ਮੁੰਬਈ (ਭਾਸ਼ਾ) - ਭਾਰਤੀ ਰਿਜਰਵ ਬੈਂਕ ਨੇ ਪ੍ਰੀਪੇਡ ਭੁਗਤਾਨ ਉਪਕਰਨਾਂ (ਪੀ. ਪੀ. ਆਈ.) ਨਾਲ ਸਬੰਧਤ ਕੁਝ ਮਾਪਦੰਡਾਂ ਦੀ ਪਾਲਣਾ ਨਾ ਕਰਨ ਲਈ ਫੋਨ-ਪੇ ਲਿਮਟਿਡ ’ਤੇ 21 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ : ਦੋਸਤਾਂ ਨੂੰ ਆਪਣੇ Credit card 'ਤੇ Shopping ਕਰਵਾਉਣਾ ਪੈ ਸਕਦੈ ਭਾਰੀ
ਰਿਜ਼ਰਵ ਬੈਂਕ ਨੇ ਕਿਹਾ ਕਿ ਅਕਤੂਬਰ 2023 ਤੋਂ ਦਸੰਬਰ 2024 ਦੀ ਮਿਆਦ ਲਈ ਕੰਪਨੀ ਦੇ ਸੰਚਾਲਨ ਦੇ ਸੰਦਰਭ ’ਚ ਕੰਪਨੀ ਦਾ ਕਾਨੂੰਨੀ ਨਿਰੀਖਣ ਕੀਤਾ ਗਿਆ ਸੀ। ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਉਸ ਸਬੰਧ ’ਚ ਸਬੰਧਤ ਪੱਤਰ ਵਿਹਾਰ ਦੇ ਨਿਗਰਾਨੀ ਤੱਤਾਂ ਦੇ ਆਧਾਰ ’ਤੇ ਫੋਨ-ਪੇ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ। ਕੰਪਨੀ ਨੇ ਕਿਹਾ, ‘‘ਕੰਪਨੀ ਦੇ ਐਸਕ੍ਰੋ ਖਾਤੇ ’ਚ ਦਿਨ ਦੇ ਅੰਤ ’ਚ ਬਾਕੀ ਰਾਸ਼ੀ ਬਕਾਇਆ ਪ੍ਰੀਪੇਡ ਭੁਗਤਾਨ ਉਪਕਰਨਾਂ (ਪੀ. ਪੀ. ਆਈ.) ਅਤੇ ਕੁਝ ਦਿਨਾਂ ’ਚ ਵਪਾਰੀਆਂ ਨੂੰ ਦੇਣਯੋਗ ਭੁਗਤਾਨਾਂ ਦੇ ਮੁੱਲ ਤੋਂ ਘੱਟ ਸੀ ਅਤੇ ਕੰਪਨੀ ਨੇ ਉਕਤ ਐਸਕ੍ਰੋ ਖਾਤੇ ’ਚ ਕਮੀ ਦੀ ਸੂਚਨਾ ਤੁਰੰਤ ਆਰ. ਬੀ. ਆਈ. ਨੂੰ ਨਹੀਂ ਦਿੱਤੀ।’’
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ ਖਜ਼ਾਨਾ ਹੋਰ ਮਜ਼ਬੂਤ, ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡੀ ਛਾਲ, Gold ਰਿਜ਼ਰਵ ਵੀ ਵਧਿਆ
NEXT STORY