ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਪਿਛਲੇ ਵਿੱਤੀ ਸਾਲ (2024-25) ਦੀ ਜਨਵਰੀ-ਮਾਰਚ ਤਿਮਾਹੀ ਵਿਚ ਜਨਤਕ ਖੇਤਰ ਦੇ ਅਦਾਰਿਆਂ (ਪੀ. ਐੱਸ. ਯੂਜ਼) ’ਚ ਸਭ ਤੋਂ ਵੱਧ ਲਾਭ ਕਮਾਉਣ ਵਾਲੀ ਕੰਪਨੀ ਬਣ ਗਈ ਹੈ। ਐੱਲ. ਆਈ. ਸੀ. ਦਾ ਸ਼ੁੱਧ ਲਾਭ ਚੌਥੀ ਤਿਮਾਹੀ ’ਚ 38 ਫੀਸਦੀ ਵਾਧੇ ਨਾਲ ਰਿਕਾਰਡ 19,013 ਕਰੋੜ ਰੁਪਏ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, ਕਿਤੇ ਤੁਸੀਂ ਨਾ ਬਣ ਜਾਣਾ ਨੈੱਟਵਰਕ ਦਾ ਸ਼ਿਕਾਰ!
ਵਿੱਤੀ ਸਾਲ 2023-24 ਦੀ ਇਸੇ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ 13,763 ਕਰੋੜ ਰੁਪਏ ਰਿਹਾ ਸੀ। ਬੀਮਾ ਖੇਤਰ ਦੀ ਇਸ ਵੱਡੀ ਕੰਪਨੀ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਸਥਾਨ ਹੈ, ਜਿਸ ਨੇ ਚੌਥੀ ਤਿਮਾਹੀ ’ਚ 18,463 ਕਰੋੜ ਰੁਪਏ ਦਾ ਲਾਭ ਕਮਾਇਆ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ! ਇਨ੍ਹਾਂ ਖ਼ਾਤਿਆਂ 'ਤੇ ਨਹੀਂ ਲੱਗੇਗਾ ਕੋਈ ਜੁਰਮਾਨਾ
ਹਾਲਾਂਕਿ ਸਾਲਾਨਾ ਲਾਭ ਦੇ ਮਾਮਲੇ ’ਚ ਐੱਸ. ਬੀ. ਆਈ., ਐੱਲ. ਆਈ. ਸੀ. ਤੋਂ ਅੱਗੇ ਰਹੀ। ਪਿਛਲੇ ਵਿੱਤੀ ਸਾਲ ’ਚ ਐੱਸ. ਬੀ. ਆਈ. ਨੇ 70,901 ਕਰੋੜ ਰੁਪਏ ਕਮਾਏ, ਜਦੋਂਕਿ ਐੱਲ. ਆਈ. ਸੀ. ਨੇ 48,151 ਕਰੋੜ ਰੁਪਏ ਕਮਾਏ।
ਇਹ ਵੀ ਪੜ੍ਹੋ : 200 ਤੇ 500 ਰੁਪਏ ਦੇ ਨੋਟਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਕੀ ਤੁਹਾਡੇ ਕੋਲ ਵੀ ਇਹ ਹਨ ਨੋਟ
ਇਹ ਵੀ ਪੜ੍ਹੋ : ਸਾਊਦੀ ਏਅਰਲਾਈਨਜ਼ ਨੂੰ ਝਟਕਾ! ਮੁੰਬਈ ਦੇ ਵਿਅਕਤੀ ਨੂੰ ਦੇਣਾ ਪਵੇਗਾ 1.35 ਦਾ ਮੁਆਵਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI ਪੇਮੈਂਟਸ 'ਚ ਵੱਡਾ ਉਛਾਲ! ਪਹਿਲੀ ਵਾਰ ₹25 ਟ੍ਰਿਲੀਅਨ ਨੂੰ ਕੀਤਾ ਪਾਰ
NEXT STORY