ਵਾਸ਼ਿੰਗਟਨ—ਭਾਰਤ ਦਾ ਵਿੱਤੀ ਖੇਤਰ ਇਸ ਸਮੇਂ ਕਈ ਹੈਰਾਨੀਜਨਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ 'ਚ ਉਸ ਪੱਧਰ ਦੀਆਂ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.), ਕਾਰਪੋਰੇਟ ਬੈਲੇਂਸ ਸ਼ੀਟ 'ਚ ਸੁਧਾਰ ਦੀ ਹੌਲੀ ਪ੍ਰਕਿਰਿਆ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦੇ ਲਚੀਲੇਪਨ ਦਾ ਟੈਸਟ ਕਰ ਰਹੀ ਹੈ ਜੋ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਮੁਤਾਬਕ ਦੇਸ਼ ਦੇ ਵਾਧੇ 'ਚ ਰੁਕਾਵਟ ਬਣ ਰਹੇ ਹਨ।
ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਦਾ ਭਾਰਤ ਦੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਦੇ ਅੰਦਾਜ਼ੇ (ਐੱਫ.ਐੱਸ.ਐੱਸ.ਏ.) 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਸ ਨੇ ਇਕ ਰਿਪੋਰਟ 'ਚ ਕਿਹਾ ਕਿ ਭਾਰਤ ਦੇ ਮੁੱਖ ਬੈਂਕ ਲਚੀਲੇ ਦਿਖਦੇ ਹਨ, ਪਰ ਇਸ ਪ੍ਰਣਾਲੀ 'ਚ ਕਈ ਵਿਚਾਰਯੋਗ ਕਮਜ਼ੋਰੀਆਂ ਹਨ।
ਮੁਦਰਾ ਫੰਡ ਨੇ ਕਿਹਾ ਕਿ ਵਿੱਤੀ ਖੇਤਰ ਦੇ ਸਾਹਮਣੇ ਕਈ ਚੁਣੌਤੀਆਂ ਹਨ ਅਤੇ ਆਰਥਿਕ ਵਾਧਾ ਹਾਲ ਹੀ 'ਚ ਹੌਲੀ ਹੋਇਆ ਹੈ। ਵਿੱਤੀ ਖੇਤਰ ਦਾ ਉੱਚ ਪੱਧਰ, ਕਾਰਪੋਰੇਟ ਦੀ ਬੈਲੇਂਸ ਸ਼ੀਟ 'ਚ ਹੌਲੀ ਸੁਧਾਰ ਬੈਂਕਾਂ ਦੇ ਲਚੀਲੇਪਨ ਦਾ ਟੈਸਟ ਕਰ ਰਹੀ ਹੈ ਅਤੇ ਦੇਸ਼ 'ਚ ਨਿਵੇਸ਼ ਅਤੇ ਵਾਧੇ ਦੇ ਪ੍ਰ੍ਰਤੀਰੋਧੀ ਹਨ। ਇਸ ਤੋਂ ਪਹਿਲਾਂ ਭਾਰਤ ਲਈ ਆਖਰੀ ਵਾਰ ਐੱਫ.ਐੱਸ.ਐੱਸ.ਏ. ਨੂੰ ਸਾਲ 2011 'ਚ ਕੀਤਾ ਗਿਆ ਸੀ।
ਬਾਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 33768 ਅਤੇ ਨਿਫਟੀ 10457 ਅੰਕ 'ਤੇ ਖੁੱਲ੍ਹਿਆ
NEXT STORY