ਨਵੀਂ ਦਿੱਲੀ- ਕਮਜ਼ੋਰ ਸੰਸਾਰਕ ਸੰਕੇਤਾਂ ਦੇ ਵਿਚਾਲੇ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਦੇ ਨਾਲ ਸ਼ੁਰੂਆਤੀ ਹੋਈ ਹੈ। ਸੈਂਸੈਕਸ 60400 ਅਤੇ ਨਿਫਟੀ 17700 ਦੇ ਲੈਵਲ 'ਤੇ ਟ੍ਰੇ਼ਡ ਕਰ ਰਿਹਾ ਹੈ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਬਾਜ਼ਾਰ ਦੀ ਬਿਕਵਾਲੀ 'ਚ ਬੈਂਕਿੰਗ ਅਤੇ ਆਈ.ਟੀ. ਸੈਕਟਰ ਦੇ ਸ਼ੇਅਰਾਂ ਦਾ ਵੱਡਾ ਯੋਗਦਾਨ ਰਿਹਾ। ਇਸ ਦੌਰਾਨ ਅਡਾਨੀ ਇੰਟਰਪ੍ਰਾਈਜੇਜ਼ ਨਿਫਟੀ ਦਾ ਟਾਪ ਲੂਜ਼ਰ ਰਿਹਾ। ਫਿਲਹਾਲ ਅਡਾਨੀ ਗਰੁੱਪ ਦੀ ਇਸ ਕੰਪਨੀ ਦੇ ਸ਼ੇਅਰ 2.5 ਫ਼ੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਬੀ.ਐੱਸ.ਈ ਦੇ ਅੰਕੜਿਆਂ ਦੇ ਅਨੁਸਾਰ 2396 ਸ਼ੇਅਰਾਂ 'ਚ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ 'ਚੋਂ 1492 ਸ਼ੇਅਰ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸਿੰਗਾਪੁਰ ’ਚ ਭਾਰਤ ਦੇ ਪੇਮੈਂਟ ਇਕੋਸਿਸਟਮ ਦਾ ਡੰਕਾ, ਹੁਣ ਵਿਦੇਸ਼ਾਂ ’ਚ ਵੀ ਕੰਮ ਕਰੇਗਾ UPI
NEXT STORY