ਨਵੀਂ ਦਿੱਲੀ— ਦੇਸ਼ 'ਚ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਦਾ ਬਿੱਲ ਹਮੇਸ਼ਾ ਘੱਟ ਆਵੇ, ਪਰ ਅਜਿਹਾ ਨਹੀਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸ ਰਹੇ ਹਾਂ, ਜਿਸ ਨੂੰ ਜਾਨਣ ਤੋਂ ਬਾਅਦ ਤੁਸੀਂ ਆਪਣੇ ਬਿਜਲੀ ਅਤੇ ਪਾਣੀ ਦੇ ਬਿੱਲ ਤੋਂ 10 ਫੀਸਦੀ ਪੈਸੇ ਵਾਪਸ ਪਾ ਸਕਦੇ ਹੋ।
ਇਸ ਮਹੀਨੇ ਦੇ ਬਿਜਲੀ ਦੇ ਬਿੱਲ 'ਤੇ ਤੁਹਾਨੂੰ 10 ਫੀਸਦੀ ਤਕ ਦਾ ਕੈਸ਼ਬੈਕ ਮਿਲ ਸਕੇਗਾ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਡਿਜੀਟਲ ਵਾਲਟ 'ਪਾਕਟ ਵਾਲਟ' ਤੋਂ ਬਿੱਲ ਦਾ ਭੁਗਤਾਨ ਕਰਨ 'ਤੇ ਡਿਸਕਾਊਂਟ ਮਿਲ ਰਿਹਾ ਹੈ। ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 8 ਸਤੰਬਰ ਤਕ ਇਸ ਆਫਰ ਦਾ ਫਾਇਦਾ ਲਿਆ ਜਾ ਸਕਦਾ ਹੈ।
ਆਈ. ਸੀ. ਆਈ. ਸੀ. ਆਈ. ਬੈਂਕ ਵਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਆਫਰ ਤਹਿਤ ਤੁਸੀਂ 3 ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ ਅਤੇ ਜ਼ਿਆਦਾਤਰ ਕੈਸ਼ਬੈਕ 100 ਰੁਪਏ ਤਕ ਦਾ ਹੋਵੇਗਾ। ਇਸ ਦੇ ਇਲਾਵਾ ਆਈ. ਸੀ. ਆਈ. ਸੀ. ਆਈ. ਬੈਂਕ ਦੇ ਪਾਕਟ ਵਾਲਟ 'ਤੇ ਲਾਗਇਨ ਕਰਨਾ ਹੋਵੇਗਾ ਅਤੇ ਉੱਥੇ ਬਿੱਲ ਕੈਟੇਗਰੀ 'ਤੇ ਪੇਅ ਬਿੱਲ ਆਪਸ਼ਨ ਨੂੰ ਚੁਨਣਾ ਹੋਵੇਗਾ। ਜਿਸ ਬਿਜਲੀ ਜਾਂ ਪਾਣੀ ਦਾ ਬਿੱਲ ਦੇਣਾ ਹੋਵੇਗਾ, ਉਸ ਨੂੰ ਚੁਣ ਕੇ PAYTHEBILL ਕੋਡ ਭਰਨਾ ਹੈ ਅਤੇ ਨਾਲ ਹੀ ਆਪਣੇ ਬਿੱਲ ਦੀ ਡਿਟੈਲ ਵੀ ਭਰਨੀ ਹੈ। ਬੈਂਕ ਮੁਤਾਬਕ ਇਹ ਆਫਰ ਸ਼ੁਰੂਆਤ ਦੇ 15,000 ਲੋਕਾਂ ਤਕ ਹੀ ਸੀਮਿਤ ਰਹੇਗਾ ਅਤੇ ਕੈਸ਼ਬੈਕ 5 ਦਿਨਾਂ ਦੇ ਅੰਦਰ ਤੁਹਾਡੇ ਖਾਤੇ 'ਚ ਆ ਜਾਵੇਗਾ।
299 ਰੁਪਏ 'ਚ ਦੇਸ਼-ਵਿਦੇਸ਼ 'ਚ ਕੀਤੇ ਵੀ ਬੁੱਕ ਕਰਵਾਉ ਰੂਮ
NEXT STORY