ਬਿਜ਼ਨੈੱਸ ਡੈਸਕ : ਇਸ ਸਾਲ ਹੁਣ ਤੱਕ ਆਈਪੀਓ ਬਾਜ਼ਾਰ 'ਚ ਮੰਦੀ ਰਹੀ ਹੈ। ਹੁਣ ਤੱਕ, BSE ਮੇਨਬੋਰਡ 'ਤੇ ਸਿਰਫ 10 ਆਈਪੀਓ ਆਏ ਹਨ, 2024 ਵਿੱਚ ਇਹ ਅੰਕੜਾ 90, ਜਦੋਂ ਕਿ 2023 ਵਿੱਚ ਇਹ ਸੰਖਿਆ 59, 2022 ਵਿੱਚ ਇਹ ਸੰਖਿਆ 38 ਸੀ । 10 ਮਾਰਚ ਤੋਂ ਸ਼ੁਰੂ ਹੋਣ ਵਾਲੇ ਨਵੇਂ ਹਫਤੇ 'ਚ IPO ਬਾਜ਼ਾਰ ਠੰਡਾ ਰਹਿਣ ਵਾਲਾ ਹੈ, ਕਿਉਂਕਿ ਸਿਰਫ 3 ਨਵੇਂ ਪਬਲਿਕ ਇਸ਼ੂ ਖੁੱਲ੍ਹ ਰਹੇ ਹਨ ਅਤੇ ਇਹ ਸਾਰੇ SME ਸੈਗਮੈਂਟ ਤੋਂ ਹੀ ਹਨ। ਨਵੇਂ ਹਫਤੇ 'ਚ ਲਿਸਟਿੰਗ ਦੀ ਗੱਲ ਕਰੀਏ ਤਾਂ ਸਿਰਫ ਇਕ ਕੰਪਨੀ ਹੀ ਸਟਾਕ ਮਾਰਕੀਟ 'ਚ ਡੈਬਿਊ ਕਰਨ ਜਾ ਰਹੀ ਹੈ, ਜੋ SME ਸੈਗਮੈਂਟ ਦੀ ਹੈ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਆਓ ਜਾਣਦੇ ਹਾਂ ਉਨ੍ਹਾਂ ਬਾਰੇ:
PDP Shipping IPO
ਇਸ਼ੂ ਦਾ ਆਕਾਰ : 12.65 ਕਰੋੜ ਰੁਪਏ
ਖੁੱਲਣ ਦੀ ਮਿਤੀ: 10 ਮਾਰਚ | ਅੰਤਮ ਤਾਰੀਖ: 12 ਮਾਰਚ
ਇਸ਼ੂ ਪ੍ਰਾਈਜ਼ : 135 ਰੁਪਏ ਪ੍ਰਤੀ ਸ਼ੇਅਰ
ਲਾਟ ਦਾ ਸਾਈਜ਼ : 1000 ਸ਼ੇਅਰ
ਲਿਸਟਿੰਗ : 18 ਮਾਰਚ (BSE SME)
ਜਾਰੀ ਕੀਤੇ ਜਾਣ ਵਾਲੇ ਨਵੇਂ ਸ਼ੇਅਰ : 9.37 ਲੱਖ
ਇਹ ਵੀ ਪੜ੍ਹੋ : 'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ ਕਰੇ ਸੈਮੀਕੰਡਕਟਰ ਤੇ ਫਾਰਮਾਸਿਊਟੀਕਲ ਦਾ ਨਿਰਮਾਣ'
Super Iron Foundry IPO
ਇਸ਼ੂ ਸਾਈਜ਼ : 68.05 ਕਰੋੜ ਰੁਪਏ
ਖੁੱਲਣ ਦੀ ਮਿਤੀ: 11 ਮਾਰਚ | ਅੰਤਮ ਤਾਰੀਖ: 13 ਮਾਰਚ
ਇਸ਼ੂ ਪ੍ਰਾਈਜ਼ : 108 ਰੁਪਏ ਪ੍ਰਤੀ ਸ਼ੇਅਰ
ਲਾਟ ਦਾ ਆਕਾਰ: 1200 ਸ਼ੇਅਰ
ਲਿਸਟਿੰਗ : 19 ਮਾਰਚ (BSE SME)
ਜਾਰੀ ਕੀਤੇ ਜਾਣ ਵਾਲੇ ਨਵੇਂ ਸ਼ੇਅਰ : 63.01 ਲੱਖ
ਇਹ ਵੀ ਪੜ੍ਹੋ : PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
Paradeep Parivahan IPO
ਇਸ਼ੂ ਸਾਈਜ਼ : 44.86 ਕਰੋੜ ਰੁਪਏ
ਖੁੱਲਣ ਦੀ ਮਿਤੀ : 17 ਮਾਰਚ | ਅੰਤਮ ਤਾਰੀਖ: 19 ਮਾਰਚ
ਇਸ਼ੂ ਪ੍ਰਾਈਜ਼ : 93-98 ਰੁਪਏ ਪ੍ਰਤੀ ਸ਼ੇਅਰ
ਲਾਟ ਸਾਈਜ਼ : 1200 ਸ਼ੇਅਰ
ਲਿਸਟਿੰਗ : 24 ਮਾਰਚ (BSE SME)
ਜਾਰੀ ਕੀਤੇ ਜਾਣ ਵਾਲੇ ਨਵੇਂ ਸ਼ੇਅਰ: 45.78 ਲੱਖ
NAPS Global India ਦੀ ਲਿਸਟਿੰਗ
NAPS ਗਲੋਬਲ ਇੰਡੀਆ ਦੇ ਸ਼ੇਅਰ 11 ਮਾਰਚ, 2025 ਨੂੰ BSE SME 'ਤੇ ਸੂਚੀਬੱਧ ਹੋ ਸਕਦੇ ਹਨ। ਕੰਪਨੀ ਦਾ 11.88 ਕਰੋੜ ਦਾ ਇਸ਼ੂ 4 ਮਾਰਚ ਤੋਂ 6 ਮਾਰਚ ਤੱਕ ਖੁੱਲ੍ਹਾ ਸੀ, ਜਿਸ ਨੂੰ 1.19 ਗੁਣਾ ਸਬਸਕ੍ਰਿਪਸ਼ਨ ਮਿਲਿਆ।
ਇਹ ਵੀ ਪੜ੍ਹੋ : ਇਕ ਹਫਤੇ 'ਚ 1,000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਭਾਰੀ ਉਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰੂਤੀ ਸੁਜ਼ੂਕੀ ਨੇ ਵਾਹਨ ਕਰਜ਼ੇ ਲਈ ਹੀਰੋ ਫਿਨਕਾਰਪ ਨਾਲ ਕੀਤਾ ਸਮਝੌਤਾ
NEXT STORY