Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 21, 2025

    12:42:51 PM

  • surprising moment on the field

    ਮੈਦਾਨ 'ਤੇ ਹੈਰਾਨੀਜਨਕ ਮੋਮੈਂਟ! ਪਿੱਚ 'ਤੇ ਡਿੱਗੇ...

  • tension between iran israel  5 major threats to the world including india

    ਈਰਾਨ-ਇਜ਼ਰਾਈਲ ਦਰਮਿਆਨ ਵਧਿਆ ਤਣਾਅ, ਭਾਰਤ ਸਮੇਤ...

  • case of youth shot dead solved

    ਪੰਜਾਬ 'ਚ ਰਿਸ਼ਤੇ ਤਾਰ-ਤਾਰ! ਭੂਆ ਦੇ ਮੁੰਡੇ ਨੇ ਮਾਮੇ...

  • india to evacute citizens of nepal sri lanka from iran

    ਭਾਰਤ ਦੀ ਦਰਿਆਦਿਲੀ, ਈਰਾਨ ਤੋਂ ਨੇਪਾਲ, ਸ਼੍ਰੀਲੰਕਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • ਨਵੀਂ ਦਿੱਲੀ
  • ਦਾਲਾਂ ਦਾ ਉਤਪਾਦਨ ਹੁਣ ਤੱਕ ਦੇ ਉੱਚ ਪੱਧਰ 'ਤੇ, ਦਰਾਮਦ 'ਚ ਆਈ ਗਿਰਾਵਟ

LATEST News Punjabi(Latest News)

ਦਾਲਾਂ ਦਾ ਉਤਪਾਦਨ ਹੁਣ ਤੱਕ ਦੇ ਉੱਚ ਪੱਧਰ 'ਤੇ, ਦਰਾਮਦ 'ਚ ਆਈ ਗਿਰਾਵਟ

  • Updated: 17 May, 2018 11:00 AM
ਨਵੀਂ ਦਿੱਲੀ
the production of pulses
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਸਰਕਾਰ ਆਪਣੇ ਦਾਲਾਂ ਦੇ ਉਤਪਾਦਨ ਨੂੰ ਉਤਸ਼ਾਹ ਦੇਣ ਅਤੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਕਦਮ ਚੁੱਕ ਰਹੀ ਹੈ। ਇਸ ਕਾਰਨ ਦੇਸ਼ ਵਿਚ ਦਾਲਾਂ ਦੇ ਰਿਕਾਰਡ ਉਤਪਾਦਨ ਕਾਰਨ ਵਿੱਤੀ ਸਾਲ 2017-18 'ਚ ਦਾਲਾਂ ਦੀ ਦਰਾਮਦ ਲਗਭਗ 10 ਲੱਖ ਟਨ ਘੱਟ ਗਈ, ਜਿਸ ਨਾਲ ਦੇਸ਼ ਨੂੰ 9,775 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਨੂੰ ਬਚਾਉਣ 'ਚ ਮਦਦ ਮਿਲੀ ਹੈ। ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।  ਖੇਤੀ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਸਾਲ 2016-17 'ਚ 66 ਲੱਖ ਟਨ ਦੇ ਮੁਕਾਬਲੇ 2017-18 'ਚ ਦਾਲਾਂ ਦੀ ਦਰਾਮਦ 10 ਲੱਖ ਟਨ ਘਟ ਕੇ 56.5 ਲੱਖ ਟਨ ਰਹਿ ਗਈ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਦੀ ਵਿਦੇਸ਼ੀ ਕਰੰਸੀ ਦੀ ਬੱਚਤ 9,775 ਕਰੋੜ ਰੁਪਏ ਦੀ ਹੋ ਗਈ ਹੈ।'' ਅਗਲੇ ਮਹੀਨੇ ਖਤਮ ਹੋ ਰਹੇ ਚਾਲੂ ਫਸਲ ਸਾਲ 2017-18 'ਚ ਦਾਲਾਂ ਦਾ ਉਤਪਾਦਨ ਹੁਣ ਤੱਕ ਦੇ ਉੱਚ ਪੱਧਰ 2 ਕਰੋੜ 39.5 ਲੱਖ ਟਨ ਨੂੰ ਛੂਹ ਗਿਆ ਅਤੇ ਇਸ ਤਰ੍ਹਾਂ ਸਾਲ 2016-17 'ਚ ਹਾਸਲ ਕੀਤੇ ਗਏ 2 ਕਰੋੜ 31.3 ਲੱਖ ਟਨ ਦੇ ਪਹਿਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਚੰਗੇ ਮਾਨਸੂਨ ਦੇ ਨਾਲ-ਨਾਲ ਸਰਕਾਰ ਵੱਲੋਂ ਉੱਚ ਸਮਰਥਨ ਮੁੱਲ ਦੇ ਪ੍ਰਸਤਾਵ ਕੀਤੇ ਜਾਣ ਕਾਰਨ ਦਾਲਾਂ ਦੇ ਉਤਪਾਦਨ 'ਚ ਵਾਧਾ ਹੋਇਆ ਹੈ। 
ਭਾਰਤ ਹਰ ਸਾਲ 40 ਤੋਂ 60 ਲੱਖ ਟਨ ਦਾਲ ਦੀ ਕਰਦਾ ਹੈ ਦਰਾਮਦ
ਭਾਰਤ ਆਪਣੇ 2.4 ਕਰੋੜ ਟਨ ਦੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਹਰ ਸਾਲ 40 ਤੋਂ 60 ਲੱਖ ਟਨ ਦਾਲਾਂ ਦੀ ਦਰਾਮਦ ਕਰਦਾ ਹੈ। ਮਟਰ ਦੀ ਦਰਾਮਦ 'ਤੇ ਦਰਾਮਦ ਟੈਕਸ 60 ਫੀਸਦੀ, ਪੀਲੇ ਮਟਰ 'ਚ 50 ਫੀਸਦੀ, ਮਸਰ 'ਤੇ 30 ਅਤੇ ਤੂਅਰ 'ਤੇ 10 ਫੀਸਦੀ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਉਸ ਨੇ ਪ੍ਰਤੀ ਸਾਲ 2 ਲੱਖ ਟਨ ਤੂਅਰ ਦਾਲ ਅਤੇ ਮਾਂਹ ਤੇ ਮੂੰਗੀ ਦੀ ਦਾਲ 'ਤੇ 3 ਲੱਖ ਟਨ ਦੀ ਥੋੜ੍ਹੀ ਪਾਬੰਦੀ ਲਾਈ ਹੈ। ਮਟਰ ਦੇ ਮਾਮਲੇ 'ਚ ਇਸ ਸਾਲ ਜੂਨ ਤੱਕ 3 ਮਹੀਨਿਆਂ ਲਈ ਇਕ ਲੱਖ ਟਨ ਦੀ ਦਰਾਮਦ ਕਰਨ ਦੀ  ਇਜਾਜ਼ਤ ਹੈ। ਭਾਰੀ ਉਤਪਾਦਨ ਦੇ ਮੱਦੇਨਜ਼ਰ ਸਰਕਾਰ ਨੇ ਦਾਲਾਂ 'ਚ ਦਰਾਮਦ ਟੈਕਸ ਲਾਇਆ ਹੈ ਅਤੇ ਦਾਲਾਂ ਦੀਆਂ ਵੱਖ-ਵੱਖ ਕਿਸਮਾਂ 'ਤੇ ਥੋੜ੍ਹੀਆਂ ਪਾਬੰਦੀਆਂ ਲਾਈਆਂ ਹਨ।

  • Pulses
  • production
  • import
  • ਦਾਲਾਂ
  • ਉਤਪਾਦਨ
  • ਦਰਾਮਦ

ਤਰਨਤਾਰਨ ਰੈਲੀ 'ਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਰਵਾਨਾ ਹੋਏ ਕਾਫਲੇ

NEXT STORY

Stories You May Like

  • heat wave is extremely deadly for dairy cattle
    ਦੁਧਾਰੂ ਪਸ਼ੂਆਂ ਲਈ ਬੇਹੱਦ ਘਾਤਕ ਹੈ ਹੀਟ ਵੇਵ, ਦੁੱਧ ਉਤਪਾਦਨ ’ਚ ਆਈ ਵੱਡੀ ਗਿਰਾਵਟ
  • silver also reached a high level after seeing gold
    ਸੋਨੇ ਦੀ ਰਫ਼ਤਾਰ ਦੇਖ ਚਾਂਦੀ ਵੀ ਪਹੁੰਚੀ ਉੱਚ ਪੱਧਰ 'ਤੇ, ਇਥੋਂ ਤੱਕ ਜਾ ਸਕਦੈ ਭਾਅ
  • government target of rs 3 lakh crore rajnath
    ਸਰਕਾਰ ਨੇ 2029 ਤੱਕ 3 ਲੱਖ ਕਰੋੜ ਰੁਪਏ ਦੇ ਰੱਖਿਆ ਉਤਪਾਦਨ ਦਾ ਟੀਚਾ ਰੱਖਿਆ ਹੈ: ਰਾਜਨਾਥ
  • don  t take silver lightly  the price has reached a record high
    ਹਲਕੇ 'ਚ ਨਾ ਲਓ ਚਾਂਦੀ ਨੂੰ, ਬਣੀ ਨਿਵੇਸ਼ ਦੀ ਚੈਂਪੀਅਨ, ਰਿਕਾਰਡ ਉੱਚ ਪੱਧਰ 'ਤੇ ਪਹੁੰਚੇ ਭਾਅ
  • stock market  sensex falls by 212 points and nifty also closes at 24 853
    ਸ਼ੇਅਰ ਬਾਜ਼ਾਰ : ਸੈਂਸੈਕਸ 'ਚ 212 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ 24,853 ਦੇ ਪੱਧਰ 'ਤੇ ਹੋਇਆ ਬੰਦ
  • country corona virus patients cases
    ਦੇਸ਼ 'ਚ ਕੋਰੋਨਾ ਨਾਲ ਹੁਣ ਤੱਕ 120 ਮਰੀਜ਼ਾਂ ਦੀ ਮੌਤ, ਸਰਗਰਮ ਮਾਮਲਿਆਂ 'ਚ ਆਈ ਕਮੀ
  • wholesale inflation hits 14 month low
    14 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ ਥੋਕ ਮਹਿੰਗਾਈ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ
  • punjab dgp issues major orders to all district high officials of the state
    ਪੰਜਾਬ DGP ਨੇ ਸੂਬੇ ਦੇ ਸਾਰੇ ਜ਼ਿਲ੍ਹਾ ਉੱਚ ਅਧਿਕਾਰੀਆਂ ਨੂੰ ਵੱਡੇ ਹੁਕਮ ਕੀਤੇ ਜਾਰੀ, 10 ਦਿਨਾਂ ਦਾ ਦਿੱਤਾ ਸਮਾਂ
  • major accident involving crpf jawan
    Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ...
  • punjab government employees
    ਅਫ਼ਸਰਾਂ ਨੂੰ ਵਿਦੇਸ਼ ਦਾ ਟੂਰ ਕਰਵਾਏਗੀ ਪੰਜਾਬ ਸਰਕਾਰ! ਇਸ ਵਿਭਾਗ ਲਈ ਜਾਰੀ ਹੋਏ...
  • operation seal in punjab
    ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ
  • punjab weather update
    ਪੰਜਾਬ 'ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ...
  • another by election in punjab
    ਪੰਜਾਬ 'ਚ ਇਕ ਹੋਰ ਜ਼ਿਮਨੀ ਚੋਣ ਦੀ ਤਿਆਰੀ! ਜਾਰੀ ਹੋ ਗਏ ਨਿਰਦੇਸ਼
  • jalandhar police solve suchi village murder case
    ਜਲੰਧਰ : ਪੁਲਸ ਨੇ ਸੁਲਝਾਇਆ ਸੁੱਚੀ ਪਿੰਡ ਕਤਲ ਕੇਸ, ਚਾਰ ਦੋਸ਼ੀਆਂ ਨੂੰ ਕੀਤਾ...
  • sanitary shops will remain closed in punjab from 25th to 29th june
    ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ
Trending
Ek Nazar
for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

akali dal big statement on jammu kashmir s refusal to provide water to punjab

ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...

farmer leader dies in tragic road accident

ਪੰਜਾਬ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਿਸਾਨ ਆਗੂ ਦੀ ਮੌਤ

pak police rescue three hindu sisters

ਪਾਕਿਸਤਾਨ 'ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ

meteorological department has made a big forecast for 5 days

ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ...

another case of measles  alert issued

ਸ਼ਹਿਰ 'ਚ ਖਸਰੇ ਦਾ ਇੱਕ ਹੋਰ ਮਾਮਲਾ, ਚੇਤਾਵਨੀ ਜਾਰੀ

pm luxon discusses trade with xi jinping

ਨਿਊਜ਼ੀਲੈਂਡ ਦੇ PM ਲਕਸਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਪਾਰ 'ਤੇ...

85 chinese nationals deported

85 ਚੀਨੀ ਨਾਗਰਿਕਾਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ

pakistan imported railway bogies from china

ਪਾਕਿਸਤਾਨ ਨੇ ਚੀਨ ਤੋਂ 149 ਮਿਲੀਅਨ ਡਾਲਰ ਦੀਆਂ ਰੇਲਵੇ ਬੋਗੀਆਂ ਕੀਤੀਆਂ ਦਰਾਮਦ

doctor slapped woman in jalandhar

ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ...

australia suspends embassy ops in iran

ਆਸਟ੍ਰੇਲੀਆ ਨੇ ਈਰਾਨ 'ਚ ਦੂਤਘਰ ਕੀਤਾ ਬੰਦ, ਅਧਿਕਾਰੀਆਂ ਨੂੰ ਤਹਿਰਾਨ ਛੱਡਣ ਦਾ...

indian gujarati man sentenced to prison in us

ਅਮਰੀਕਾ 'ਚ ਭਾਰਤੀ-ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ 'ਚ ਕੈਦ ਦੀ ਸਜ਼ਾ

major action can be taken against 3 senior officials

Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...

big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • Latest News ਦੀਆਂ ਖਬਰਾਂ
    • a vehicle crashed into a tree
      ਭਿਆਨਕ ਹਾਦਸੇ 'ਚ ਗੱਡੀ ਦਰੱਖਤ ਨਾਲ ਜਾ ਟਕਰਾਈ, ਇਕ ਦੀ ਮੌਤ ਤੇ 3 ਜ਼ਖਮੀ
    • punjab social media
      Punjab: ਹੁਣ ਸੋਸ਼ਲ ਮੀਡੀਆ 'ਤੇ 'ਗੰਦੀਆਂ' ਵੀਡੀਓਜ਼ ਪਾਉਣ ਵਾਲਿਆਂ ਦੀ ਖ਼ੈਰ...
    • video of labor room in hospital goes viral
      ਹਸਪਤਾਲ 'ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਮਚੀ ਤਰਥੱਲੀ, ਹੈਰਾਨ ਕਰਦਾ ਹੈ ਪੂਰਾ...
    • sonia gandhi speaks on iran israel war  relations
      ਈਰਾਨ-ਇਜ਼ਰਾਈਲ ਜੰਗ 'ਤੇ ਬੋਲੀ  ਸੋਨੀਆ ਗਾਂਧੀ, ਦੋਵਾਂ ਦੇਸ਼ਾਂ ਦੇ ਸਬੰਧ ਇਤਿਹਾਸਕ...
    • square neck tops are giving young women a modern look
      ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਸਕੇਅਰ ਨੈੱਕ ਟਾਪ
    • health department alert in view of changing weather
      ਬਦਲਦੇ ਮੌਸਮ ਨੂੰ ਵੇਖ ਸਿਹਤ ਵਿਭਾਗ ਚੌਕਸ, ਦਿੱਤੀ ਮੱਛਰਾਂ ਤੋਂ ਹੋਣ ਵਾਲੀਆਂ...
    • operation sindhu
      ਆਪਰੇਸ਼ਨ ਸਿੰਧੂ ; ਹੁਣ ਤੱਕ 517 ਭਾਰਤੀਆਂ ਦੀ ਹੋਈ ਘਰ ਵਾਪਸੀ, ਵਿਦੇਸ਼ ਮੰਤਰਾਲੇ ਨੇ...
    • woman death in accident
      ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ
    • hopes of ceasefire between israel and iran shattered
      ਇਜ਼ਰਾਈਲ-ਈਰਾਨ ਵਿਚਾਲੇ ਟੁੱਟੀ ਜੰਗਬੰਦੀ ਦੀ ਆਸ, ਕੂਟਨੀਤਕ ਗੱਲਬਾਤ ਅਸਫਲ
    • major accident involving crpf jawan
      Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +