Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 27, 2025

    5:49:01 PM

  • diljit dosanjh no longer part of   border 2    ammy virk may be the new face

    'ਬਾਰਡਰ 2' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ...

  • thunderstorms gusty winds likely in andhra for next five days imd

    Alert! ਅਗਲੇ ਪੰਜ ਦਿਨ ਮੀਂਹ ਹਨੇਰੀ, IMD ਨੇ ਜਾਰੀ...

  • dirty work with 11 women this veteran cricketer s actions shocked everyone

    11 ਔਰਤਾਂ ਨਾਲ 'ਗੰਦਾ ਕੰਮ'! ਇਸ ਦਿੱਗਜ ਕ੍ਰਿਕਟਰ ਦੇ...

  • a young man who returned from abroad took a scary step

    ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਬਾਜ਼ਾਰ ਦੀ ਗਿਰਾਵਟ ’ਤੇ ਬੋਲੀ ਵਿੱਤ ਮੰਤਰੀ, ਕਿਹਾ- ਨਹੀਂ ਹੈ ਡਰਨ ਦੀ ਜ਼ਰੂਰਤ

BUSINESS News Punjabi(ਵਪਾਰ)

ਬਾਜ਼ਾਰ ਦੀ ਗਿਰਾਵਟ ’ਤੇ ਬੋਲੀ ਵਿੱਤ ਮੰਤਰੀ, ਕਿਹਾ- ਨਹੀਂ ਹੈ ਡਰਨ ਦੀ ਜ਼ਰੂਰਤ

  • Edited By Inder Prajapati,
  • Updated: 18 Feb, 2025 05:06 AM
Business
finance minister speaks on market decline  says   no need to be afraid
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਭਾਸ਼ਾ) - ਦੇਸ਼ ਦੀ ਵਿੱਤ ਮੰਤਰੀ  ਨਿਰਮਲਾ ਸੀਤਾਰਾਮਨ ਨੇ  ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਬਿਕਵਾਲੀ ਤੋਂ  ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਾਡੀ ਅਰਥਵਿਵਸਥਾ ਮਜ਼ਬੂਤ ਹੈ, ਅਸੀਂ ਇਸ ਨਾਲ ਨਜਿੱਠ ਲਵਾਂਗੇ। 

ਮੁੰਬਈ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ  ਬਾਜ਼ਾਰ ’ਚ ਗਿਰਾਵਟ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਸਭ ਠੀਕ ਹੈ। ਸ਼ੇਅਰ  ਮਾਰਕੀਟ ’ਚ ਬਿਕਵਾਲੀ ਦਾ ਦੌਰ ਹਾਵੀ ਹੈ। ਨਿਵੇਸ਼ਕਾਂ  ਦੇ ਹਜ਼ਾਰਾਂ ਕਰੋਡ਼ ਡੁੱਬ ਗਏ ਹਨ। ਮਾਰਕੀਟ ’ਚ ਉਥਲ-ਪੁਥਲ ਦਾ ਕਾਰਨ ਅਮਰੀਕਾ ਦੀ ਟੈਰਿਫ ਧਮਕੀ, ਸੋਨੇ ਦੀਆਂ ਕੀਮਤਾਂ ਦਾ ਵਧਣਾ ਤਾਂ ਹੈ ਹੀ, ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਕਰਨ  ਨਾਲ ਵੀ ਬਾਜ਼ਾਰ ਦਾ ਬੁਰਾ ਹਾਲ ਹੋਇਆ ਹੈ।

ਲੱਗਭਗ 45-46 ਦਿਨਾਂ ’ਚ ਵਿਦੇਸ਼ੀ  ਨਿਵੇਸ਼ਕਾਂ ਨੇ ਹਰ ਰੋਜ਼ ਔਸਤਨ 2,150 ਕਰੋਡ਼ ਰੁਪਏ ਤੋਂ ਜ਼ਿਆਦਾ ਕੱਢ ਲਏ ਹਨ। ਜਨਵਰੀ  ਦੇ ਮਹੀਨੇ ’ਚ ਇਹ ਅੰਕੜਾ 78,000 ਕਰੋਡ਼ ਰੁਪਏ ਸੀ, ਜਿਸ ਦਾ ਸਿੱਧਾ ਅਸਰ  ਦਲਾਲ ਸਟਰੀਟ ’ਤੇ ਪੈ ਰਿਹਾ ਹੈ।

ਗਲੋਬਲ ਬੇਭਰੋਸਗੀ ’ਚ ਐੱਫ. ਆਈ. ਆਈ. ਕਰਦੇ ਹਨ ਬਿਕਵਾਲੀ
ਸੀਤਾਰਾਮਨ  ਨੇ ਕਿਹਾ ਕਿ ਅਜੇ ਗਲੋਬਲ ਬੇਭਰੋਸਗੀ ਦਾ ਸਮਾਂ ਚੱਲ ਰਿਹਾ ਹੈ। ਅਜਿਹੇ ’ਚ ਵਿਦੇਸ਼ੀ  ਨਿਵੇਸ਼ਕ ਬਿਕਵਾਲੀ ਕਰਦੇ ਹਨ। ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਵਿਦੇਸ਼ੀ  ਨਿਵੇਸ਼ਕ ਲਾਭ ਕਮਾਉਣ ਲਈ ਬਿਕਵਾਲੀ ਕਰਦੇ ਹਨ। ਭਾਰਤੀ ਸ਼ੇਅਰ ਬਾਜ਼ਾਰ ਦੀ ਸਥਿਤੀ ਮਜ਼ਬੂਤ ਹੈ। 

ਨਵੇਂ ਆਈ. ਟੀ. ਬਿੱਲ ’ਤੇ ਮਿਲੇ 60,000 ਤੋਂ ਜ਼ਿਆਦਾ ਇਨਪੁਟ
ਵਿੱਤ  ਮੰਤਰੀ  ਨਿਰਮਲਾ ਸੀਤਾਰਾਮਨ ਨੇ ਅੱਗੇ ਕਿਹਾ ਕਿ ਹਰ ਐੱਮ. ਐੱਸ. ਐੱਮ. ਈ. ਕਲੱਸਟਰ ’ਚ  ਸਿਡਬੀ ਦੀਆਂ ਬਰਾਂਚਾਂ ਹੋਣਗੀਆਂ। ਇਸ ਵਾਰ ਦੇ ਬਜਟ ’ਚ ਸਭ ਦਾ ਵਾਧਾ ਹੋਵੇ, ਇਸ ’ਤੇ ਧਿਆਨ  ਦਿੱਤਾ ਗਿਆ ਹੈ। ਬਾਕੀ ਉੱਭਰਦੇ ਬਾਜ਼ਾਰ ਤੋਂ ਪੈਸੇ ਕੱਢਣ ਦੀ ਖਬਰ ਗਲਤ ਹੈ। ਜਦੋਂ  ਵੀ ਕਦੇ ਗਲੋਬਲ ਤਣਾਅ ਦੀ ਸਥਿਤੀ ਬਣਦੀ ਹੈ, ਉਦੋਂ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਕਰਦੇ ਹਨ। ਭਾਰਤ ਦੀ ਅਰਥਵਿਵਸਥਾ ਮਜ਼ਬੂਤ ਹੈ। ਅਸੀਂ ਸਾਰੇ ਸੈਕਟਰਾਂ ’ਤੇ ਧਿਆਨ ਦਿੱਤਾ ਹੈ। ਨਵੇਂ  ਆਮਦਨ ਟੈਕਸ (ਆਈ. ਟੀ.) ਬਿੱਲ ’ਤੇ ਵੀ ਸਾਨੂੰ 60,000 ਤੋਂ ਜ਼ਿਆਦਾ ਇਨਪੁਟ  ਮਿਲੇ ਹਨ।

  • Finance Minister
  • Nirmala Sitharaman
  • stock market

ਚੰਗੀ ਖ਼ਬਰ! ਡਿੱਗ ਗਈ ਸੋਨੇ ਦੀ ਕੀਮਤ, ਨਵੇਂ ਰੇਟ ਜਾਰੀ

NEXT STORY

Stories You May Like

  • fall in stock market  sensex falls 511 points and nifty closes at 24 971
    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 511 ਅੰਕ ਟੁੱਟਿਆ ਤੇ ਨਿਫਟੀ 24,971 ਦੇ ਪੱਧਰ 'ਤੇ ਹੋਇਆ ਬੰਦ
  • sanjeev arora  ludhiana  aam aadmi party
    ਕੇਜਰੀਵਾਲ ਅਤੇ CM ਮਾਨ ਨੇ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਲਈ ਦੱਸਿਆ ਹਲਕਾ ਪੱਛਮੀ ਦੀ ਜ਼ਰੂਰਤ
  • finance minister to meet heads of public sector banks for annual review
    ਵਿੱਤ ਮੰਤਰੀ ਸਾਲਾਨਾ ਸਮੀਖਿਆ ਲਈ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਕਰੇਗੀ ਮੁਲਾਕਾਤ
  • stock market  sensex falls by 212 points and nifty also closes at 24 853
    ਸ਼ੇਅਰ ਬਾਜ਼ਾਰ : ਸੈਂਸੈਕਸ 'ਚ 212 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ 24,853 ਦੇ ਪੱਧਰ 'ਤੇ ਹੋਇਆ ਬੰਦ
  • tarunpreet saund yoga
    ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਯੋਗ, ਕਿਹਾ- 'ਪਰਮਾਤਮਾ ਨਾਲ ਮਿਲਣ ਦੀ ਵਿਧੀ ਹੈ ਯੋਗ'
  • panchayat land  bid  accusation
    ਪਿੰਡ ਬਰਮਾ 'ਚ ਪੰਚਾਇਤੀ ਜ਼ਮੀਨ ਦੀ ਬੋਲੀ ’ਚ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਮਾਹੌਲ ਗਰਮਾਇਆ
  • bhagwant maan statement
    ਲੰਡਨ ਜਾਂ ਕੈਲੀਫੋਰਨੀਆ ਨਹੀਂ ਬਣਾਉਣਾ, ਪੁਰਾਣੇ ਪੰਜਾਬ ਦੀ ਸ਼ਾਨ ਬਹਾਲ ਕਰਨੀ ਹੈ : ਭਗਵੰਤ ਮਾਨ
  • jos buttler praised shubman
    ਜੋਸ ਬਟਲਰ ਨੇ ਸ਼ੁਭਮਨ ਦੀ ਕੀਤੀ ਤਾਰੀਫ, ਕਿਹਾ-ਰੋਹਿਤ ਤੇ ਵਿਰਾਟ ਦਾ ਮਿਸ਼ਰਣ ਹੈ ਗਿੱਲ
  • read weather on 28 29 30 and 1
    PUNJAB WEATHER ALERT: 28,29,30 ਤੇ 1 ਦੀ ਪੜ੍ਹੋ ਮੌਸਮ ਦੀ ਅਪਡੇਟ
  • big incident in punjab the phatak was open the train came from above
    ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...
  • sufi singer jyoti noora  s statement on diljit dosanjh  s boycott
    ਦਿਲਜੀਤ ਦੋਸਾਂਝ ਦੇ ਬਾਈਕਾਟ 'ਤੇ ਸੂਫੀ ਗਾਇਕਾ ਜੋਤੀ ਨੂਰਾ ਦਾ ਬਿਆਨ
  • heartbreaking accident in jalandhar
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਪਲਟ ਗਿਆ ਕੈਂਟਰ, ਡਰਾਈਵਰ ਦੀ ਦਰਦਨਾਕ ਮੌਤ
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • important news for those applying for driving licenses
    Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
  • bhai pinderpal singh  new zealand
    ਨਿਊਜ਼ੀਲੈਂਡ-ਆਸਟਰੇਲੀਆ 'ਚ ਭਾਈ ਪਿੰਦਰਪਾਲ ਸਿੰਘ ਦੇ ਵਿਸ਼ੇਸ਼ ਕਥਾ ਦੀਵਾਨ ਸਮਾਪਤ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ
Trending
Ek Nazar
big incident in punjab the phatak was open the train came from above

ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

heavy rain

ਭਾਰੀ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ

electricity department negligence

ਬਿਜਲੀ ਵਿਭਾਗ ਦੀ ਵੱਡੀ ਲਾਪ੍ਰਵਾਹੀ ਬਣੀ ਜਾਨ ਦਾ ਖੋਅ, 'ਤੈਮੂਰ' ਨੇ ਗੁਆਏ ਦੋਵੇਂ...

big news about summer vacations in punjab

ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

important news for those applying for driving licenses

Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ

major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

love pubg wife threat husband

PUBG ਕਾਰਨ ਘਰ ਬਣਿਆ ਜੰਗ ਦਾ ਮੈਦਾਨ! ਪਤਨੀ ਦੀ ਧਮਕੀ- 'ਰੋਕਿਆ ਤਾਂ ਕਰ ਦਿਆਂਗੀ 55...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

important news for those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਵਪਾਰ ਦੀਆਂ ਖਬਰਾਂ
    • 20  increase people staying in hotels jagannath temple
      ਜਗਨਨਾਥ ਮੰਦਰ ਦੇ ਖੁੱਲ੍ਹਣ ਨਾਲ ਹੋਟਲਾਂ 'ਚ ਠਹਿਰਨ ਵਾਲੇ ਲੋਕਾਂ ਦੀ ਗਿਣਤੀ 'ਚ...
    • tata group makes trust for families of those who lost their lives in plane crash
      ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ Tata Group ਨੇ ਚੁੱਕਿਆ...
    • india pours record rice crop ethanol
      ਭਾਰਤ ਨੇ ਰਿਕਾਰਡ ਚੌਲਾਂ ਦੀ ਫ਼ਸਲ ਨੂੰ ਈਥੇਨੌਲ 'ਚ ਬਦਲਿਆ
    • india  s top 100 brands combined value reaches us  236 5 billion  report
      ਭਾਰਤ ਦੇ ਟਾਪ 100 ਬ੍ਰਾਂਡਾਂ ਦਾ ਸੰਯੁਕਤ ਮੁੱਲ 236.5 ਬਿਲੀਅਨ ਅਮਰੀਕੀ ਡਾਲਰ ਤੱਕ...
    • toll tax new rule
      ਅੱਧੇ ਪੈਸੇ ਦੇ ਕੇ ਟੋਲ ਤੋਂ ਨਿਕਲੇਗੀ ਗੱਡੀ! ਪੜ੍ਹੋ ਸਰਕਾਰ ਦਾ ਨਵਾਂ ਫ਼ੈਸਲਾ
    • india s exports of engineering products to the us increased
      ਭਾਰਤ ਵੱਲੋਂ ਅਮਰੀਕਾ ਨੂੰ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਯਾਤ ਵਧਿਆ, 10 ਫ਼ੀਸਦੀ...
    • india e passport launch
      ਭਾਰਤ 'ਚ ਲਾਂਚ ਹੋਇਆ E-Passport, ਜਾਣੋ ਪੁਰਾਣੇ ਤੋਂ ਕਿਵੇਂ ਹੈ ਵੱਖ ਤੇ ਕੀ ਹੈ...
    • indian rupee roars against usd records big strength
      ਅਮਰੀਕੀ ਡਾਲਰ ਅੱਗੇ ਦਹਾੜਿਆ ਭਾਰਤੀ ਰੁਪਇਆ, ਦਰਜ ਕੀਤੀ ਵੱਡੀ ਮਜ਼ਬੂਤੀ
    • stock market  sensex in upward  nifty also at 25 557
      ਸ਼ੇਅਰ ਬਾਜ਼ਾਰ : ਸੈਂਸੈਕਸ 'ਚ ਵਾਧੇ ਦਾ ਰੁਝਾਨ ਤੇ ਨਿਫਟੀ ਵੀ 25,557 ਦੇ ਪੱਧਰ...
    • recession in the us economy gdp decline and unemployment in the first quarter
      ਅਮਰੀਕੀ ਅਰਥਵਿਵਸਥਾ 'ਚ ਮੰਦੀ! ਪਹਿਲੀ ਤਿਮਾਹੀ 'ਚ GDP ਗਿਰਾਵਟ ਤੇ ਬੇਰੁਜ਼ਗਾਰੀ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +