ਵੈੱਬ ਡੈਸਕ- ਦੇਸ਼ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਲਗਾਤਾਰ ਦੂਜੇ ਹਫ਼ਤੇ ਵੀ ਸੋਨੇ ਦੀਆਂ ਕੀਮਤਾਂ ਘੱਟੀਆਂ ਹਨ। ਇਸ ਹਫ਼ਤੇ 24 ਕੈਰਟ ਸੋਨਾ 2,620 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ, ਜਦਕਿ 22 ਕੈਰਟ ਸੋਨੇ 'ਚ 2,400 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
ਦਿੱਲੀ 'ਚ ਸੋਨੇ ਦੀਆਂ ਨਵੀਆਂ ਕੀਮਤਾਂ
ਦਿੱਲੀ ਦੇ ਸਰਾਫਾ ਬਾਜ਼ਾਰ 'ਚ 2 ਨਵੰਬਰ ਨੂੰ ਸੋਨੇ ਦੇ ਕੀਮਤ ਘੱਟ ਕੇ ਨਵੇਂ ਪੱਧਰ ‘ਤੇ ਆ ਗਈ।
24 ਕੈਰਟ ਸੋਨਾ: 1,23,150 ਰੁਪਏ ਪ੍ਰਤੀ 10 ਗ੍ਰਾਮ
22 ਕੈਰਟ ਸੋਨਾ: 1,13,160 ਰੁਪਏ ਪ੍ਰਤੀ 10 ਗ੍ਰਾਮ
ਹੋਰ ਸ਼ਹਿਰਾਂ 'ਚ ਸੋਨੇ ਦੇ ਨਵੇਂ ਰੇਟ (2 ਨਵੰਬਰ 2025)
| ਸ਼ਹਿਰ |
22 ਕੈਰਟ (10 ਗ੍ਰਾਮ) |
24 ਕੈਰਟ (10 ਗ੍ਰਾਮ) |
| ਦਿੱਲੀ |
1,12,900 |
1,23,150 |
| ਮੁੰਬਈ |
1,12,750 |
1,23,000 |
| ਅਹਿਮਦਾਬਾਦ |
1,12,800 |
1,23,000 |
| ਜੈਪੁਰ |
1,12,900 |
1,23,150 |
| ਚੰਡੀਗੜ੍ਹ |
1,12,900 |
1,23,150 |
| ਚੇਨਈ |
1,12,750 |
1,23,000 |
| ਭੋਪਾਲ |
1,12,800 |
1,23,000 |
ਇੰਦੌਰ 'ਚ ਵੀ ਸੋਨਾ ਸਸਤਾ
ਇੰਦੌਰ ਦੇ ਸਰਾਫਾ ਬਾਜ਼ਾਰ 'ਚ ਵੀ ਸੋਨਾ ਸਸਤਾ ਹੋਇਆ ਹੈ। ਸ਼ਨੀਵਾਰ ਨੂੰ ਇੱਥੇ ਸੋਨੇ ਕੀਮਤ 'ਚ 100 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦਰਜ ਕੀਤੀ ਗਈ, ਜਿਸ ਤੋਂ ਬਾਅਦ ਔਸਤ ਕੀਮਤ 1,21,500 ਰੁਪਏ ਪ੍ਰਤੀ 10 ਗ੍ਰਾਮ ਰਹੀ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਚਾਂਦੀ 'ਚ ਵੀ ਗਿਰਾਵਟ
ਸੋਨੇ ਦੇ ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਕਮੀ ਆਈ ਹੈ। ਹਫ਼ਤੇ ਦੇ ਆਧਾਰ ‘ਤੇ ਚਾਂਦੀ 3,000 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋਈ ਹੈ। ਇਹ ਤੀਜਾ ਲਗਾਤਾਰ ਹਫ਼ਤਾ ਹੈ ਜਦੋਂ ਚਾਂਦੀ ਦੀ ਕੀਮਤ ਘੱਟ ਰਹੀ ਹੈ। ਹਾਲਾਂਕਿ, 1 ਨਵੰਬਰ (ਸ਼ਨੀਵਾਰ) ਨੂੰ ਇੰਦੌਰ ਬਾਜ਼ਾਰ 'ਚ 600 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤੀ ਗਈ, ਜਿਸ ਨਾਲ ਚਾਂਦੀ ਦਾ ਔਸਤ ਕੀਮਤ 1,50,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦਾ ਹੈਰਾਨੀਜਨਕ ਖ਼ੁਲਾਸਾ: ਅਜੇ ਵੀ ਚਲਨ ’ਚ ਹਨ 2000 ਰੁਪਏ ਦੇ ਨੋਟ
NEXT STORY