ਮੁੰਬਈ—ਕੱਲ੍ਹ ਦੀ ਕਮਜ਼ੋਰੀ ਤੋਂ ਬਾਅਦ ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਦੇ ਹਲਕੇ ਵਾਧੇ 64.98 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਕਮਜ਼ੋਰੀ ਆਈ ਸੀ, ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 28 ਪੈਸੇ ਕਮਜ਼ੋਰ ਹੋ ਕੇ 65.2 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੋਨਾ 1300 ਡਾਲਰ ਤੋਂ ਹੇਠਾਂ, ਕੱਚੇ ਤੇਲ 'ਚ ਉਛਾਲ
NEXT STORY