ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਵਾਧਾ ਬਰਕਰਾਰ ਹੈ। ਉਧ੍ਰ ਤੇਲ 'ਚ ਹਲਕੀ ਕਮਜ਼ੋਰੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਪਰ ਇਸ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਦੇ ਪਾਰ ਟਿਕਿਆ ਹੋਇਆ ਹੈ।
ਕਾਪਰ ਐੱਮ. ਸੀ. ਐਕਸ
ਖਰੀਦੋ-446
ਸਟਾਪਲਾਸ-442.8
ਟੀਚਾ-451
ਨੈਚੁਰਲ ਗੈਸ ਐੱਮ. ਸੀ. ਐਕਸ
ਖਰੀਦੋ-186
ਸਟਾਪਲਾਸ-183.2
ਟੀਚਾ-191
ਹੈਕਸਾਵੇਅਰ ਦਾ ਮੁਨਾਫਾ 0.2 ਫੀਸਦੀ ਵਧਿਆ, ਆਮਦਨ 1 ਫੀਸਦੀ ਵਧੀ
NEXT STORY