ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਸਪਾਟ ਚਾਲ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 1 ਪੈਸੇ ਦੀ ਕਮਜ਼ੋਰੀ ਦੇ ਨਾਲ 71.99 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਕੱਲ ਦੇ ਕਾਰੋਬਾਰ 'ਚ ਰੁਪਏ 'ਚ ਜ਼ੋਰਦਾਰ ਮਜ਼ਬੂਤੀ ਆਈ ਸੀ ਅਤੇ ਇਹ 33 ਪੈਸੇ ਦੇ ਵਾਧੇ ਦੇ ਨਾਲ 71.98 ਦੇ ਪੱਧਰ 'ਤੇ ਬੰਦ ਹੋਇਆ ਸੀ।
ਭਾਰਤ ਨੂੰ ਝਟਕਾ, ਫਿਚ ਨੇ ਲਗਾਤਾਰ 12ਵੇਂ ਸਾਲ ਨਹੀਂ ਵਧਾਈ ਰੇਟਿੰਗ
NEXT STORY