ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ | ਨਾਇਮੈਕਸ 'ਤੇ ਕੱਚਾ ਤੇਲ 0.29 ਫੀਸਦੀ ਦੀ ਕਮਜ਼ੋਰੀ ਦੇ ਨਾਲ 54.94 ਡਾਲਰ 'ਤੇ ਦਿਸ ਰਿਹਾ ਹੈ ਤਾਂ ਬ੍ਰੈਂਟ ਕਰੂਡ 0.17 ਫੀਸਦੀ ਦੀ ਗਿਰਾਵਟ ਦੇ ਨਾਲ 58.76 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ | ਉੱਧਰ ਸੋਨੇ-ਚਾਂਦੀ 'ਚ ਹਲਕੀ ਤੇਜ਼ੀ ਦਿਸ ਰਹੀ ਹੈ | ਕਾਮੈਕਸ 'ਤੇ ਸੋਨਾ 0.19 ਫੀਸਦੀ ਦੇ ਵਾਧੇ ਨਾਲ 1,532.30 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ | ਉੱਧਰ ਚਾਂਦੀ 0.78 ਫੀਸਦੀ ਦੀ ਮਜ਼ਬੂਤੀ ਦੇ ਨਾਲ 18.49 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ |
ਚਾਂਦੀ ਐੱਮ.ਸੀ.ਐਕਸ
ਖਰੀਦੋ-48480 ਰੁਪਏ
ਟੀਚਾ-49010 ਰੁਪਏ
ਸਟਾਪਲਾਸ-48280 ਰੁਪਏ
ਨੈਚੁਰਲ ਗੈਸ ਐੱਮ.ਸੀ.ਐਕਸ
ਖਰੀਦੋ-164 ਰੁਪਏ
ਟੀਚਾ-170 ਰੁਪਏ
ਸਟਾਪਲਾਸ-162 ਰੁਪਏ
56 ਪੈਸੇ ਘੱਟ ਕੇ 71.96 ਦੇ ਪੱਧਰ ’ਤੇ ਖੁੱਲ੍ਹਾ ਰੁਪਿਆ
NEXT STORY