Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    8:46:50 PM

  • students block sirhind national highway

    ਵਿਦਿਆਰਥੀਆਂ ਨੇ ਕੀਤਾ ਸਰਹਿੰਦ ਨੈਸ਼ਨਲ ਹਾਈਵੇ ਜਾਮ,...

  • out of control truck wreaks havoc in tanda udmur

    ਟਾਂਡਾ ਉੜਮੁੜ 'ਚ ਬੇਕਾਬੂ ਟਰੱਕ ਦਾ ਕਹਿਰ! 4 ਲੋਕਾਂ...

  • thalapathy vijay to take oath as cm tomorrow

    ਵਿਜੇ ਥਾਲਾਪਤੀ ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ,...

  • long power cut to occur in punjab on saturday

    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • 3 ਦਿਨ ’ਚ 2,40,500 ਰੁਪਏ ਤੱਕ ਟੁੱਟੀ ਚਾਂਦੀ, ਸੋਨਾ ਵੀ 20,200 ਰੁਪਏ ਹੋਇਆ ਸਸਤਾ

BUSINESS News Punjabi(ਵਪਾਰ)

3 ਦਿਨ ’ਚ 2,40,500 ਰੁਪਏ ਤੱਕ ਟੁੱਟੀ ਚਾਂਦੀ, ਸੋਨਾ ਵੀ 20,200 ਰੁਪਏ ਹੋਇਆ ਸਸਤਾ

  • Edited By Harinder Kaur,
  • Updated: 03 Feb, 2026 12:36 PM
Business
silver fell to rs 2 40 500 in 3 days gold cheaper rs 20 200
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਚਾਂਦੀ ਦੀਆਂ ਕੀਮਤਾਂ ਜਿਸ ਤੇਜ਼ੀ ਨਾਲ ਵਧੀਆਂ ਸਨ, ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਹੁਣ ਡਿੱਗ ਰਹੀਆਂ ਹਨ। ਘਰੇਲੂ ਬਾਜ਼ਾਰ ’ਚ ਚਾਂਦੀ ਨੂੰ 3 ਲੱਖ ਤੋਂ 4 ਲੱਖ ਰੁਪਏ ਹੋਣ ਯਾਨੀ 1 ਲੱਖ ਰੁਪਏ ਵਧਣ ’ਚ 10 ਦਿਨ ਲੱਗੇ ਸਨ ਪਰ 2,40,500 ਰੁਪਏ ਘਟਣ ’ਚ ਸਿਰਫ਼ 3 ਹੀ ਦਿਨ ਲੱਗੇ। ਅੰਤਰਰਾਸ਼ਟਰੀ ਬਾਜ਼ਾਰ ’ਚ ਵੀ ਇਹ ‘ਆਲ ਟਾਈਮ ਹਾਈ’ ਤੋਂ 50 ਡਾਲਰ ਤੱਕ ਡਿੱਗ ਚੁੱਕੀ ਹੈ। ਚਾਂਦੀ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ’ਚ ਵੀ ਤੇਜ਼ ਗਿਰਾਵਟ ਆ ਰਹੀ ਹੈ। ਸੋਨਾ ਵੀ ਇਨ੍ਹਾਂ ਦਿਨਾਂ ’ਚ 20,200 ਰੁਪਏ ਸਸਤਾ ਹੋ ਕੇ 1,51,600 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ

ਐੱਮ. ਸੀ. ਐਕਸ. ’ਚ ਚਾਂਦੀ ਦੀਆਂ ਕੀਮਤਾਂ 46.24 ਫੀਸਦੀ ਟੁੱਟੀਆਂ

ਘਰੇਲੂ ਬਾਜ਼ਾਰ ਐੱਮ. ਸੀ. ਐਕਸ. ’ਤੇ ਚਾਂਦੀ ਦੇ ਬੈਂਚਮਾਰਕ ਮਾਰਚ ਇਕਰਾਰਨਾਮੇ ਨੇ 29 ਜਨਵਰੀ ਨੂੰ 4,20,048 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਸਭ ਤੋਂ ਉੱਚਾ ਪੱਧਰ ਛੂਹ ਲਿਆ ਸੀ। ਇਸ ਦਿਨ ਤੋਂ ਬਾਅਦ ਇਸ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਅੱਜ ਇਸ ਇਕਰਾਰਨਾਮੇ ਨੇ 2,25,805 ਰੁਪਏ ਪ੍ਰਤੀ ਕਿਲੋ ਦਾ ਹੇਠਲਾ ਪੱਧਰ ਛੂਹ ਲਿਆ। ਇਸ ਤਰ੍ਹਾਂ ਉੱਚ ਪੱਧਰ ਤੋਂ ਚਾਂਦੀ 1,94,243 ਰੁਪਏ ਯਾਨੀ 46.24 ਫੀਸਦੀ ਡਿੱਗ ਚੁੱਕੀ ਹੈ। ਅੱਜ ਕਾਰੋਬਾਰ ਦੌਰਾਨ ਇਸ ਦੇ ਭਾਅ 12 ਫੀਸਦੀ ਤੱਕ ਡਿੱਗ ਗਏ ਸਨ। ਹਾਲਾਂਕਿ ਬਾਅਦ ’ਚ ਭਾਅ ਸੁਧਰ ਵੀ ਗਏ। ਖ਼ਬਰ ਲਿਖੇ ਜਾਣ ਤੱਕ ਇਹ 2,58,480 ਰੁਪਏ ਕਿਲੋ ’ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ :     1980 ਤੋਂ ਬਾਅਦ ਪਹਿਲਾ ਝਟਕਾ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਆਈ ਵੱਡੀ ਗਿਰਾਵਟ, ਜਾਣੋ ਕਾਰਨ

ਇੰਟਰਨੈਸ਼ਨਲ ਮਾਰਕੀਟ ਦਾ ਹਾਲ

ਇੰਟਰਨੈਸ਼ਨਲ ਮਾਰਕੀਟ ’ਚ ਚਾਂਦੀ 50 ਡਾਲਰ ਤੋਂ ਜ਼ਿਆਦਾ ਡਿੱਗ ਗਈ ਹੈ। 29 ਜਨਵਰੀ ਨੂੰ ਕਾਮੈਕਸ ’ਤੇ ਚਾਂਦੀ ਦੇ ਵਾਅਦਾ ਭਾਅ ਨੇ 121.79 ਡਾਲਰ ਦਾ ਆਲ ਟਾਈਮ ਹਾਈ ਬਣਾਇਆ ਸੀ। ਅੱਜ ਇਸ ਦੇ ਭਾਅ 71.20 ਡਾਲਰ ਪ੍ਰਤੀ ਅੌਂਸ ਦੇ ਦਿਨ ਦੇ ਹੇਠਲੇ ਪੱਧਰ ਤੱਕ ਚਲੇ ਗਏ। ਹਾਲਾਂਕਿ ਬਾਅਦ ’ਚ ਇਹ ਸੁਧਰ ਕੇ 80 ਡਾਲਰ ਦੇ ਕਰੀਬ ਪਹੁੰਚ ਗਈ। ਸਿਰਫ 4 ਦਿਨਾਂ ’ਚ ਚਾਂਦੀ ਦੇ ਭਾਅ ਆਲ ਟਾਈਮ ਹਾਈ ਤੋਂ 50.59 ਡਾਲਰ ਤੱਕ ਡਿੱਗ ਚੁੱਕੇ ਹਨ।

ਇਹ ਵੀ ਪੜ੍ਹੋ :      Gold-Silver ਦੀਆਂ ਕੀਮਤਾਂ ਨੂੰ ਲੈ ਕੇ ਕੈਨੇਡਾ ਬੈਂਕ ਦਾ ਹੈਰਾਨ ਕਰਦਾ ਦਾਅਵਾ

ਸੋਨੇ ’ਚ ਵੀ ਆਈ ਤੇਜ਼ ਗਿਰਾਵਟ

ਚਾਂਦੀ ਦੇ ਨਾਲ ਹੀ ਸੋਨੇ ’ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐੱਮ. ਸੀ. ਐਕਸ. ’ਚ ਸੋਨੇ ਦਾ ਵਾਅਦਾ 1,80,779 ਰੁਪਏ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਹੁਣ ਇਹ ਕਰੀਬ 44,000 ਯਾਨੀ ਕਰੀਬ 24 ਫੀਸਦੀ ਡਿੱਗ ਕੇ 1,37,065 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਦਿਨ ਦੇ ਹੇਠਲੇ ਪੱਧਰ ਤੱਕ ਚਲਾ ਗਿਆ। ਬਾਅਦ ’ਚ ਇਹ ਸੁਧਰ ਕੇ ਖ਼ਬਰ ਲਿਖੇ ਜਾਣ ਸਮੇਂ 1,49,750 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ ’ਤੇ ਸੋਨੇ ਦੇ ਵਾਅਦਾ ਭਾਅ ਨੇ 29 ਜਨਵਰੀ ਨੂੰ 5,586.20 ਡਾਲਰ ਦਾ ਉੱਚ ਪੱਧਰ ਛੋਹ ਲਿਆ ਸੀ। ਅੱਜ ਇਹ ਡਿੱਗ ਕੇ 4,400 ਡਾਲਰ ਤੱਕ ਚਲਾ ਗਿਆ।

ਇਹ ਵੀ ਪੜ੍ਹੋ :    ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!  

ਹਾਲਾਂਕਿ ਬਾਅਦ ’ਚ ਇਹ ਸੁਧਰ ਕੇ 4,635.60 ਡਾਲਰ ਪ੍ਰਤੀ ਅੌਂਸ ’ਤੇ ਬੰਦ ਹੋਇਆ। ਇਸ ਤਰ੍ਹਾਂ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੇ ਵਾਅਦਾ ਭਾਅ ਉੱਚ ਪੱਧਰ ਤੋਂ ਕਰੀਬ 1,200 ਡਾਲਰ ਯਾਨੀ 20 ਫੀਸਦੀ ਤੱਕ ਡਿੱਗ ਚੁੱਕੇ ਹਨ। ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼ ’ਚ ਰਿਸਰਚ ਹੈੱਚ ਵੰਦਨਾ ਭਾਰਤੀ ਦਾ ਕਹਿਣਾ ਹੈ ਕਿ ਸੋਨੇ-ਚਾਂਦੀ ਦੇ ਭਾਅ ਕਿੱਥੋਂ ਤੱਕ ਡਿੱਗਣਗੇ, ਇਸਦਾ ਅੰਦਾਜ਼ਾ ਲਾਉਣਾ ਫਿਲਹਾਲ ਆਸਾਨ ਨਹੀਂ ਹੈ ਪਰ ਇਹ ਤੈਅ ਹੈ ਕਿ ਇਹ ਲੰਬੀ ਮਿਆਦ ’ਚ ਚਾਂਦੀ ਅਤੇ ਸੋਨੇ ਦੇ ਭਾਅ ਤੇਜ਼ ਹੋ ਸਕਦੇ ਹਨ ਕਿਉਂਕਿ ਫੰਡਾਮੈਂਟਲ ਅਜੇ ਵੀ ਮਜ਼ਬੂਤ ਬਣੇ ਹੋਏ ਹਨ।

ਇਹ ਵੀ ਪੜ੍ਹੋ :    ਡਰਾਈਵਰਾਂ ਲਈ 45-ਦਿਨਾਂ ਦਾ ਗੋਲਡਨ ਪੀਰੀਅਡ, ਨਹੀਂ ਭੁਗਤਣੇ ਪੈਣਗੇ ਗਲਤ ਟ੍ਰੈਫਿਕ ਚਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • gold
  • silver
  • rate
  • price
  • latestrate
  • latestprice
  • goldsilver
  • todayprice
  • todayrate
  • ਸੋਨਾ
  • ਚਾਂਦੀ
  • ਕੀਮਤ
  • ਭਾਅ
  • ਰੇਟ

ਚੀਨੀ ਨਿਵੇਸ਼ਕਾਂ ਦੀ ਚਾਲ ਕਾਰਨ ਟੁੱਟਿਆ ਧਾਤੂ ਬਾਜ਼ਾਰ, ਸਾਹਮਣੇ ਆਇਆ ਚਾਂਦੀ-ਸੋਨੇ ਦੇ ਕ੍ਰੈਸ਼ ਦਾ ਡ੍ਰੈਗਨ ਕੁਨੈਕਸ਼ਨ!

NEXT STORY

Stories You May Like

  • gold silver has become cheaper know the price of 24 22k gold
    ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਵੀ ਟੁੱਟੀ , ਜਾਣੋ 24-22K Gold ਦਾ ਭਾਅ
  • gold became cheaper  silver  s luster increased
    ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਦੀ ਚਮਕ ਵਧੀ; ਜਾਣੋ ਵੱਖ-ਵੱਖ ਸ਼ਹਿਰ 'ਚ ਰੇਟ
  • silver becomes cheaper by rs 12 821  know the latest prices
    12,821 ਰੁਪਏ ਸਸਤੀ ਹੋਈ ਚਾਂਦੀ, All Time High ਤੋਂ 1.95 ਲੱਖ ਰੁਪਏ ਟੁੱਟੀ, ਜਾਣੋ ਤਾਜ਼ਾ ਕੀਮਤਾਂ
  • silver falls by rs 8 000  gold fell from all time high
    ਦੋ ਦਿਨਾਂ 'ਚ 8,000 ਰੁਪਏ ਟੁੱਟੀ ਚਾਂਦੀ, ਜਾਣੋ All Time High ਤੋਂ ਕਿੰਨਾ ਡਿੱਗਾ Gold
  • know how much gold and silver have become cheaper in a week
    ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ Gold-Silver
  • big fall in rupee against dollar  indian currency falls by 22 paise
    ਡਾਲਰ ਦੇ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ: 22 ਪੈਸੇ ਟੁੱਟੀ ਭਾਰਤੀ ਕਰੰਸੀ, ਜਾਣੋ ਗਿਰਾਵਟ ਦੇ ਕਾਰਨ
  • gold and silver  delhi to chandigarh  rates of 24 22k in your city
    ਦਿੱਲੀ ਤੋਂ ਚੰਡੀਗੜ੍ਹ ਤੱਕ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਆਪਣੇ ਸ਼ਹਿਰ 'ਚ 24-22K ਦੇ ਰੇਟ
  • unlimited calling and 3gb data per day for 70 days for rs 599
    599 ਰੁਪਏ 'ਚ 70 ਦਿਨ ਤੱਕ ਅਨਲਿਮਿਟਿਡ ਕਾਲਿੰਗ ਤੇ ਰੋਜ਼ਾ 3GB ਡਾਟਾ ! ਲਾਂਚ ਹੋਇਆ ਧਾਕੜ ਪਲਾਨ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ!...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
Trending
Ek Nazar
truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

punjab and haryana high court issues order for stray dogs

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ, ਅਧਿਕਾਰੀਆਂ...

fire brigade employee cyber fraud

ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...

firecracker factory update

ਚੀਨ ਪਟਾਕਾ ਫੈਕਟਰੀ ਧਮਾਕਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 37 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • will the otp for lpg cylinder delivery end hc gives instructions
      ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ...
    • india s investment of billions of dollars in the us market job opportunities
      ਭਾਰਤ ਦਾ ਅਮਰੀਕੀ ਬਾਜ਼ਾਰ ’ਚ ਅਰਬਾਂ ਡਾਲਰ ਦਾ ਨਿਵੇਸ਼, ਹਜ਼ਾਰਾਂ ਨੌਕਰੀਆਂ ਦੇ...
    • it will be difficult to keep petrol diesel prices under control
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਦਬਾ ਕੇ ਰੱਖਣਾ ਹੋਵੇਗਾ ਮੁਸ਼ਕਲ, ਜਾਣੋ ਕੀ ਹੈ...
    • gold silver prices surge  silver rises by rs 3 300 rates of 24 22 18k
      Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਚਾਂਦੀ 3,300 ਰੁਪਏ ਚੜ੍ਹੀ,...
    • stock market in turmoil amid rising global tensions both sensex and nifty fall
      ਵਿਸ਼ਵ ਪੱਧਰ 'ਤੇ ਵਧਦੇ ਤਣਾਅ ਦਰਮਿਆਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ: ਸੈਂਸੈਕਸ ਤੇ...
    • indian currency plunges by 45 paise against usd
      ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, 45 ਪੈਸੇ ਡਿੱਗਾ ਰੁਪਿਆ
    • coforge ceo ai impact
      ਏ. ਆਈ. ਨਾਲ ਬਦਲੇਗਾ ਆਈ. ਟੀ. ਉਦਯੋਗ ਪਰ ਬਾਜ਼ਾਰ ਰਹੇਗਾ ਮਜ਼ਬੂਤ : ਕੋਫੋਰਜ ਸੀ....
    • home loan emi will be expensive
      ਹੋਮ ਲੋਨ ਦੀ EMI ਹੋਵੇਗੀ ਮਹਿੰਗੀ, ਇਸ ਬੈਂਕ ਦੇ ਗਾਹਕਾਂ ਨੂੰ ਵੱਡਾ ਝਟਕਾ
    • first flight to fly from noida airport on june 15
      ਨੋਇਡਾ ਏਅਰਪੋਰਟ ਤੋਂ 15 ਜੂਨ ਨੂੰ ਉੱਡੇਗੀ ਪਹਿਲੀ ਫਲਾਈਟ, ਟਿਕਟਾਂ ਦੀ ਬੁਕਿੰਗ...
    • cement prices may increase drastically
      ਨਵਾਂ ਘਰ ਬਣਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ, ਸੀਮਿੰਟ ਦੀਆਂ ਕੀਮਤਾਂ 'ਚ ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +