ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ 24 ਫੀਸਦੀ ਵਧ ਕੇ 479.1 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ 387.6 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦੀ ਆਮਦਨ 9.8 ਫੀਸਦੀ ਵਧ ਕੇ 2978.9 ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਸ਼੍ਰੀਰਾਮ ਟਰਾਂਸਪੋਰਟ ਦੀ ਆਮਦਨ 2713.2 ਕਰੋੜ ਰੁਪਏ ਰਹੀ ਸੀ।
ਕਰਜ਼ ਅਤੇ ਬਿਜਲੀ ਲੈਣ 'ਚ ਭਾਰਤ ਟਾਪ-30 'ਚ ਸ਼ਾਮਲ
NEXT STORY