ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਵਿਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਾਇਮੈਕਸ ਤੇ ਡਬਲਿਊ.ਟੀ.ਆਈ. ਕਰੂਡ 1.5 ਫੀਸਦੀ ਤੋਂ ਜ਼ਿਆਦਾ ਉਛਲ ਕੇ 45.8 ਡਾਲਰ ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਬ੍ਰੈਂਟ ਕਰੂਡ ਦਾ ਰੇਟ ਕਰੀਬ 1.5 ਫੀਸਦੀ ਦੀ ਤੇਜ਼ੀ ਦੇ ਨਾਲ 48.2 ਡਾਲਰ ਤੇ ਪਹੁੰਚ ਗਿਆ ਹੈ। ਸੋਨੇ ਵਿਚ ਹਲਕੇ ਵਾਧੇ ਦੇ ਨਾਲ ਕਾਰੋਬਾਰ ਨਜ਼ਰ ਆ ਰਿਹਾ ਹੈ। ਕਾਇਮੈਕਸ ਤੇ ਸੋਨਾ 0.3 ਫੀਸਦੀ ਦੇ ਵਾਧੇ ਦੇ ਨਾਲ 1,218.4 ਡਾਲਰ ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਦੀ ਖਰੀਦਾਰੀ ਵਾਪਸ ਆਈ ਹੈ। ਕਾਇਮੈਕਸ ਤੇ ਚਾਂਦੀ ਕਰੀਬ 1 ਫੀਸਦੀ ਦੀ ਮਜ਼ਬੂਤੀ ਦੇ ਨਾਲ 15.9 ਡਾਲਰ ਤੇ ਕਾਰੋਬਾਰ ਕਰ ਰਹੀ ਹੈ।
ਸੋਨਾ ਐਮ.ਸੀ.ਐਕਸ.
ਵੇਚੋ-27900 ਰੁਪਏ
ਸਟਾਪਲਾਸ 28050 ਰੁਪਏ
ਟੀਚਾ-27700 ਰੁਪਏ
ਕੱਚਾ ਤੇਲ ਐਮ.ਸੀ.ਐਕਸ.
ਵੇਚੋ-2950 ਰੁਪਏ
ਸਟਾਪਲਾਸ-3010 ਰੁਪਏ
ਟੀਚਾ-2860 ਰੁਪਏ
ਵਿਦੇਸ਼ ਘੁੰਮਣ ਦੇ ਸ਼ੌਕੀਨ, ਹੁਣ ਕਰੋ ਅੱਧੀ ਟਿਕਟ 'ਤੇ ਸੈਰ!
NEXT STORY