤਾਵਾਂ...
    • indian rupee weakens against currencies of neighboring countries
      ਰੁਪਏ ’ਚ ਗਿਰਾਵਟ ਨੇ ਵਧਾਈ ਚਿੰਤਾ, ਗੁਆਂਢੀ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ...
    • un lowers india  s gdp growth estimate to 6 4 percent
      UN ਨੇ ਘਟਾਇਆ ਭਾਰਤ ਦੀ GDP ਗ੍ਰੋਥ ਦਾ ਅਨੁਮਾਨ, 6.4 ਫੀਸਦੀ ਕੀਤਾ
    • new lpg gas connection  government  s new rules are a big relief
      ਨਵਾਂ LPG ਗੈਸ ਕੁਨੈਕਸ਼ਨ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, ਸਰਕਾਰ ਦੇ ਨਵੇਂ ਨਿਯਮ ਬਣੇ...
    • edible oil prices fluctuate  prices at best levels in 2 weeks
      ਖਾਣ ਵਾਲੇ ਤੇਲ ਦੀ ਕੀਮਤ 'ਚ ਹਲਚਲ, 2 ਹਫਤਿਆਂ 'ਚ ਵੱਡੇ ਪੱਧਰ 'ਤੇ ਵਧੀਆ ਕੀਮਤਾਂ
    • gold silver  prices  cheap  mcx
      ਸਸਤਾ ਹੋ ਗਿਆ ਸੋਨਾ-ਚਾਂਦੀ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ...
    • 8th pay commission central employees will get 2 years of bumper arrears
      8th Pay Commission: ਕੇਂਦਰੀ ਕਰਮਚਾਰੀਆਂ ਦੀ ਲੱਗੇਗੀ ਲਾਟਰੀ! ਮਿਲੇਗਾ 2 ਸਾਲਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +