ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਏ.ਐੱਮ.ਸੀ. ਦਾ ਆਈ.ਪੀ.ਓ. 25 ਤੋਂ 27 ਜੁਲਾਈ ਤੱਕ ਖੁੱਲ੍ਹਿਆ ਰਹੇਗਾ। ਇਸ ਇਸ਼ੂ ਦਾ ਪ੍ਰਾਈਸ ਬੈਂਡ 1095 ਤੋਂ 1100 ਰੁਪਏ ਪ੍ਰਤੀ ਸ਼ੇਅਰ ਸੰਭਵ ਹੈ। ਇਸ ਇਸ਼ੂ ਦਾ ਲਾਟ ਸਾਈਜ਼ 13 ਸ਼ੇਅਰਾਂ ਦਾ ਹੋ ਸਕਦਾ ਹੈ।
ਐੱਚ.ਡੀ.ਐੱਫ.ਸੀ. ਏ.ਐੱਮ.ਸੀ. ਇਸ਼ੂ ਦੇ ਰਾਹੀਂ ਕਰੀਬ 2.5 ਕਰੋੜ ਸ਼ੇਅਰ ਆਫਰ ਕਰ ਰਹੀ ਹੈ ਅਤੇ ਕੰਪਨੀ ਇਸ ਦੇ ਰਾਹੀਂ 2 ਹਜ਼ਾਰ 794 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਐੱਚ.ਡੀ.ਐੱਫ.ਸੀ. ਏ.ਐੱਮ.ਸੀ. ਹਾਊਸਿੰਗ ਡੈਵਲੈਪਮੈਂਟ ਫਾਈਨੈਂਸ ਕਾਰਪੋਰੇਸ਼ਨ ਅਤੇ ਸਟੈਂਡਰਡ ਲਾਈਫ ਇੰਵੈਸਟਮੈਂਟ ਦਾ ਜੁਆਇੰਟ ਵੈਂਚਰ ਹੈ।
ਹਾਜ਼ਰ ਬਾਜ਼ਾਰ 'ਚ ਮਹਿੰਗੇ ਹੋਏ ਛੋਲੇ, ਕੀਮਤਾਂ 'ਚ ਭਾਰੀ ਉਛਾਲ
NEXT STORY