ਮੁੰਬਈ (ਭਾਸ਼ਾ)-ਜਨਤਕ ਖੇਤਰ ਦੇ ਇੰਡੀਅਨ ਬੈਂਕ ਦੇ ਕਰਮਚਾਰੀਆਂ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਆਪਣੀ ਇਕ ਦਿਨ ਦੀ ਤਨਖਾਹ ਪੀ. ਐੱਮ.-ਕੇਅਰਸ ’ਚ ਦਿੱਤੀ। ਬੈਂਕ ਦੇ 43,000 ਕਰਮਚਾਰੀਆਂ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਸਵੈ-ਇੱਛਾ ਨਾਲ ਆਪਣੀ ਇਕ ਦਿਨ (ਕੁਲ 8.10 ਕਰੋਡ਼ ਰੁਪਏ) ਦੀ ਤਨਖਾਹ ਪੀ. ਐੱਮ.-ਕੇਅਰਸ ਫੰਡ ’ਚ ਜਮ੍ਹਾ ਕਰਵਾਈ ਹੈ। ਇਸੇ ਤਰ੍ਹਾਂ ਐੱਲ. ਆਈ. ਸੀ. ਦੀ ਮਾਲਕੀ ਵਾਲੇ ਆਈ. ਡੀ. ਬੀ. ਆਈ. ਬੈਂਕ ਨੇ ਇਸ ਫੰਡ ’ਚ 3.9 ਕਰੋਡ਼ ਰੁਪਏ ਦਾ ਯੋਗਦਾਨ ਦਿੱਤਾ ਹੈ।
ਕੋਰੋਨਾ ਵਾਇਰਸ ਕਾਰਨ ਜਾ ਸਕਦੀ ਹੈ ਕਈਆਂ ਦੀ ਨੌਕਰੀ
NEXT STORY