ਬਿਜ਼ਨੈੱਸ ਡੈਸਕ—ਕੈਨੇਡਾ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਨਵੀਂ ਵੀਜ਼ਾ ਵਿਵਸਥਾ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਕੈਨੇਡਾ 'ਚ ਵੀਜ਼ਾ ਪ੍ਰਕਿਰਿਆ 'ਚ ਅਰਜ਼ੀਆਂ ਲਈ 31 ਦਸੰਬਰ 2018 ਤੋਂ ਬਾਇਓਮੈਟਰਿਕ ਜ਼ਰੂਰੀ ਕਰ ਦਿੱਤੀ ਗਈ ਹੈ।
ਇਨ੍ਹਾਂ ਸ਼੍ਰੇਣੀਆਂ 'ਚ ਬਾਇਓਮੈਟਰਿਕ ਹੋਵੇਗੀ ਜ਼ਰੂਰੀ
ਵਿਸਟਰ, ਸਟਡੀ ਵੀਜ਼ਾ ਅਤੇ ਵਰਕ ਪਰਮਿਟ ਲਈ ਬਾਇਓਮੈਟਰਿਕ ਪ੍ਰਕਿਰਿਆ ਜ਼ਰੂਰੀ ਹੋਵੇਗੀ। ਜੇਕਰ ਕਿਸੇ ਸ਼ਖਸ ਨੇ ਇਨ੍ਹਾਂ ਸ਼੍ਰੇਣੀਆਂ 'ਚ ਕਿਸੇ ਇਕ ਲਈ 31 ਦਸੰਬਰ 2018 ਤੋਂ ਬਾਅਦ ਬਾਇਓਮੈਟਰਿਕ ਦਰਜ ਕਰਵਾਈ ਤਾਂ ਉਸ ਨੂੰ ਅਗਲੇ 10 ਸਾਲ ਲਈ ਕਰਵਾਉਣ ਦੀ ਲੋੜ ਨਹੀਂ ਹੋਵੇਗੀ।
ਫੇਸਬੁੱਕ ਨੇ ਬਗ ਉਪਭੋਗਤਾਵਾਂ ਦੇ ਅਕਾਊਂਟ ਪ੍ਰਭਾਵਿਤ ਹੋਣ 'ਤੇ ਮੰਗੀ ਮੁਆਫੀ
NEXT STORY