ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਲ. ਆਈ. ਸੀ. ਹਾਊਸਿੰਗ ਦਾ ਮੁਨਾਫਾ 1.2 ਫੀਸਦੀ ਘੱਟ ਕੇ 489.1 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਲ. ਆਈ. ਸੀ. ਹਾਊਸਿੰਗ ਦਾ ਮੁਨਾਫਾ 494.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਲ. ਆਈ. ਸੀ. ਹਾਊਸਿੰਗ ਦੀ ਆਮਦਨ 6.7 ਫੀਸਦੀ ਵਧ ਕੇ 3,687.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਲ. ਆਈ. ਸੀ. ਹਾਊਸਿੰਗ ਦੀ ਆਮਦਨ 3,456.4 ਕਰੋੜ ਰੁਪਏ ਰਹੀ ਸੀ।
ਅਮਰੀਕੀ ਬਾਜ਼ਾਰ ਗਿਰਾਵਟ 'ਤੇ ਬੰਦਅਮਰੀਕੀ ਬਾਜ਼ਾਰ ਗਿਰਾਵਟ 'ਤੇ ਬੰਦ
NEXT STORY