ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਜ਼ 'ਚ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ। ਨਾਇਮੈਕਸ ਕਰੂਡ 1.4 ਫੀਸਦੀ ਦੇ ਵਾਧੇ ਨਾਲ 58 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉਧਰ ਬ੍ਰੈਂਟ 0.8 ਫੀਸਦੀ ਦੇ ਵਾਧੇ ਨਾਲ 63 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਉਧਰ ਸੋਨੇ 'ਚ ਸੁਸਤੀ ਦਿਸ ਰਹੀ ਹੈ ਅਤੇ ਕਾਮੈਕਸ 'ਚ ਇਹ 0.09 ਫੀਸਦੀ ਦੀ ਕਮਜ਼ੋਰੀ ਨਾਲ 1280 ਡਾਲਰ 'ਤੇ ਨਜ਼ਰ ਆ ਰਿਹਾ ਹੈ ਜਦਕਿ ਚਾਂਦੀ 17 ਡਾਲਰ ਦੇ ਆਲੇ-ਦੁਆਲੇ ਦਿਸ ਰਹੀ ਹੈ।
ਸੋਨਾ ਐੱਮ. ਸੀ. ਐਕਸ
ਵੇਚੋ-29500
ਸਟਾਪਲਾਸ-29600
ਟੀਚਾ-29200
ਕੱਚਾ ਤੇਲ ਐੱਮ. ਸੀ. ਐਕਸ
ਵੇਚੋ-3700
ਸਟਾਪਲਾਸ-3730
ਟੀਚਾ-3620
ਅਮਰੀਕੀ ਬਾਜ਼ਾਰਾਂ 'ਚ ਜ਼ੋਰਦਾਰ ਵਾਧਾ, ਨੈਸਡੈਕ 1 ਫੀਸਦੀ ਵਧ ਕੇ ਬੰਦ
NEXT STORY