ਮੁੰਬਈ - ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਬੰਦ ਹੋਏ ਹਨ। ਦਿਨ ਭਰ ਦੇ ਕਾਰੋਬਾਰ ਦੇ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 193.58 ਅੰਕ ਭਾਵ 0.37 ਫ਼ੀਸਦੀ ਚੜ੍ਹ ਕੇ 53,054.76 ਦੇ ਪੱਧਰ 'ਤੇ ਬੰਦ ਹੋਈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61.40 ਅੰਕ ਭਾਵ 0.39 ਫ਼ੀਸਦੀ ਦੀ ਤੇਜੀ ਨਾਲ 15,879.65 ਦੇ ਪੱਧਰ 'ਤੇ ਬੰਦ ਹੋਇਆ। ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਭਾਵ 0.83 ਫ਼ੀਸਦੀ ਦੇ ਨੁਕਸਾਨ ਵਿਚ ਰਿਹਾ।
ਟਾਪ ਗੇਨਰਜ਼
ਟਾਟਾ ਸਟੀਲ, ਹਿੰਡਾਲਕੋ, ਬਜਾਜ ਫਿਨਸਰਵ, ਯੂ.ਪੀ.ਐੱਲ. , ਜੇ.ਐੱਸ.ਡਬਲਯੂ.
ਟਾਪ ਲੂਜ਼ਰਜ਼
ਐੱਸ.ਬੀ.ਆਈ. ਲਾਈਫ, ਟਾਈਟਨ, ਓ.ਐੱਨ.ਜੀ.ਸੀ. , ਮਾਰੂਤੀ , ਰਿਲਾਇੰਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਵਾਈ ਯਾਤਰੀਆਂ ਲਈ ਰਾਹਤ: ਵਿਸਤਾਰਾ ਨੇ ਟੋਕਿਓ ਲਈ ਉਡਾਣਾਂ ਦੀ ਕੀਤੀ ਸ਼ੁਰੂਆਤ
NEXT STORY