ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਪਿਛਲੇ ਦਿਨ ਦੀ ਸੁਸਤੀ ਤੋਂ ਉਭਰਦੇ ਹੋਏ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ ਅੱਜ ਸੈਂਸੈਕਸ 178 ਅੰਕਾਂ ਦੇ ਵਾਧੇ ਨਾਲ 57,799 'ਤੇ ਖੁੱਲ੍ਹਿਆ ਹੈ। ਮੌਜੂਦਾ ਸਮੇਂ ਸੈਂਸੈਕਸ 200 ਅੰਕ ਵੱਧ ਕੇ 57,799 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 30 ਸਟਾਕਾਂ ਵਿੱਚੋਂ, 5 ਗਿਰਾਵਟ ਵਿੱਚ ਹਨ ਜਦੋਂ ਕਿ 25 ਲਾਭ ਵਿੱਚ ਵਪਾਰ ਕਰ ਰਹੇ ਹਨ।
ਟਾਪ ਗੇਨਰਜ਼
ਮਾਰੂਤੀ , ਟਾਟਾ ਸਟੀਲ, ਬਜਾਜ ਫਿਨਸਰਵ, ਟਾਈਟਨ, ਵਿਪਰੋ, ਬਜਾਜ ਫਾਈਨਾਂਸ, ਐਚਸੀਐਲ ਟੈਕ, ਰਿਲਾਇੰਸ ਇੰਡਸਟਰੀਜ਼ , ਆਈ.ਟੀ.ਸੀ. ,ਇੰਡਸਇੰਡ ਬੈਂਕ, ਕੋਟਕ ਬੈਂਕ, ਡਾਕਟਰ ਰੈੱਡੀ, ਇੰਫੋਸਿਸ, ਏਸ਼ੀਅਨ ਪੇਂਟਸ, ਐਕਸਿਸ ਬੈਂਕ ,ਆਈਸੀਆਈਸੀਆਈ ਬੈਂਕ, ਏਅਰਟੈੱਲ , ਸਨ ਫਾਰਮਾ , SBI, TCS
ਟਾਪ ਲੂਜ਼ਰਜ਼
NTPC, ਪਾਵਰਗ੍ਰਿਡ, ਲਾਰਸਨ ਐਂਡ ਟੂਬਰੋ, HDFC, ਨੈਸਲੇ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,279 'ਤੇ ਖੁੱਲ੍ਹਿਆ ਸੀ। ਇਸ ਵੇਲੇ ਇਹ 66 ਅੰਕ ਵਧ ਕੇ 17,279 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 38 ਲਾਭ ਵਿੱਚ ਹਨ ਅਤੇ 12 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਟਾਟਾ ਸਟੀਲ, ਟਾਈਟਨ, ਬਜਾਜ ਫਿਨਸਰਵ, ਹਿੰਡਾਲਕੋ, ਮਾਰੂਤੀ
ਟਾਪ ਲੂਜ਼ਰਜ਼
ਪਾਵਰਗ੍ਰਿਡ, ਟਾਟਾ ਕੰਜ਼ਿਊਮਰ, ਐਨਟੀਪੀਸੀ, ਐਸਬੀਆਈ ਲਾਈਫ਼, ਨੇਸਲੇ
ਬਜਟ ਵਿਚ ਮਾਲੀਆ ਮਜ਼ਬੂਤੀ ਦੀਆਂ ਯੋਜਨਾਵਾਂ ਵਿਚ ਸਪੱਸ਼ਟਤਾ ਦੀ ਅਣਹੋਂਦ, ਜੋਖਮ ਵਧੇ : ਫਿਚ
NEXT STORY