Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    1:30:17 PM

  • ranainder pratap control of fatudhinga block samiti  manveer kaur chairperson

    ਫੱਤੂਢੀਂਗਾ ਬਲਾਕ ਸੰਮਤੀ 'ਤੇ ਰਾਣਾ ਇੰਦਰ ਪ੍ਰਤਾਪ...

  • demand for cbi investigation in gagandeep randhawa case intensifies

    ਸ਼ਹਿਜ਼ਾਦ ਭੱਟੀ ਦਾ ਜਲਦ ਹੋਵੇਗਾ ਹਿਸਾਬ, ਰਵਨੀਤ...

  • ashwani sharma says cbi should investigate dm randhawa suicide case

    DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਹੋਵੇ CBI ਜਾਂਚ,...

  • big news related to the murder case of punjab congress leader

    ਪੰਜਾਬ ਕਾਂਗਰਸ ਦੇ ਆਗੂ ਦੇ ਕਤਲ ਮਾਮਲੇ ਨਾਲ ਜੁੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਨਵੀਂ ਦਿੱਲੀ
  • DDA ਹਾਊਸਿੰਗ ਸਕੀਮ 2018, ਸ਼ਾਮਿਲ ਨਹੀਂ ਕੀਤੇ ਜਾਣਗੇ ਸਰੈਂਡਰ ਕੀਤੇ ਪੁਰਾਣੇ ਫਲੈਟਸ

BUSINESS News Punjabi(ਵਪਾਰ)

DDA ਹਾਊਸਿੰਗ ਸਕੀਮ 2018, ਸ਼ਾਮਿਲ ਨਹੀਂ ਕੀਤੇ ਜਾਣਗੇ ਸਰੈਂਡਰ ਕੀਤੇ ਪੁਰਾਣੇ ਫਲੈਟਸ

  • Updated: 27 Mar, 2018 01:42 PM
ਨਵੀਂ ਦਿੱਲੀ
dda housing scheme 2018  will not be included in the pre serviced flat flat
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ—ਦਿੱਲੀ ਵਿਕਾਸ ਅਥਾਰਿਟੀ (ਡੀ.ਡੀ.ਏ.) ਸਾਲ 2018 ਹਾਊਸਿੰਗ ਯੋਜਨਾ ਜੂਨ ਮਹੀਨੇ 'ਚ ਲਾਂਚ ਕਰਨ ਜਾ ਰਿਹਾ ਹੈ। ਇਸ ਬਾਰ ਡੀ.ਡੀ.Â. ਦੀ ਹਾਊੁਸਿੰਗ ਸਕੀਮ 'ਚ ਕਰੀਬ-ਕਰੀਬ 21,000 ਫਲੈਟਸ ਸ਼ਾਮਿਲ ਹੋਣਗੇ। ਡੀ.ਡੀ.ਏ. ਦਾ ਵਾਅਦਾ ਹੈ ਕਿ ਉਸਦੀ ਇਹ ਸਕੀਮ ਪਿਛਲੀਆਂ ਦੋ ਯੋਜਨਾਵਾਂ ਤੋਂ ਬਿਹਤਰ ਅਤੇ ਵੱਡੀ ਹੋਵੇਗੀ ਜਿਨ੍ਹਾਂ 'ਚ ਜ਼ਿਆਦਾ ਵੱਡੇ ਫਲੈਟਸ ਆਫਰ ਕੀਤੇ ਜਾਣਗੇ। ਆਓ ਜਾਣਦੇ ਹਾਂ ਡੀ.ਡੀ.ਏ. ਹਾਊਸਿੰਗ ਸਕੀਮ ਨਾਲ ਜੁੜੀਆਂ ਇਹ ਖਾਸ ਗੱਲਾਂ....

1. ਡੀ.ਡੀ.ਏ. ਹਾਊਸਿੰਗ ਸਕੀਮ 2018 'ਚ ਕੁਲ 20,987 ਫਲੈਟਸ ਹੋਣਗੇ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 16,296 ਫਲੈਟਸ ਐੱਲ.ਆਈ.ਜੀ. ਕੈਟਿਗਰੀ ਦੇ ਹੋਣਗੇ।
2.ਇਸ ਬਾਰ ਐੱਚ.ਆਈ.ਜੀ. ਦੇ ਸਿਰਫ 488 ਫਲੈਟਸ ਹੋਣਗੇ। ਨਾਲ ਹੀ 579 ਫਲੈਟਸ ਐੱਮ.ਆਈ.ਜੀ. ਅਤੇ 3,624 ਫਲੈਟਸ (ਜਨਤਾ ਫਲੈਟਸ) ਆਰਥਿਕ ਰੂਪ ਨਾਲ ਪਿਛੜੇ (ਈ.ਡਬਲਊ.ਐੱਸ.) ਕੈਟਿਗਰੀ ਦੇ ਹੋਣਗੇ।
3. ਡੀ.ਡੀ.ਏ. ਹਾਊਸਿੰਗ ਸਕੀਮ 2018 'ਚ ਪਹਿਲਾਂ ਦੀ ਸਕੀਮ 'ਚ ਸਰੇਂਡਰ ਕੀਤੇ ਗਏ ਫਲੈਟਸ ਸ਼ਾਮਿਲ ਨਹੀਂ ਕੀਤੇ ਜਾਣਗੇ।
4.ਜ਼ਿਕਰਯੋਗ ਹੈ ਕਿ 2017 ਦੀ ਸਕੀਮ 'ਚ ਡੀ.ਡੀ.ਏ. ਨੇ 12,617 ਫਲੈਟਸ ਆਫਰ ਕੀਤੇ ਸਨ ਜਿਨ੍ਹਾਂ ਦੇ ਲਈ 46,000 ਅਰਜ਼ੀਆਂ ਮਿਲਿਆ ਸਨ। ਹਾਲਾਂਕਿ, ਫਲੈਟਸ ਆਵੰਟਿਤ ਹੋਣ ਦੇ ਬਾਅਦ 6,500 ਆਵੰਟਿਆਂ ਨੇ ਫਲੈਟਸ ਸਰੈਂਡਰ ਕਰ ਦਿੱਤੇ। ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤਾਂ ਛੋਟੇ ਆਕਾਰ ਅਤੇ ਲੋਕੇਸ਼ਨ ਨੂੰ ਲੈ ਕੇ ਸੀ। 2017 ਦੀ ਸਕੀਮ 'ਚ ਨੇ ਵਨ ਬੈੱਡਰੂਮ ਵਾਲੇ ਫਲੈਟਸ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਪਿਛਲੀ ਸਕੀਮ 'ਚ ਸਰੈਂਡਰ ਕੀਤਾ ਗਿਆ ਸੀ।
5.ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਦੀ ਸਕੀਮ 'ਚ ਸਰੈਂਡਰ ਕੀਤੇ ਗਏ 6,500 ਫਲੈਟਸ ਨੂੰ ਇਸ ਸਕੀਮ 'ਚ ਪਹਿਲਾਂ ਵਰਗਾ ਫਲੈਟ ਨਾ ਲਿਆ ਕੇ , ਦੋ-ਦੋ ਬੈੱਡਰੂਮ ਫਲੈਟਸ ਨੂੰ ਮਿਲਾ ਕੇ ਟੂ-ਬੈੱਡਰੂਮ ਫਲੈਟਸ 'ਚ ਤਬਦੀਲ ਕੀਤੇ ਜਾਣ 'ਤੇ ਵਿਚਾਰ ਹੋ ਰਿਹਾ ਹੈ।
6. ਇਸ ਬਾਰ ਹੀ ਹਾਊਸਿੰਗ ਸਕੀਮ 'ਚ ਕੋਈ ਵੀ ਫਲੈਟ 430 ਸਕਵੈਅਰ ਫੁੱਟ ਤੋਂ ਘੱਟ ਆਕਾਰ ਦਾ ਨਹੀਂ ਹੋਵੇਗਾ। ਯਾਨੀ, ਸਭ ਤੋਂ ਛੋਟੇ ਫਲੈਟ ਵੀ ਘੱਟ ਤੋਂ ਘੱਟ 430 ਸਕਵੈਅਰ ਫੁੱਟ ਦੇ ਹੋਣਗੇ ਕਿਉਂਕਿ ਜਿਨ ਫਲੈਟਾਂ ਦਾ ਨਿਰਮਾਣ ਛੈ ਮਹੀਨੇ ਪਹਿਲਾਂ ਤੱਕ ਹੋਇਆ ਹੈ, ਉਹ ਪਹਿਲੀ ਦੀ ਸਕੀਮ ਵਾਲੇ ਫਲੈਟਸ ਤੋਂ ਜ਼ਿਆਦਾ ਵੱਡੇ ਹਨ। ਪਹਿਲਾਂ ਦੀ ਸਕੀਮਸ 'ਚ ਸਭ ਤੋਂ ਛੋਟੇ ਫਲੈਟ ਦਾ ਆਕਾਰ 323 ਸਕਵੈਅਰ ਫੁੱਟ ਹੋਇਆ ਕਰਦਾ ਸੀ।
7. ਇਸ ਬਾਰ ਬਸੰਤ ਕੁੰਜ, ਦੁਆਰਕਾ, ਰੋਹਿਣੀ, ਨਰੇਲਾ, ਸਿਰਸਪੁਰ ਆਦਿ ਵਰਗੇ ਇਲਾਕਿਆਂ 'ਚ ਬਣੇ ਫਲੈਟਸ ਦੇ ਲਈ ਅਰਜ਼ੀਆਂ ਮੰਗਵਾਈਆਂ ਹਨ।
8. ਡੀ.ਡੀ. ਏ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਸੋਲਾ ਬਿਹਾਰ 'ਚ ਡੀ.ਡੀ.ਏ. ਨੇ 416 ਐੱਚ.ਆਈ.ਜੀ, 268 ਐੱਮ.ਆਈ.ਜੀ. ਅਤੇ 94 ਐੱਲ.ਆਈ.ਜੀ. ਫਲੈਟਸ ਨੂੰ ਸਕੀਮ ਨੂੰ ਸ਼ਾਮਿਲ ਕੀਤਾ ਹੈ। ਉੱਥੇ ਬਸੰਤ ਕੁੰਜ ਸੈਕਟਰ ਬੀ ਦੇ ਪਾਕੇਟ 2 'ਚ 72 ਐੱਚ.ਆਈ.ਜੀ. ਫਲੈਟਸ ਲਗਭਗ ਤਿਆਰ ਹੈ।
9. ਇਸਦੇ ਇਲਾਵਾ ਮਹਰੌਲੀ-ਮਹਿਪਾਲਪੁਰ ਰੋਡ 'ਤੇ 311 ਐੱਮ.ਆਈ.ਜੀ. 125 ਐੱਲ.ਆਈ.ਜੀ. ਫਲੈਟਸ ਤਿਆਰ ਹੈ ਜਦਕਿ ਸਭ ਤੋਂ ਅਧਿਕ ਫਲੈਟਸ ਨਰੇਲਾ ਅਤੇ ਰੋਹਿਣੀ 'ਚ ਹਨ। ਇਨ੍ਹਾਂ ਸਾਈਟਾਂ 'ਤੇ 16077 ਐੱਲ.ਆਈ.ਜੀ. ਫਲੈਟਸ ਅਤੇ 3624 ਜਨਤਾ ਫਲੈਟਸ ਬਣ ਕੇ ਲਗਭਗ ਤਿਆਰ ਹੈ।
10. ਡੀ.ਡੀ.ਏ. ਦੇ ਅਨੁਸਾਰ ਜਸੋਲਾ ਬਿਹਾਰ 'ਚ ਬਨ ਰਹੇ ਐੱਚ.ਆਈ.ਜੀ. ਦੇ ਫਲੈਟਸ 'ਚ ਪ੍ਰੀਮੀਅਰ ਸੇਫਟੀ ਫੀਚਰ ਹੋਣਗੇ।

  • DDA ਹਾਊਸਿੰਗ ਸਕੀਮ ਫਲੈਟਸDDA Housing Scheme Flats

350 ਰੁਪਏ ਦਾ ਸਿੱਕਾ ਜਾਰੀ ਕਰੇਗਾ RBI, ਗੁਰੂ ਗੋਬਿੰਦ ਸਿੰਘ ਜੀ ਨੂੰ ਹੋਵੇਗਾ ਸਮਰਪਿਤ

NEXT STORY

Stories You May Like

  • ev buyers  government makes changes to   pm e drive   scheme
    EV ਖਰੀਦਣ ਵਾਲਿਆਂ ਲਈ ਵੱਡੀ ਖ਼ਬਰ: ਸਰਕਾਰ ਨੇ 'PM E-Drive' ਸਕੀਮ 'ਚ ਕੀਤੇ ਬਦਲਾਅ
  • now lpg connection can be surrendered online from home
    PNG ਗਾਹਕਾਂ ਨੂੰ ਵੱਡੀ ਰਾਹਤ: ਹੁਣ ਘਰ ਬੈਠੇ ਆਨਲਾਈਨ ਸਰੈਂਡਰ ਹੋਵੇਗਾ LPG ਕੁਨੈਕਸ਼ਨ
  • new twist in house arson case  victim reveals details live from abroad
    ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ ਕੀਤੇ ਖ਼ੁਲਾਸੇ
  • now payment will not be made just by entering upi pin
    ਸਾਵਧਾਨ! ਹੁਣ ਸਿਰਫ਼ UPI ਪਿੰਨ ਪਾਉਣ ਨਾਲ ਨਹੀਂ ਹੋਵੇਗੀ ਪੇਮੈਂਟ, RBI ਨੇ ਲਾਗੂ ਕੀਤੇ ਸਖ਼ਤ ਨਿਯਮ
  • no gaar on investment transfer income before april 2017
    ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 2017 ਤੋਂ ਪਹਿਲਾਂ ਕੀਤੇ ਨਿਵੇਸ਼ਾਂ ਦੀ ਕਮਾਈ 'ਤੇ ਨਹੀਂ ਲੱਗੇਗਾ GAAR ਟੈਕਸ
  • iran launched missile attacks on israel and gulf countries
    ਅਜੇ ਜੰਗ ਰੋਕਣ ਦੇ ਮੂਡ 'ਚ ਨਹੀਂ ਈਰਾਨ! ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਕੀਤੇ ਮਿਜ਼ਾਈਲ ਹਮਲੇ
  • old scales  pension allowances
    ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਨੂੰ ਲੈ ਕੇ ਹੋ ਗਿਆ ਐਲਾਨ
  • 42 percent of the country  s trucks are more than 12 years old  demand
    ਦੇਸ਼ ਦੇ 42 ਫੀਸਦੀ ਟਰੱਕ 12 ਸਾਲ ਤੋਂ ਪੁਰਾਣੇ, ਆਟੋ ਸੈਕਟਰ ਨੂੰ ਨਵੇਂ ਟਰੱਕਾਂ ਦੀ ਮੰਗ ਵਧਣ ਦੇ ਸੰਕੇਤ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • youth dies after drowning in pond
    ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ, ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ...
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
Trending
Ek Nazar
famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • sonalika tractors posts record sales of 1 8 lakh units in fy26
      ਸੋਨਾਲੀਕਾ ਨੇ ਆਪਣੇ ਇਤਿਹਾਸਕ 30ਵੇਂ ਸਾਲ ’ਚ 1,80,504 ਟਰੈਕਟਰਾਂ ਦੀ ਰਿਕਾਰਡ...
    • new lpg gas connections banned
      ਨਵੇਂ LPG ਗੈਸ ਕਨੈਕਸ਼ਨਾਂ 'ਤੇ ਲੱਗੀ ਰੋਕ, ਇੱਕ ਮਹੀਨੇ ਤੱਕ ਪੋਰਟਲ ਰਹੇਗਾ ਬੰਦ
    • ppf scheme deposit
      PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...
    • bank verification will be done without otp  new technology
      ਹੁਣ ਬਿਨਾਂ OTP ਤੋਂ ਹੋਵੇਗੀ ਬੈਂਕ ਵੈਰੀਫਿਕੇਸ਼ਨ, ਬੈਂਕ ਲੈ ਕੇ ਆ ਰਹੇ ਹਨ ਨਵੀਂ...
    • inflation hits  kitchen to bathroom items will become expensive
      ਮਹਿੰਗਾਈ ਦੀ ਮਾਰ: ਰਸੋਈ ਤੋਂ ਲੈ ਕੇ ਬਾਥਰੂਮ ਤੱਕ ਦਾ ਸਾਮਾਨ ਹੋਵੇਗਾ ਮਹਿੰਗਾ,...
    • big prediction about gold prices  46 year record may be broken  know target
      Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ...
    • hdfc bank s at1 bond controversy deepens 12 officials charged
      HDFC ਬੈਂਕ ਦਾ AT1 ਬਾਂਡ ਵਿਵਾਦ ਡੂੰਘਾ ਹੋਇਆ, 12 ਅਧਿਕਾਰੀਆਂ 'ਤੇ ਡਿੱਗੀ ਗਾਜ;...
    • bihar s makhana boosts exports abroad first historic consignment sent
      ਬਿਹਾਰ ਦੇ ਮਖਾਣੇ ਨੇ ਵਿਦੇਸ਼ਾਂ 'ਚ ਵਧਾਈ ਧੱਕ: ਪੂਰਨੀਆ ਤੋਂ ਦੁਬਈ ਭੇਜੀ ਗਈ ਪਹਿਲੀ...
    • relief for nirmala sitharaman  delhi court dismisses defamation case
      ਨਿਰਮਲਾ ਸੀਤਾਰਮਨ ਨੂੰ ਵੱਡੀ ਰਾਹਤ, ਦਿੱਲੀ ਦੀ ਅਦਾਲਤ ਨੇ ਮਾਣਹਾਨੀ ਦਾ ਕੇਸ ਕੀਤਾ...
    • india  s big decision on e commerce duty  india  s attitude softened in wto
      ਈ-ਕਾਮਰਸ ਡਿਊਟੀ 'ਤੇ ਭਾਰਤ ਦਾ ਵੱਡਾ ਫੈਸਲਾ: ਵਪਾਰੀਆਂ ਨੂੰ ਮਿਲੇਗੀ ਵੱਡੀ ਰਾਹਤ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +