Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    10:46:44 AM

  • trump announced talks with iran

    ਟਲਿਆ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ! ਟਰੰਪ ਨੇ ਈਰਾਨ...

  • big jump in silver price  gold also became expensive

    ਚਾਂਦੀ ਦੀ ਕੀਮਤ 'ਚ ਵੱਡਾ ਉਛਾਲ, ਸੋਨਾ ਵੀ ਹੋਇਆ...

  • this statement of the congress leader has heated up politics

    'ਮੇਰੀ ਸ਼ਰਾਫ਼ਤ ਨੂੰ ਮੇਰੀ ਕਮਜ਼ੋਰੀ ਨਾ...',...

  • migrants in uk

    ਪ੍ਰਵਾਸੀਆਂ ਵਿਰੁੱਧ ਹੋਵੋਗੀ ਸਖ਼ਤ ਕਾਰਵਾਈ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਭਾਰਤ ’ਚ ਆਸਮਾਨ ’ਤੇ ਪਹੁੰਚੀ ਸੋਨੇ ਦੀ ਮੰਗ, 10 ਸਾਲ ਬਾਅਦ ਬਣਾਇਆ ਰਿਕਾਰਡ

BUSINESS News Punjabi(ਵਪਾਰ)

ਭਾਰਤ ’ਚ ਆਸਮਾਨ ’ਤੇ ਪਹੁੰਚੀ ਸੋਨੇ ਦੀ ਮੰਗ, 10 ਸਾਲ ਬਾਅਦ ਬਣਾਇਆ ਰਿਕਾਰਡ

  • Edited By Harinder Kaur,
  • Updated: 06 Feb, 2025 05:22 PM
New Delhi
the gold demanded on the sky record for 10 years later
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਸਾਲ 2024 ’ਚ ਭਾਰਤ ਦੀ ਸੋਨੇ ਦੀ ਮੰਗ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਖਾਸ ਗੱਲ ਤਾਂ ਇਹ ਹੈ ਕਿ ਸਾਲ 2015 ਤੋਂ ਬਾਅਦ ਦੇਸ਼ ’ਚ ਇੰਨੀ ਸੋਨੇ ਦੀ ਮੰਗ ਦੇਖਣ ਨੂੰ ਮਿਲੀ। ਇਸ ਦਾ ਮਤਲਬ ਹੈ ਕਿ ਲੱਗਭਗ ਇਕ ਦਹਾਕੇ ਬਾਅਦ ਦੇਸ਼ ’ਚ ਸੋਨੇਸੋਨੇ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਵੇਖਿਆ ਗਿਆ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ,  ਜਾਣੋ 10 ਗ੍ਰਾਮ Gold ਦੀ ਕੀਮਤ

ਅਸਲ ’ਚ ਦੇਸ਼ ’ਚ ਸੋਨੇ ਦੀ ਮੰਗ ਇੰਪੋਰਟ ਡਿਊਟੀ ’ਚ ਕਮੀ ਅਤੇ ਵਿਆਹ ਅਤੇ ਤਿਉਹਾਰਾਂ ਨਾਲ ਸਬੰਧਤ ਖਰੀਦਦਾਰੀ ਨਾਲ 2024 ’ਚ ਸਾਲਾਨਾ ਆਧਾਰ ’ਤੇ 5 ਫ਼ੀਸਦੀ ਵਧ ਕੇ 802.8 ਟਨ ਹੋ ਗਈ। ਸਾਲ 2015 ਤੋਂ ਬਾਅਦ ਦੇਸ਼ ’ਚ 800 ਤੋਂ ਵੱਧ ਟਨ ਦੀ ਮੰਗ ਦੇਖਣ ਨੂੰ ਮਿਲੀ ਹੈ। ਰਿਪੋਰਟ ਅਨੁਸਾਰ 2025 ’ਚ ਇਸ ਦੇ 700 ਤੋਂ 800 ਟਨ ਦੇ ਦਰਮਿਆਨ ਰਹਿਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ :     Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ

ਡਬਲਿਊ. ਜੀ. ਸੀ. ਨੇ ਜਾਰੀ ਕੀਤੀ ਰਿਪੋਰਟ

ਵਿਸ਼ਵ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਅੱਜ ਜਾਰੀ ਰਿਪੋਰਟ ਅਨੁਸਾਰ ਦੇਸ਼ ’ਚ 2024 ’ਚ ਸੋਨੇ ਦੀ ਮੰਗ 802.8 ਟਨ ਰਹੀ, ਜਦੋਂ ਕਿ 2023 ’ਚ ਇਹ 761 ਟਨ ਸੀ। ਸੋਨੇ ਦੀ ਮੰਗ ਦਾ ਕੁੱਲ ਮੁੱਲ 2024 ’ਚ 31 ਫ਼ੀਸਦੀ ਵਧ ਕੇ 5,15,390 ਕਰੋਡ਼ ਰੁਪਏ ਹੋ ਗਿਆ। 2023 ’ਚ ਇਹ 3,92,000 ਕਰੋਡ਼ ਰੁਪਏ ਸੀ।

ਡਬਲਿਊ. ਜੀ. ਸੀ. ਦੇ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ) ਸਚਿਨ ਜੈਨ ਨੇ ਕਿਹਾ, ‘‘2025 ਲਈ ਸਾਡਾ ਅੰਦਾਜ਼ਾ ਹੈ ਕਿ ਸੋਨੇ ਦੀ ਮੰਗ 700 ਤੋਂ 800 ਟਨ ਦੇ ਦਰਮਿਆਨ ਰਹੇਗੀ। ਉਮੀਦ ਹੈ ਕਿ ਵਿਆਹਾਂ ਨਾਲ ਜੁਡ਼ੀ ਖਰੀਦਦਾਰੀ ਨਾਲ ਸੋਨੇ ਦੇ ਗਹਿਣੇ ਦੀ ਮੰਗ ’ਚ ਸੁਧਾਰ ਹੋਵੇਗਾ, ਬਸ਼ਰਤੇ ਕੀਮਤਾਂ ’ਚ ਕੁਝ ਹੱਦ ਤੱਕ ਸਥਿਰਤਾ ਆਏ। ਧਿਆਨ ਯੋਗ ਹੈ ਕਿ 2024 ’ਚ ਸੋਨੇ ਦੀ ਕੀਮਤ ਰਿਕਾਰਡ ਉਚਾਈ ਤੱਕ ਪਹੁੰਚ ਗਈ ਸੀ।

ਇਹ ਵੀ ਪੜ੍ਹੋ :     ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...

2015 ਤੋਂ ਬਾਅਦ ਮੰਗ 800 ਟਨ ਤੋਂ ਵੱਧ

ਖਾਸ ਗੱਲ ਤਾਂ ਇਹ ਹੈ ਕਿ ਸਾਲ 2024 ’ਚ ਸੋਨੇ ਦੀ ਮੰਗ 2015 ਤੋਂ ਬਾਅਦ 800 ਟਨ ਤੋਂ ਜ਼ਿਆਦਾ ਦੇਖਣ ਨੂੰ ਮਿਲੀ। ਆਖਰੀ ਵਾਰ 2015 ’ਚ ਸੋਨੇ ਦੀ ਮੰਗ 848.9 ਟਨ ਦੇਖਣ ਨੂੰ ਮਿਲੀ ਸੀ, ਜਦੋਂ ਕਿ ਸਾਲ 2014 ’ਚ ਇਹ ਅੰਕੜਾ 828.5 ਟਨ ਵੇਖਿਆ ਗਿਆ ਸੀ। ਸਾਲ 2016 ’ਚ 21 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਅੰਕੜਾ ਘਟ ਕੇ 675.5 ਟਨ ਰਹਿ ਗਿਆ। ਅਗਲੇ 2 ਸਾਲ ਭਾਵ 2017 ਅਤੇ 2018 ’ਚ ਸੋਨੇ ਦੀ ਮੰਗ 700 ਟਨ ਤੋਂ ਵੱਧ ਵੇਖੀ ਗਈ। ਉਸ ਤੋਂ ਬਾਅਦ ਸਾਲ 2022 ਅਤੇ 2023 ’ਚ ਸੋਨੇ ਦੀ ਮੰਗ 700 ਟਨ ਤੋਂ ਵੱਧ ਰਹੀ।

ਦਿੱਲੀ ’ਚ ਸੋਨਾ 86,000 ਤੋਂ ਪਾਰ

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਗਹਿਣਾ ਵਿਕ੍ਰੇਤਾਵਾਂ ਅਤੇ ਪ੍ਰਚੂਨ ਵਿਕ੍ਰੇਤਾਵਾਂ ਦੀ ਮਜ਼ਬੂਤ ਮੰਗ ਦਰਮਿਆਨ ਰਾਸ਼ਟਰੀ ਰਾਜਧਾਨੀ ’ਚ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਜਾਰੀ ਰਹੀ ਅਤੇ ਇਹ 790 ਰੁਪਏ ਵਧ ਕੇ 86,390 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਪੱਧਰ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ :      ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....

ਅਜਿਹਾ ਦੇਖਣ ਨੂੰ ਮਿਲੇਗਾ ਟ੍ਰੈਂਡ

ਡਬਲਿਊ. ਜੀ. ਸੀ. ਦੀ ‘ਗੋਲਡ ਡਿਮਾਂਡ ਟ੍ਰੈਂਡ, 2024’ ਰਿਪੋਰਟ ’ਚ ਕਿਹਾ ਗਿਆ ਕਿ ਚੌਥੀ ਤਿਮਾਹੀ (ਅਕਤੂਬਰ-ਦਸੰਬਰ) ਦੌਰਾਨ ਮੰਗ 265.8 ਟਨ ’ਤੇ ਸਥਿਰ ਰਹੀ, ਜੋ 2023 ਦੀ ਇਸ ਮਿਆਦ ’ਚ 266.2 ਟਨ ਦੇ ਬਰਾਬਰ ਹੈ। ਗਹਿਣਿਆਂ ਦੀ ਮੰਗ 2024 ’ਚ 2 ਫ਼ੀਸਦੀ ਘਟ ਕੇ 563.4 ਟਨ ਰਹਿ ਗਈ, ਜੋ 2023 ’ਚ 575.8 ਟਨ ਸੀ। ਉੱਥੇ ਹੀ, 2024 ’ਚ ਸੋਨੇ ਦੀ ਦਰਾਮਦ 4 ਫ਼ੀਸਦੀ ਘਟ ਕੇ 712.1 ਟਨ ਰਹਿ ਗਈ। ਇਹ 2023 ’ਚ 744 ਟਨ ਸੀ।

ਜੈਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 2024 ’ਚ ਇਕ ਮਹੱਤਵਪੂਰਨ ਖਰੀਦਦਾਰ ਰਿਹਾ, ਜਿਸ ਨੇ 73 ਟਨ ਸੋਨਾ ਖਰੀਦਿਆ, ਜੋ 2023 ’ਚ 16 ਟਨ ਸੋਨੇ ਦੀ ਖਰੀਦ ਨਾਲੋਂ ਚਾਰ ਗੁਣਾ ਵੱਧ ਹੈ। ਇਸ ਤੋਂ ਇਲਾਵਾ, ਇਹ ਸੰਭਾਵਨਾ ਹੈ ਕਿ ਸੋਨੇ ’ਚ ਮਜ਼ਬੂਤ ਨਿਵੇਸ਼ ਮੰਗ ਦਾ ਰੁਝਾਨ ਜਾਰੀ ਰਹੇਗਾ। ਪ੍ਰਚੂਨ ਨਿਵੇਸ਼ਕ ਗੋਲਡ ਈ. ਟੀ. ਐੱਫ., ਡਿਜੀਟਲ ਸੋਨਾ ਅਤੇ ਸਿੱਕਿਆਂ ਅਤੇ ਛੜਾਂ ’ਚ ਰੁਚੀ ਵਿਖਾ ਰਹੇ ਹਨ।

ਦੁਨੀਆ ’ਚ ਕਿੰਨੀ ਦਿਸੀ ਮੰਗ

ਇਸ ਦਰਮਿਆਨ, ਵਿਸ਼ਵ ਪੱਧਰ ’ਤੇ 2024 ’ਚ ਸੋਨੇ ਦੀ ਮੰਗ ਕਾਫ਼ੀ ਹੱਦ ਤੱਕ ਸਥਿਰ ਰਹੀ। ਇਹ 2023 ਦੇ ਮੁਕਾਬਲੇ 1 ਫ਼ੀਸਦੀ ਦੇ ਮਾਮੂਲੀ ਵਾਧੇ ਨਾਲ 4,974 ਟਨ ਰਹੀ। ਇਸ ਦੀ ਮੁੱਖ ਵਜ੍ਹਾ ਉੱਚੀਆਂ ਕੀਮਤਾਂ, ਕਮਜ਼ੋਰ ਆਰਥਿਕ ਵਾਧਾ ਅਤੇ ਵਧਦੀਆਂ ਗਲੋਬਲ ਬੇਯਕੀਨੀਆਂ ਤੋਂ ਬਾਅਦ ਗਹਿਣੇ ਦੀ ਮੰਗ ’ਚ ਗਿਰਾਵਟ ਹੈ।

ਡਬਲਿਊ. ਜੀ. ਸੀ. ਦੀ ਰਿਪੋਰਟ ਅਨੁਸਾਰ, ਵਿਸ਼ਵ ਪੱਧਰ ’ਤੇ 2023 ’ਚ ਕੁਲ ਸੋਨੇ ਦੀ ਮੰਗ 4,945.9 ਟਨ ਰਹੀ ਸੀ, ਜੋ 2024 ’ਚ 4,974 ਟਨ ਹੋ ਗਈ।

ਐੱਮ. ਸੀ. ਐਕਸ. ’ਤੇ ਸੋਨੇ ਦੀਆਂ ਕੀਮਤਾਂ ’ਚ ਉਛਾਲ

ਮਜ਼ਬੂਤ ਹਾਜ਼ਰ ਮੰਗ ਦਰਮਿਆਨ ਵਾਅਦਾ ਕਾਰੋਬਾਰ ’ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 84,594 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਕੁੱਲ-ਵਕਤੀ ਉੱਚੇ ਪੱਧਰ ਨੂੰ ਛੂਹ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਅਪ੍ਰੈਲ ਸਪਲਾਈ ਵਾਲੇ ਸੋਨੇ ਦੇ ਕਰਾਰ ਦਾ ਭਾਅ ਸ਼ੁਰੂਆਤੀ ਕਾਰੋਬਾਰ ’ਚ 84,594 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਬਾਅਦ ’ਚ ਇਸ ਕਰਾਰ ਦਾ ਭਾਅ ਕੁਝ ਘੱਟ ਹੋ ਗਿਆ ਅਤੇ ਖਬਰ ਲਿਖੇ ਜਾਣ ਤੱਕ ਇਹ 755 ਰੁਪਏ ਜਾਂ 0.9 ਫ਼ੀਸਦੀ ਵਧ ਕੇ 84,552 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ।

ਇਸ ’ਚ 17,516 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕਾਰੋਬਾਰੀਆਂ ਦੇ ਤਾਜ਼ਾ ਸੌਦਿਆਂ ਦੀ ਲਿਵਾਲੀ ਕਰਨ ਨਾਲ ਸੋਨਾ ਵਾਅਦਾ ਕੀਮਤਾਂ ’ਚ ਤੇਜ਼ੀ ਆਈ। ਗਲੋਬਲ ਪੱਧਰ ’ਤੇ ਨਿਊਯਾਰਕ ’ਚ ਸੋਨੇ ਦਾ ਭਾਅ 0.70 ਫ਼ੀਸਦੀ ਦੇ ਵਾਧੇ ਨਾਲ ਰਿਕਾਰਡ 2,895.91 ਡਾਲਰ ਪ੍ਰਤੀ ਔਂਸ ਹੋ ਗਿਆ।

ਕੋਟਕ ਸਕਿਓਰਿਟੀਜ਼ ਦੀ ‘ਕਮੋਡਿਟੀ ਰਿਸਰਚ’ ਦੀ ਸਹਾਇਕ ਉਪ-ਪ੍ਰਧਾਨ ਕਾਇਨਾਤ ਚੈਨਵਾਲਾ ਨੇ ਕਿਹਾ, ‘‘2 ਸਭ ਤੋਂ ਵੱਡੀਅ ਅਰਥਵਿਵਸਥਾਵਾਂ ਵਿਚਾਲੇ ਵਧਦੇ ਵਪਾਰਕ ਤਣਾਅ ਅਤੇ ਗਾਜ਼ਾ ’ਚ ਭੂ-ਸਿਆਸੀ ਚਿੰਤਾਵਾਂ ਨੇ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਅਤੇ ਸੋਨੇ ਨੂੰ ਹੋਰ ਉਤਸ਼ਾਹ ਦਿੱਤਾ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • India
  • gold
  • demand
  • 10 years
  • records
  • ਭਾਰਤ
  • ਸੋਨਾ
  • ਮੰਗ
  • 10 ਸਾਲ
  • ਰਿਕਾਰਡ

ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ

NEXT STORY

Stories You May Like

  • pakistan  us  10 billion dollars  financial aid
    ਵਿਚੋਲਗੀ ਦੀ 'ਫ਼ੀਸ' ਵਸੂਲਣ ਦੀ ਤਿਆਰੀ 'ਚ ਪਾਕਿਸਤਾਨ ! ਅਮਰੀਕਾ ਤੋਂ ਮੰਗ ਸਕਦੈ 10 ਅਰਬ ਡਾਲਰ
  • gold demand in india falls  impact of pm modi  s appeal on customs duty seen
    ਭਾਰਤ 'ਚ ਘਟੀ ਸੋਨੇ ਦੀ ਮੰਗ, ਕਸਟਮ ਡਿਊਟੀ ਤੇ PM ਮੋਦੀ ਦੀ ਅਪੀਲ ਦਾ ਦਿਖਿਆ ਅਸਰ
  • 10 ndps case
    10 NDPS ਕੇਸਾਂ ਦੀ ਮੁਲਜ਼ਮ ਔਰਤ ਦੀ ਗੈਰ-ਕਾਨੂੰਨੀ ਕੋਠੀ 'ਤੇ ਚੱਲਿਆ ਬੁਲਡੋਜ਼ਰ
  • america imposed 10  tariff on 17 countries including india
    ਅਮਰੀਕਾ ਨੇ ਭਾਰਤ ਸਮੇਤ 17 ਦੇਸ਼ਾਂ 'ਤੇ ਲਾਇਆ 10% ਟੈਰਿਫ, ਪਾਕਿਸਤਾਨ ਤੇ ਬੰਗਲਾਦੇਸ਼ ਵੀ ਨਾ ਬਚਿਆ
  • krishma tanna becomes mother at 42 welcomes baby on guru purnima
    42 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਬਣੀ ਮਾਂ, ਗੁਰੂ ਪੂਰਨਿਮਾ 'ਤੇ ਕੀਤਾ ਬੱਚੇ ਦਾ ਸਵਾਗਤ
  • drug and gold smuggling growing at airports
    ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
  • just 10 days after the wedding bridal blew everyone s minds
    ਵਿਆਹ ਦੇ 10 ਦਿਨਾਂ ਬਾਅਦ ਹੀ ਲਾਲ ਚੂੜੇ ਵਾਲੀ ਨੇ ਉਡਾਏ ਸਭ ਦੇ ਹੋਸ਼! ਫੇਰਾ ਪਾਉਣ ਪੇਕੇ ਘਰ ਆਈ...
  • gold and silver prices fall after record rise  experts give advice
    ਰਿਕਾਰਡ ਵਾਧੇ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ , ਮਾਹਿਰਾਂ ਨੇ ਨਿਵੇਸ਼ਕਾਂ ਨੂੰ ਦਿੱਤੀ ਅਹਿਮ ਸਲਾਹ
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
Trending
Ek Nazar
kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • maruti suzuki  s net profit falls 9 11 percent
      Maruti Suzuki ਦਾ ਸ਼ੁੱਧ ਲਾਭ ਪਹਿਲੀ ਤਿਮਾਹੀ 'ਚ 9.11 ਫ਼ੀਸਦੀ ਘਟਿਆ
    • forgot to file your itr  don  t panic  do this quickly
      ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
    • fssai cancels license of switz foods  alleging serious
      FSSAI ਨੇ Switz Foods ਦਾ ਲਾਇਸੈਂਸ ਕੀਤਾ ਰੱਦ, ਭੋਜਨ ਸੁਰੱਖਿਆ ਨਿਯਮਾਂ ਦੀ...
    • airlines get a shock  atf rates increased
      Airlines ਨੂੰ ਝਟਕਾ, ਵਧ ਗਏ ATF ਦੇ ਰੇਟ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ
    • favara upi link launched transferred instantly
      Favara-UPI ਲਿੰਕ ਹੋਇਆ ਸ਼ੁਰੂ, ਤੁਰੰਤ ਟ੍ਰਾਂਸਫਰ ਹੋਵੇਗਾ ਪੈਸਾ
    • 11 new flying schools to open 30 000 pilots
      ਦੇਸ਼ 'ਚ ਖੁੱਲ੍ਹਣਗੇ 11 ਨਵੇਂ ਫਲਾਇੰਗ ਸਕੂਲ , 30,000 ਪਾਇਲਟਾਂ ਦੀ ਜ਼ਰੂਰਤ
    • big fall in silver prices  why price suddenly fall  experts advice for investors
      ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅਚਾਨਕ ਕਿਉਂ ਡਿੱਗੀ ਕੀਮਤ? ਨਿਵੇਸ਼ਕਾਂ...
    • impact of expensive gold  investment became the first choice
      ਮਹਿੰਗੇ ਸੋਨੇ ਦਾ ਅਸਰ, ਗਹਿਣਿਆਂ ਦੀ ਮੰਗ ਘਟੀ, ਨਿਵੇਸ਼ ਬਣਿਆ ਪਹਿਲੀ ਪਸੰਦ
    • epfo no change in pf contribution for now no second chance for higher pension
      EPFO ਦਾ ਵੱਡਾ ਸੰਕੇਤ, PF ਯੋਗਦਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ,ਹਾਇਰ ਪੈਨਸ਼ਨ ਦਾ...
    • crisis looming over indigo airlines
      IndiGo ਏਅਰਲਾਈਨਜ਼ 'ਤੇ ਮੰਡਰਾਇਆ 'ਸੰਕਟ', ਕੰਪਨੀ 25 ਅਕਤੂਬਰ ਤੋਂ ਬੰਦ ਕਰੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +