helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, FEB 02, 2025
ਕੁੜੀ ਜੇ ਧਰਮ ਪਰਿਵਰਤਨ ਕਰ ਲਵੇ ਤਾਂ ਕੀ ਮਿਲੇਗਾ...
ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ...
ਬੱਕਰੀਆਂ ਚਰਾਉਣ ਜਾਂਦੀ ਮਾਸੂਮ ਦੀ ਰੋਲੀ ਪੱਤ, ਅਦਾਲਤ...
ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਖ਼ਾਸ ਖ਼ਬਰ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ 9 ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੇ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਪਿਛਲੇ ਚਾਰ ਮਹੀਨਿਆਂ ’ਚ ਹੀ ਢਾਈ ਗੁਣਾ ਤੱਕ ਵਧ ਚੁੱਕੀ ਹੈ। ਊਰਜਾ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਸਮੇਤ 9 ਪ੍ਰਮੁੱਖ ਸ਼ਹਿਰਾਂ ’ਚ ਈ. ਵੀ. ਸਟੇਸ਼ਨਾਂ ਦੀ ਗਿਣਤੀ ਬੀਤੇ ਚਾਰ ਮਹੀਨਿਆਂ ’ਚ ਤੇਜੀ਼ ਨਾਲ ਵਧੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਬੜ੍ਹਾਵਾ ਦੇਣ ਦੀ ਸਰਕਾਰੀ ਨੀਤੀ ਦੇ ਤਹਿਤ ਸ਼ਹਿਰਾਂ ’ਚ ਈ. ਵੀ. ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਜਾਰੀ ਹੈ।
ਇਸ ਬਿਆਨ ਮੁਤਾਬਕ ਅਕਤੂਬਰ 2021 ਤੋਂ ਲੈ ਕੇ ਜਨਵਰੀ 2022 ਦਰਮਿਆਨ ਇਨ੍ਹਾਂ 9 ਸ਼ਹਿਰਾਂ ’ਚ 678 ਵਾਧੂ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ’ਚ ਮੌਜੂਦ ਜਨਤਕ ਈ. ਵੀ. ਸਟੇਸ਼ਨਾਂ ਦੀ ਗਿਣਤੀ ਵਧ ਕੇ 940 ਹੋ ਗਈ ਹੈ। ਦੇਸ਼ ਭਰ ’ਚ ਹੁਣ ਇਨ੍ਹਾਂ ਦੀ ਗਿਣਤੀ ਕਰੀਬ 1,640 ਹੋ ਚੁੱਕੀ ਹੈ। ਸਰਕਾਰ ਨੇ ਸ਼ੁਰੂਆਤੀ ਦੌਰ ’ਚ 40 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ ’ਤੇ ਪ੍ਰੋਤਸਾਹਨ ਦੇਣ ਦੀ ਨੀਤੀ ਅਪਣਾਈ ਹੋਈ ਹੈ। ਇਸੇ ਕ੍ਰਮ ’ਚ ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਸੈਮੀਕੰਡਕਟਰ ਅਤੇ ਡਿਸਪਲੇ ਫੈਬ ਬਣਾਉਣ ਲਈ 20.5 ਅਰਬ ਡਾਲਰ ਦੇ 5 ਪ੍ਰਸਤਾਵ ਮਿਲੇ
Stories You May Like
Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਹੋ ਜਾਵੋ ਸਾਵਧਾਨ! ਨਹੀਂ ਤਾਂ...
Health Tips: ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ...
ਪਾਕਿਸਤਾਨ 'ਚ ਅਰਧ ਸੈਨਿਕ ਬਲ ਦੇ ਜਵਾਨਾਂ ਦੇ ਵਾਹਨ 'ਤੇ ਹਮਲਾ, ਪੰਜ ਲੋਕਾਂ ਦੀ...
DGP ਦੇ ਦੌਰੇ ਤੋਂ ਪਹਿਲਾਂ ਸਰਹੱਦੀ ਖ਼ੇਤਰ ਦੇਖੀ ਗਈ ਡਰੋਨ ਦੀ ਹਰਕਤ, ਸੁਰੱਖਿਆ...
ਲਾਈਵ ਸ਼ੋਅ ਦੌਰਾਨ ਗਾਇਕ ਉਦਿਤ ਨਾਰਾਇਣ ਨੇ ਮਹਿਲਾ ਫੈਨਜ਼ ਨੂੰ ਕੀਤਾ ਕਿੱਸ, ਵੀਡੀਓ...
Trump ਨਾਲ ਗੱਲਬਾਤ ਲਈ ਅਮਰੀਕਾ ਜਾਣਗੇ Netanyahu
ਪਾਕਿਸਤਾਨੀ ਫੌਜ ਮੁਖੀ ਮੁਨੀਰ ਨੇ ਦੇਸ਼ ਦੇ ਦੁਸ਼ਮਣਾਂ 'ਤੇ ਵਿੰਨ੍ਹਿਆ ਨਿਸ਼ਾਨਾ
ਭਾਰਤ ਨੇ ਬੰਗਲਾਦੇਸ਼ ਨੂੰ ਭੇਜੇ 16,000 ਟਨ ਚੌਲ
ਮਹਾਕੁੰਭ 'ਚ ਮਸ਼ਹੂਰ ਹੋਈ ਮੋਨਾਲੀਸਾ ਨੇ ਫ਼ਿਲਮ ਮਿਲਣ ਤੋਂ ਬਾਅਦ ਤੋੜੀ ਚੁੱਪੀ
ਚਬਾਈ ਹੋਈ ਚਿਊਇੰਗਮ ਵੇਚ ਕੇ ਕੁੜੀ ਨੇ ਕਮਾਏ ਪੈਸੇ, ਹੁਣ ਸ਼ੁਰੂ ਕਰ ਲਿਆ ਕਾਰੋਬਾਰ
ਜਾਪਾਨ ਅੱਜ ਲਾਂਚ ਕਰੇਗਾ 5ਵਾਂ H3 ਰਾਕੇਟ
ਗਾਜ਼ਾ ਨਾਗਰਿਕਾਂ ਨੇ ਟਰੰਪ ਦੇ ਸਥਾਨਾਂਤਰਣ ਪ੍ਰਸਤਾਵ ਦਾ ਕੀਤਾ ਵਿਰੋਧ
ਮਿਆਂਮਾਰ 'ਚ 11 ਸੂਰਜੀ ਊਰਜਾ ਪਲਾਂਟ ਪ੍ਰੋਜੈਕਟ ਲਾਗੂ
ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ 'ਚ 2 ਔਰਤਾਂ 'ਤੇ ਲੱਗੇ ਦੋਸ਼
ਮਹਾਕੁੰਭ ਗਈ ਅਦਾਕਾਰਾ 'ਤੇ ਭੜਕੇ ਲੋਕ, ਕੀਤਾ ਗਿਆ ਟ੍ਰੋਲ
ਰੈਂਪ 'ਤੇ ਵਾਕ ਕਰਦੀ ਫੁੱਟ- ਫੁੱਟ ਕੇ ਰੋਈ ਸੋਨਮ ਕਪੂਰ, ਜਾਣੋ ਕੀ ਹੈ ਕਾਰਨ
ਗਾਜ਼ਾ 'ਚ 64 ਲਾਸ਼ਾਂ ਬਰਾਮਦ, ਗੰਭੀਰ ਮਨੁੱਖੀ ਸੰਕਟ ਦੀ ਚਿਤਾਵਨੀ
ਅਮਰੀਕਾ ਨੇ ਚੀਨੀ ਸਾਮਾਨ 'ਤੇ ਲਗਾਈ 10 ਪ੍ਰਤੀਸ਼ਤ ਡਿਊਟੀ
Subscribe Now!