Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    11:30:04 AM

  • shameful thing came out of fried chicken  filed a lawsuit against popeyes

    Fried Chicken 'ਚੋਂ ਨਿਕਲੀ ਸ਼ਰਮਨਾਕ ਚੀਜ਼,...

  • discussions of alliances in punjab politics ahead of 2027 assembly elections

    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ...

  • took batting tuition from this player  the very next day it rained sixes

    ਇਸ ਖਿਡਾਰੀ ਤੋਂ ਲਈ ਬੈਟਿੰਗ ਦੀ ਟਿਊਸ਼ਨ, ਅਗਲੇ ਹੀ...

  • india journey in the men  s hockey world cup from 1971 to 2023

    ਪੁਰਸ਼ ਹਾਕੀ ਵਿਸ਼ਵ ਕੱਪ ’ਚ 1971 ਤੋਂ 2023 ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • 10 ਹਜ਼ਾਰ ਰੁਪਏ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਇਹ ਬੈਂਕ ਦੇ ਰਿਹੈ ਵੱਡਾ ਆਫ਼ਰ

BUSINESS News Punjabi(ਵਪਾਰ)

10 ਹਜ਼ਾਰ ਰੁਪਏ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਇਹ ਬੈਂਕ ਦੇ ਰਿਹੈ ਵੱਡਾ ਆਫ਼ਰ

  • Edited By Harinder Kaur,
  • Updated: 10 Apr, 2021 06:12 PM
New Delhi
buy rs 10 000 cheaper gold under the scheme
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਜੇ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵਧੀਆ ਮੌਕਾ ਹੈ। ICICI ਬੈਂਕ ਤੁਹਾਨੂੰ ਸਸਤੇ ਵਿਚ ਸੋਨਾ ਖਰੀਦਣ ਦਾ ਮੌਕਾ ਦੇ ਰਿਹਾ ਹੈ। ਦਰਅਸਲ ਆਈ.ਸੀ.ਆਈ.ਸੀ. ਆਈ ਬੈਂਕ ਇਸ ਗਰਮੀ ਦੇ ਮੌਸਮ ਵਿਚ ਆਪਣੇ ਗਾਹਕਾਂ ਲਈ ਵਧੀਆ ਪੇਸ਼ਕਸ਼ ਲੈ ਕੇ ਆਇਆ ਹੈ। ਇਨ੍ਹਾਂ ਵਿਚ ਵਰਕ ਫਰਾਮ ਹੋਮ(Work From Home) ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਇਸ ਦੇ ਤਹਿਤ ਸੋਨੇ ਜਾਂ ਹੀਰੇ ਦੀ ਖਰੀਦ 'ਤੇ ਭਾਰੀ ਛੋਟ ਮਿਲ ਰਹੀ ਹੈ। ਤਾਂ ਆਓ ਜਾਣਦੇ ਹਾਂ ਬੈਂਕ ਵਲੋਂ ਕਿਹੜੀਆਂ ਪੇਸ਼ਕਸ਼ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਜਾਣੋ ICICI ਬੈਂਕ ਦੀਆਂ ਪੇਸ਼ਕਸ਼ਾਂ ਬਾਰੇ

ਆਈਸੀਆਈਸੀਆਈ ਬੈਂਕ idelights ਸਮਰ ਬੋਨਾਂਜ਼ਾ ਆਫ਼ਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਪੇਸ਼ਕਸ਼ ਦੇ ਤਹਿਤ ਗਾਹਕਾਂ ਨੂੰ ਗਹਿਣਿਆਂ ਸਮੇਤ ਜ਼ਰੂਰੀ ਚੀਜ਼ਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। idelights ਗਰਮੀਆਂ ਦੇ ਬੋਨਾਂਜ਼ਾ ਆਫਰ ਦੇ ਤਹਿਤ ਇੱਕ ਗ੍ਰਾਹਕ ਪੀਸੀ ਜਵੈਲਰਾਂ(PC jewelers) ਤੋਂ ਇੱਕ ਪਰਚੂਨ ਸਟੋਰ ਜਾਂ ਵੈਬਸਾਈਟ ਤੇ 45,000 ਰੁਪਏ ਦੀ ਘੱਟੋ ਘੱਟ ਖਰੀਦ 'ਤੇ 7,500 ਰੁਪਏ ਜਾਂ 7.5 ਪ੍ਰਤੀਸ਼ਤ ਦੀ ਛੋਟ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ ਹੀ ਹੀਰਾ ਗਹਿਣਿਆਂ ਦੀ ਘੱਟੋ ਘੱਟ 80,000 ਰੁਪਏ ਦੀ ਖਰੀਦ 'ਤੇ 10,000 ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਕਲਿਆਣ ਜਿਊਲਰਜ਼(Kalyan Jewelers) ਤੋਂ ਸੋਨੇ ਦੇ ਗਹਿਣਿਆਂ 'ਤੇ 10,000 ਰੁਪਏ ਦੀ ਛੋਟ ਮਿਲੇਗੀ। ਹਾਲਾਂਕਿ ਇਸ ਲਈ ਘੱਟੋ-ਘੱਟ 60,000 ਰੁਪਏ ਦੀ ਖਰੀਦ ਕਰਨੀ ਪਏਗੀ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ IFFCO ਨੇ ਲਿਆ ਇਹ ਫ਼ੈਸਲਾ

EMI ਕਾਰਡ ਦੇ ਨਾਲ ਇਲੈਕਟ੍ਰਾਨਿਕ ਉਤਪਾਦਾਂ 'ਤੇ ਆਫ਼ਰ

  • ਸੈਮਸੰਗ ਦੇ ਇਲੈਕਟ੍ਰਾਨਿਕਸ ਉਤਪਾਦਾਂ 'ਤੇ 22.5 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ (ਵੱਧ ਤੋਂ ਵੱਧ 20,000 ਰੁਪਏ)
  • LG 'ਤੇ 20,000 ਰੁਪਏ ਦੇ ਘੱਟੋ-ਘੱਟ ਲੈਣ-ਦੇਣ 'ਤੇ 17.5 ਫ਼ੀਸਦ ਤੱਕ ਦਾ ਕੈਸ਼ਬੈਕ (ਵੱਧ ਤੋਂ ਵੱਧ 15,000 ਰੁਪਏ)
  • Voltas 'ਤੇ 15,000 ਰੁਪਏ ਦੇ ਘੱਟੋ-ਘੱਟ ਲੈਣ-ਦੇਣ 'ਤੇ 12.5 ਫੀਸਦ ਤੱਕ ਦਾ ਕੈਸ਼ਬੈਕ(ਵੱਧ ਤੋਂ ਵੱਧ 10,000 ਰੁਪਏ) 
  • Whirlpool 'ਤੇ 15,000 ਰੁਪਏ ਦੇ ਘੱਟੋ ਘੱਟ ਲੈਣ-ਦੇਣ 'ਤੇ 10 ਪ੍ਰਤੀਸ਼ਤ ਕੈਸ਼ਬੈਕ (ਵੱਧ ਤੋਂ ਵੱਧ 5,000 ਰੁਪਏ)
  • ਆਈ.ਐਫ.ਬੀ. ਉਪਕਰਣਾਂ 'ਤੇ 15,000 ਰੁਪਏ ਦੇ ਘੱਟੋ ਘੱਟ ਲੈਣ-ਦੇਣ 'ਤੇ 3000 ਰੁਪਏ ਤੱਕ ਦਾ 10 ਪ੍ਰਤੀਸ਼ਤ ਕੈਸ਼ਬੈਕ
  • 20,000 ਰੁਪਏ ਦੇ ਘੱਟੋ-ਘੱਟ ਲੈਣ-ਦੇਣ 'ਤੇ 2000 ਰੁਪਏ ਤੱਕ ਦਾ 5 ਪ੍ਰਤੀਸ਼ਤ ਕੈਸ਼ਬੈਕ
  • 12 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ, ਸੀਮੇਂਸ ਤੇ ਵੱਧ ਤੋਂ ਵੱਧ 6,000 ਰੁਪਏ
  • ਬੋਸ਼ 'ਤੇ 12 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ, ਵੱਧ ਤੋਂ ਵੱਧ 6,000 ਰੁਪਏ
  • Panasonic 'ਤੇ ਘੱਟੋ ਘੱਟ 8,000 ਰੁਪਏ ਦੇ ਲੈਣ-ਦੇਣ 'ਤੇ 10 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ (ਵੱਧ ਤੋਂ ਵੱਧ 3,000)
  • Eureka Forbes ਅਤੇ Toshiba 'ਤੇ ਘੱਟੋ ਘੱਟ 7,000 ਅਤੇ 20,000 ਰੁਪਏ ਦੀ ਖਰੀਦ ਦੇ ਤਹਿਤ 10 ਪ੍ਰਤੀਸ਼ਤ ਕੈਸ਼ਬੈਕ। ਕ੍ਰੈਡਿਟ ਕਾਰਡ ਅਤੇ ਈਐਮਆਈ ਟ੍ਰਾਂਜੈਕਸ਼ਨਾਂ ਦੁਆਰਾ ਸੈਮਸੰਗ ਗਲੈਕਸੀ ਐਮ 12 'ਤੇ 1,000 ਰੁਪਏ ਦੀ ਐਮਾਜ਼ੋਨ ਅਤੇ ਸੈਮਸੰਗ ਈ-ਸਟੋਰ 'ਤੇ ਸੈਮਸੰਗ ਗਲੈਕਸੀ ਐਮ 5 'ਤੇ 1,500 ਰੁਪਏ ਦੀ ਛੋਟ ਪ੍ਰਾਪਤ ਕਰੋ।
  • ਕ੍ਰੈਡਿਟ ਕਾਰਡ ਅਤੇ ਈ.ਐਮ.ਆਈ. ਟ੍ਰਾਂਜੈਕਸ਼ਨਾਂ ਦੁਆਰਾ ਫਲਿੱਪਕਾਰਟ 'ਤੇ ਪੋਕੋ ਐਕਸ 3 ਪ੍ਰੋ 'ਤੇ 1,000 ਰੁਪਏ ਦੀ ਛੋਟ
  • ਕ੍ਰੈਡਿਟ ਕਾਰਡ ਅਤੇ ਈ.ਐਮ.ਆਈ. ਟ੍ਰਾਂਜੈਕਸ਼ਨਾਂ ਦੁਆਰਾ ਓਪੋ(OPPO) ਦੇ ਚੁਣੇ ਗਏ ਮਾਡਲਾਂ 'ਤੇ 10 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ ਅਤੇ ਰੈਡਮੀ ਨੋਟ 10 ਪ੍ਰੋ ਅਤੇ ਰੈਡਮੀ ਨੋਟ 10 ਪ੍ਰੋ ਮੈਕਸ 'ਤੇ 1,500 ਰੁਪਏ ਦੀ ਛੋਟ
  • ਲੇਨੋਵੋ ਲੈਪਟਾਪ 'ਤੇ ਘੱਟੋ ਘੱਟ 40,000 ਰੁਪਏ ਦੇ ਲੈਣ-ਦੇਣ 'ਤੇ 5,000 ਰੁਪਏ ਤੱਕ ਦਾ 10 ਪ੍ਰਤੀਸ਼ਤ ਕੈਸ਼ਬੈਕ
  • ਕਾਰਡਲੈੱਸ ਈ.ਐਮ.ਆਈ. ਟ੍ਰਾਂਜੈਕਸ਼ਨਾਂ ਦੁਆਰਾ ਪਾਈਨਲੈਬਜ਼ ਪੀ.ਓ.ਐਸ. ਟਰਮੀਨਲ ਵਾਲੇ ਸਾਰੇ ਉਤਪਾਦਾਂ ਤੇ 1000 ਰੁਪਏ ਤੱਕ ਦਾ 5 ਪ੍ਰਤੀਸ਼ਤ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ।

ਇਹ ਵੀ ਪੜ੍ਹੋ: Paytm ਦੇ ਉਪਭੋਗਤਾਵਾਂ ਨੂੰ ਘਰ ਬੈਠੇ ਮਿਲਣਗੇ 2 ਲੱਖ ਰੁਪਏ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • ICICI Bank
  • Gold
  • Offers
  • Purchases
  • ਆਈਸੀਆਈਸੀਆਈ ਬੈਂਕ
  • ਸੋਨਾ
  • ਆਫਰ
  • ਖਰੀਦ

ਨਿਫਟੀ ਦੇ ਇਨ੍ਹਾਂ 5 ਸਟਾਕਸ 'ਚ 50 ਫ਼ੀਸਦੀ ਤੋਂ ਵੱਧ ਬੜ੍ਹਤ, ਨਿਵੇਸ਼ਕ ਮਾਲੋਮਾਲ

NEXT STORY

Stories You May Like

  • anil vij  10 thousand crore scam  investigation  big action
    10 ਹਜ਼ਾਰ ਕਰੋੜ ਦੇ ਘਪਲੇ ਦੀ ਜਾਂਚ 'ਤੇ ਅਨਿਲ ਵਿਜ ਦਾ ਵੱਡਾ ਐਕਸ਼ਨ
  • upper circuit on stocks priced below rs 10  know how the stock  s journey
    10 ਰੁਪਏ ਤੋਂ ਘੱਟ ਕੀਮਤ ਵਾਲੇ ਸਟਾਕ 'ਤੇ ਲੱਗਾ ਅੱਪਰ ਸਰਕਟ,  ਜਾਣੋ ਕਿਵੇਂ ਚੱਲ ਰਿਹੈ ਸਟਾਕ ਦਾ ਸਫ਼ਰ
  • idfc  first bank  s profit more than doubles  at a record
    IDFC. ਫਰਸਟ ਬੈਂਕ ਦਾ ਮੁਨਾਫ਼ਾ ਦੁਗਣੇ ਤੋਂ ਵੱਧ, 1,075 ਕਰੋੜ ਰੁਪਏ ਦੇ ਰਿਕਾਰਡ ’ਤੇ
  • women bank accounts 3 thousand rupees
    17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
  • big jump in silver price  gold also became expensive
    ਚਾਂਦੀ ਦੀ ਕੀਮਤ 'ਚ ਵੱਡਾ ਉਛਾਲ, ਸੋਨਾ ਵੀ ਹੋਇਆ ਮਹਿੰਗਾ, ਖ਼ਰੀਦਣ ਤੋਂ ਪਹਿਲਾਂ ਚੈੱਕ ਕਰੋ ਰੇਟ
  • tamil nadu government approves rs 10 crore for chennai open
    ਤਾਮਿਲਨਾਡੂ ਸਰਕਾਰ ਨੇ ਚੇਨਈ ਓਪਨ ਲਈ 10 ਕਰੋੜ ਰੁਪਏ ਮਨਜ਼ੂਰੀ ਕੀਤੇ
  • 1 60 lakh govindas 10 lakh insurance scheme dahi handi
    1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ ਹਾਂਡੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ
  • 29 crore cash 10 biscuits  15 kg gold government driver
    29 ਕਰੋੜ ਕੈਸ਼, 10 ਬਿਸਕੁਟ, 14 ਛੜਾਂ ਤੇ 15 ਕਿੱਲੋ ਸੋਨਾ! ਸਾਬਕਾ ਸਰਕਾਰੀ ਡਰਾਈਵਰ ਦੇ ਘਰ ਬੰਗਾਲ ਪੁਲਸ ਦੀ ਰੇਡ
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
Trending
Ek Nazar
veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • urban cooperative banks will have to focus on technology  transparency
      ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ,...
    • india greens oil gas project
      ਤੇਲ-ਗੈਸ ਲਈ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹੇਗਾ ਭਾਰਤ ! ਕੇਂਦਰ ਨੇ 840...
    • govt asks meta to take strict action on deepfakes
      ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ
    • brahmos how a combat proven missile became india s biggest defence export
      ਬ੍ਰਹਮੋਸ : ਕਿਵੇਂ ਇਕ ਜੰਗੀ ਪ੍ਰਮਾਣਿਤ ਮਿਜ਼ਾਈਲ ਭਾਰਤ ਦੀ ਸਭ ਤੋਂ ਵੱਡੀ ਰੱਖਿਆ...
    • china pledges to keep economy   open
      ਚੀਨ ਦਾ ਅਰਥਵਿਵਸਥਾ ਨੂੰ 'ਖੁੱਲਾ' ਰੱਖਣ ਦਾ ਵਾਅਦਾ, ਸੁਰੱਖਿਆ ਨਿਯਮਾਂ ਦੀ ਸਖਤੀ...
    • nifty takes bullish path  now waiting for breakout
      ਨਿਫਟੀ ਨੇ ਫੜੀ ਤੇਜ਼ੀ ਦੀ ਰਾਹ, ਹੁਣ ਬ੍ਰੇਕਆਊਟ ਦਾ ਇੰਤਜ਼ਾਰ
    • growing global demand for mithila makhana opportunities for bihar farmers
      ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ...
    • millions of jobs will be created in the country
      ਦੇਸ਼ 'ਚ ਪੈਦਾ ਹੋਣਗੀਆਂ ਲੱਖਾਂ ਨੌਕਰੀਆਂ ! ਘਰਾਂ ਦੀ ਡਿਮਾਂਡ 'ਚ ਵੀ ਆਵੇਗੀ...
    • oil prices increase india  s burden  import bill rises 26 percent
      ਤੇਲ ਦੀਆਂ ਕੀਮਤਾਂ ਨੇ ਵਧਾਇਆ ਭਾਰਤ ਦਾ ਬੋਝ, ਘੱਟ ਖਰੀਦ ਦੇ ਬਾਵਜੂਦ ਦਰਾਮਦ ਬਿੱਲ...
    • h 1b visa holders face a sword
      H-1B ਵੀਜ਼ਾ ਧਾਰਕਾਂ 'ਤੇ ਲਟਕੀ ਤਲਵਾਰ: ਨੌਕਰੀ ਖੁੱਸਣ 'ਤੇ ਛੱਡਣਾ ਪਵੇਗਾ US,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +