ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 119 ਅੰਕਾਂ ਦੇ ਵਾਧੇ ਨਾਲ 61,428 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਸੂਚਕਾਂਕ 36 ਅੰਕਾਂ ਦੀ ਛਾਲ ਮਾਰ ਕੇ 18,344 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ ਹੈ।
ਸ਼ੇਅਰ ਬਾਜ਼ਾਰ ਵਿਚ ਅੱਜ 1555 ਦੇ ਕਰੀਬ ਸ਼ੇਅਰ ਵਧੇ, 472 ਸ਼ੇਅਰ ਡਿੱਗੇ ਅਤੇ 105 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼
ਟੈਕ ਮਹਿੰਦਰਾ, ਓ.ਐੱਨ.ਜੀ.ਸੀ., ਟਾਈਟਨ ਕੰਪਨੀ, ਹਿੰਡਾਲਕੋ ਇੰਡਸਟਰੀਜ਼,ਬੀ.ਪੀ.ਸੀ.ਐੱਲ.
ਟਾਪ ਲੂਜ਼ਰਜ਼
ਅਲਟਰਾਟੈੱਕ ਸੀਮੈਂਟ, ਮਾਰੂਤੀ ਸੁਜ਼ੂਕੀ, ਆਈਸ਼ਰ ਮੋਟਰਜ਼, ਯੂ.ਪੀ.ਐੱਲ.,ਐੱਚ.ਡੀ.ਐੱਫ.ਸੀ.
ਬੈਂਕਾਂ, ਵਿੱਤੀ ਸੰਸਥਾਨਾਂ ’ਚ ਵਧ ਰਹੇ ਹਨ ਧੋਖਾਦੇਹੀ ਦੇ ਮਾਮਲੇ : ਡੇਲਾਈਟ ਸਰਵੇਖਣ
NEXT STORY