Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 20, 2026

    12:27:59 PM

  • first dengue vaccine approved people of this age will get the vaccine

    ਖੁਸ਼ਖ਼ਬਰੀ : ਪਹਿਲੇ ਡੇਂਗੂ ਰੋਕਥਾਮ ਟੀਕੇ ਨੂੰ ਮਿਲੀ...

  • amritsar record breaking heroin recovery figures

    ਅੰਮ੍ਰਿਤਸਰ: 6 ਮਹੀਨਿਆਂ ਦੀ ਰਿਕਾਰਡ ਤੋੜ ਰਿਪੋਰਟ,...

  • powercom computer operators outsourcing

    ਪਾਵਰਕਾਮ ਵਿਚ ਵੱਡੀ ਹਲਚਲ, ਇਸ ਐਲਾਨ ਤੋਂ ਬਾਅਦ...

  • mobile internet shut down

    ਦਿੱਲੀ 'ਚ ਇੰਟਰਨੈਟ ਬੰਦ!

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਮਹਿੰਗੇ ਹੋਣਗੇ ਰਤਨ ਜੜੇ ਗਹਿਣੇ, ਕਈ ਤਰ੍ਹਾਂ ਦੇ ਰਤਨਾਂ ’ਤੇ ਕਸਟਮ ਡਿਊਟੀ ਵਧੀ

BUSINESS News Punjabi(ਵਪਾਰ)

ਮਹਿੰਗੇ ਹੋਣਗੇ ਰਤਨ ਜੜੇ ਗਹਿਣੇ, ਕਈ ਤਰ੍ਹਾਂ ਦੇ ਰਤਨਾਂ ’ਤੇ ਕਸਟਮ ਡਿਊਟੀ ਵਧੀ

  • Updated: 04 Feb, 2020 11:08 AM
New Delhi
jewelery may be expensive  custom duty on various types of jewelry
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਸ਼ਨੀਵਾਰ ਨੂੰ ਪੇਸ਼ ਬਜਟ ’ਚ ਬਿਨਾਂ ਕੱਟੇ ਸਟੋਨਸ ’ਤੇ ਬੁਨਿਆਦੀ ਕਸਟਮ ਡਿਊਟੀ 0 ਤੋਂ ਵਧਾ ਕੇ 0.5 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਕਾਰਣ ਰਤਨ ਜੜੇ ਗਹਿਣੇ ਮਹਿੰਗੇ ਹੋ ਜਾਣਗੇ। ਮਤਲਬ ਖਪਤਕਾਰਾਂ ਨੂੰ ਰੂਬੀ, ਪੰਨਾ ਅਤੇ ਨੀਲਮ ਜੜੇ ਗਹਿਣੇ ਖਰੀਦਣ ਲਈ ਜ਼ਿਆਦਾ ਖਰਚ ਕਰਨਾ ਪਵੇਗਾ।

ਨਾਲ ਹੀ ਰਫ (ਬਿਨਾਂ ਤਰਾਸ਼ੇ ਗਏ) ਕਲਰਡ ਜੈੱਮਸ ਸਟੋਨ, ਰਫ ਸੈਮੀ ਪ੍ਰੀਸ਼ੀਅਸ ਸਟੋਨਸ, ਰਫ ਸਿੰਥੈਟਿਕ ਜੈੱਮ ਸਟੋਨ, ਪਾਲਿਸ਼ਡ ਅਤੇ ਰਫ ਕਿਊਬਿਕ ਜਿਰਕੋਨੀਆ ’ਤੇ ਵੀ ਬੁਨਿਆਦੀ ਕਸਟਮ ਡਿਊਟੀ ਵਧ ਕੇ 0.5 ਫ਼ੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਕੀਮਤੀ ਪੱਥਰਾਂ ’ਤੇ ਕੋਈ ਡਿਊਟੀ ਨਹੀਂ ਲੱਗਦੀ ਸੀ। ਵੱਖ-ਵੱਖ ਤਰ੍ਹਾਂ ਦੇ ਰਤਨਾਂ ’ਤੇ ਕਸਟਮ ਡਿਊਟੀ ਵਧਣ ਨਾਲ ਬਰਾਮਦਕਾਰ ਵੀ ਪ੍ਰਭਾਵਿਤ ਹੋਣਗੇ।

ਸੋਨੇ ਦੇ ਸਿੱਕਿਆਂ ’ਤੇ ਵੀ ਵਧੀ ਇੰਪੋਰਟ ਡਿਊਟੀ

ਇਨ੍ਹਾਂ ਤੋਂ ਇਲਾਵਾ ਸੋਨੇ ਦੇ ਸਿੱਕਿਆਂ ’ਤੇ ਵੀ ਇੰਪੋਰਟ ਡਿਊਟੀ 10 ਤੋਂ ਵਧਾ ਕੇ 12.5 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਸੋਨੇ ’ਤੇ ਇੰਪੋਰਟ ਡਿਊਟੀ ਦੇ ਬਰਾਬਰ ਹੋ ਗਈ ਹੈ। ਇਸ ਕਦਮ ਨਾਲ ਘਰੇਲੂ ਬਾਜ਼ਾਰ ’ਚ ਮੈਨੂਫੈਕਚਰਡ ਗੋਲਡ ਕੁਆਇਨਸ ਨੂੰ ਵੀ ਬਰਾਬਰ ਮੌਕਾ ਮਿਲੇਗਾ।

ਬਰਾਮਦਕਾਰਾਂ ਲਈ ਨਿਰਾਸ਼ਾ ਵਾਲਾ ਕਦਮ

ਜੈੱਮ ਐਂਡ ਜਿਊਲਰੀ ਐਕਸਪੋਰਟ ਪ੍ਰੋਮੋਸ਼ਨ ਕਾਊਂਸਲ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਦੱਸਿਆ ਕਿ ਇਹ ਕਦਮ ਬਰਾਮਦਕਾਰਾਂ ਅਤੇ ਰਤਨਾਂ ਦੀ ਕਟਿੰਗ ਅਤੇ ਪਾਲਿਸ਼ਿੰਗ ਟ੍ਰੇਡ ਨੂੰ ਨਿਰਾਸ਼ ਕਰਨ ਵਾਲਾ ਹੈ। ਇੰਪੋਰਟ ਡਿਊਟੀ ’ਚ ਵਾਧਾ ਹੋਣ ਨਾਲ ਇਹ ਸਟੋਨ ਮਹਿੰਗੇ ਹੋ ਜਾਣਗੇ। ਇਨ੍ਹਾਂ ਰਤਨਾਂ ਲਈ ਅਮਰੀਕਾ, ਹਾਂਗਕਾਂਗ ਅਤੇ ਯੂਰਪ ਸਭ ਤੋਂ ਵੱਡੇ ਬਾਜ਼ਾਰ ਹਨ।

ਰਤਨ ਜੜੇ ਗਹਿਣਿਆਂ ਦੀ ਘੱਟ ਸਕਦੀ ਹੈ ਖਪਤ

ਘਰੇਲੂ ਬਾਜ਼ਾਰ ’ਚ ਖਪਤਕਾਰ ਸ਼ੁੱਧ ਸੋਨੇ ਦੇ ਗਹਿਣੇ ਦੇ ਮੁਕਾਬਲੇ ਰਤਨ ਜੜੇ ਗਹਿਣਿਆਂ ਨੂੰ ਤਰਜੀਹ ਦੇ ਰਹੇ ਸਨ ਕਿਉਂਕਿ ਪਿਛਲੇ ਇਕ ਸਾਲ ’ਚ ਸੋਨੇ ਦੀ ਕੀਮਤ 20 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ। ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ ਹੁਣ ਰਤਨ ਜੜੇ ਗਹਿਣਿਆਂ ਦੀ ਖਪਤ ਘਟ ਸਕਦੀ ਹੈ ਕਿਉਂਕਿ ਡਿਊਟੀ ਦੀ ਵਜ੍ਹਾ ਨਾਲ ਇਨ੍ਹਾਂ ਦੇ ਭਾਅ ਵਧ ਜਾਣਗੇ।

ਪਲਾਟੀਨਮ ਅਤੇ ਪੈਲਿਡੀਅਮ ’ਤੇ ਕਸਟਮ ਡਿਊਟੀ ਘਟੀ

ਕਾਊਂਸਲ ਦੇ ਵਾਈਸ ਚੇਅਰਮੈਨ ਕਾਲਿਨ ਸ਼ਾਹ ਨੇ ਦੱਸਿਆ ਕਿ ਸਿਰਫ ਇਕ ਚੰਗੀ ਚੀਜ਼ ਹੋਈ ਹੈ। ਪਲਾਟੀਨਮ ਅਤੇ ਪੈਲਿਡੀਅਮ ’ਤੇ ਕਸਟਮ ਡਿਊਟੀ ਨੂੰ 12.5 ਤੋਂ ਘਟਾ ਕੇ 7.5 ਫ਼ੀਸਦੀ ਕਰ ਦਿੱਤਾ ਗਿਆ ਹੈ। ਰਤਨਾਂ ’ਤੇ ਡਿਊਟੀ ਵਧਣ ਨਾਲ ਨੌਕਰੀਆਂ ਖੁੱਸਣਗੀਆਂ। ਅਸੀਂ ਗੁਆਂਢੀ ਦੇਸ਼ਾਂ ਤੋਂ ਮੁਕਾਬਲੇਬਾਜ਼ੀ ’ਚ ਬਾਜ਼ੀ ਹਾਰ ਜਾਵਾਂਗੇ।

  • Gem stone jewelry
  • custom duty
  • ਰਤਨ ਜੜੇ ਗਹਿਣੇ
  • ਕਸਟਮ ਡਿਊਟੀ

ਸੇਲਰਜ਼ ਦੇ ਸੰਗਠਨਾਂ ਨੂੰ ਰਾਸ ਨਹੀਂ ਆਇਆ ਬਜਟ 2020,  ਵਿਰੋਧ ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ

NEXT STORY

Stories You May Like

  • inflation  signs of things from tomatoes to pulses and rice becoming expensive
    ਮਹਿੰਗਾਈ ਦੀ ਵਧੀ ਚਿੰਤਾ, ਟਮਾਟਰ ਤੋਂ ਲੈ ਕੇ ਦਾਲ-ਚੌਲ ਤੱਕ ਮਹਿੰਗੇ ਹੋਣ ਦੇ ਸੰਕੇਤ
  • residential sales increased in 8 cities  demand for expensive houses
    8 ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ਵਧੀ, ਮਹਿੰਗੇ ਘਰਾਂ ਦੀ ਮੰਗ ਨੇ ਦਿਖਾਈ ਮਜ਼ਬੂਤੀ
  • jewelry and kirpan recovered stolen by robbers
    ਝਾੜੀਆਂ ਹੇਠੋਂ ਬਰਾਮਦ ਹੋਏ ਲੁਟੇਰਿਆਂ ਵੱਲੋਂ ਲੁੱਟੇ ਗਹਿਣੇ ਤੇ ਕਿਰਪਾਨ
  • eggs and chicken are going to be expensive
    ਅੰਡੇ ਤੇ ਚਿਕਨ ਹੋ ਵਾਲੇ ਹਨ ਮਹਿੰਗੇ, ਜਾਣੋ ਕਦੋਂ ਘਟ ਸਕਦੀਆਂ ਹਨ ਕੀਮਤਾਂ
  • mrai demands removal of 2 5 percent import duty on aluminum scrap
    MRAI ਨੇ ਐਲੂਮੀਨੀਅਮ ਸਕ੍ਰੈਪ ’ਤੇ ਲੱਗੀ 2.5 ਫੀਸਦੀ ਇੰਪੋਰਟ ਡਿਊਟੀ ਹਟਾਉਣ ਦੀ ਕੀਤੀ ਮੰਗ
  • karnataka cabinet new faces
    ਕਰਨਾਟਕ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਕਈ ਨਵੇਂ ਚਿਹਰੇ
  • puri  jagannath temple  19 july  ratan bhandar
    ਪੁਰੀ ਦੇ ਜਗਨਨਾਥ ਮੰਦਰ 'ਚ 19 ਜੁਲਾਈ ਨੂੰ ਬਣਾਈ ਜਾਵੇਗੀ ਰਤਨ ਭੰਡਾਰ ਦੀ ਵਿਸ਼ੇਸ਼ ਸੂਚੀ
  • increases windfall tax on diesel and atf  reduces excise duty on petrol
    ਡੀਜ਼ਲ ਅਤੇ ATF ’ਤੇ ਸਰਕਾਰ ਨੇ ਵਧਾਇਆ ਵਿੰਡਫਾਲ ਟੈਕਸ, ਪੈਟਰੋਲ ’ਤੇ ਘੱਟ ਕੀਤੀ ਐਕਸਾਈਜ਼ ਡਿਊਟੀ
  • father and son attacked for stopping youths molesting girls
    ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਪਿਓ-ਪੁੱਤ ਉੱਤੇ ਹਮਲਾ
  • blackout in jalandhar people are left in a state of disarray due to power cuts
    ਜਲੰਧਰ 'ਚ ਰਿਹਾ ਬਲੈਕਆਊਟ, Power Cuts ਨਾਲ ਲੋਕ ਹੋਏ ਹਾਲੋ-ਬੇਹਾਲ
  • fetus found in   jalandhar  panic spreads
    ਜਲੰਧਰ ਦੇ ਇਸ ਇਲਾਕੇ 'ਚੋਂ ਮਿਲਿਆ ਭਰੁਣ, ਫੈਲੀ ਦਹਿਸ਼ਤ
  • big relief for those buying and selling land in punjab
    ਪੰਜਾਬ 'ਚ ਜ਼ਮੀਨਾਂ ਖ਼ਰੀਦਣ-ਵੇਚਣ ਵਾਲਿਆਂ ਨੂੰ ਵੱਡੀ ਰਾਹਤ, ਰਜਿਸਟਰੀ ਦਾ ਪੂਰਾ...
  • chirag paswan punjab stopped injured girl
    ਪੰਜਾਬ ਆਏ ਚਿਰਾਗ ਪਾਸਵਾਨ ਨੇ ਜ਼ਖਮੀ ਕੁੜੀ ਦੇਖ ਰੁਕਵਾ 'ਤਾ ਕਾਫਲਾ, ਆਪਣੀ ਗੱਡੀ 'ਚ...
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
Trending
Ek Nazar
tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • vishvas 2026 scheme launched
      EPF ਨਾਲ ਜੁੜੇ ਪੁਰਾਣੇ ਵਿਵਾਦ ਹੁਣ ਹੋਣਗੇ ਖ਼ਤਮ! ਸ਼ੁਰੂ ਹੋਈ ‘ਵਿਸ਼ਵਾਸ 2026’...
    • gold and silver prices will touch the sky
      "ਆਸਮਾਨ ਛੂਹਣਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ": ਰੌਬਰਟ ਕਿਓਸਾਕੀ ਦਾ ਵੱਡਾ ਦਾਅਵਾ,...
    • eggs and chicken are going to be expensive
      ਅੰਡੇ ਤੇ ਚਿਕਨ ਹੋ ਵਾਲੇ ਹਨ ਮਹਿੰਗੇ, ਜਾਣੋ ਕਦੋਂ ਘਟ ਸਕਦੀਆਂ ਹਨ ਕੀਮਤਾਂ
    • this state of the country do not have to file itr  reason
      ਦੇਸ਼ ਦੇ ਇਸ ਸੂਬੇ ਦੇ ਲੋਕਾਂ ਨੂੰ ਨਹੀਂ ਭਰਨੀ ਪੈਂਦੀ ITR, ਵਜ੍ਹਾ ਕਰੇਗੀ ਹੈਰਾਨ
    • will its price rise in august  these 3 factors will determine the course of gold
      ਅਗਸਤ 'ਚ ਸਸਤਾ ਹੋਵੇਗਾ ਸੋਨਾ ਜਾਂ ਚੜ੍ਹੇਗਾ ਭਾਅ? ਇਹ 3 ਫੈਕਟਰ ਨਿਰਧਾਰਤ ਕਰਨਗੇ...
    • india new zealand wool cooperation gets new boost with india tax 2026
      ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ...
    • fta between india britain implemented indian exports benefit greatly
      ਭਾਰਤ-ਬ੍ਰਿਟੇਨ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਲਾਗੂ, ਭਾਰਤੀ ਐਕਸਪੋਰਟ ਨੂੰ ਵੀ...
    • jio  s grip on 5g  true 5g subscriber base reaches 285 million
      5G ’ਤੇ ਜੀਓ ਦੀ ਪਕੜ ਹੋਰ ਮਜ਼ਬੂਤ, 28.5 ਕਰੋੜ ਤੱਕ ਪਹੁੰਚਿਆ ਟਰੂ 5-ਜੀ ਗਾਹਕ ਆਧਾਰ
    • wc final night will be a silver lining for businessmen
      WC ਫਾਈਨਲ ਦੀ ਰਾਤ ਕਾਰੋਬਾਰੀਆਂ ਦੀ ਹੋਵੇਗੀ ਚਾਂਦੀ; ਰੈਸਟੋਰੈਂਟਾਂ, ਪੱਬਾਂ ਤੇ...
    • rbi  s big action  six companies fined lakhs of rupees
      RBI ਦੀ ਵੱਡੀ ਕਾਰਵਾਈ, ਛੇ ਕੰਪਨੀਆਂ ਨੂੰ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ, ਜਾਣੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +