ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਜ਼ੋਰਦਾਰ ਵਾਧੇ ਨਾਲ ਹੋਈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰੁਪਿਆ 17 ਪੈਸੇ ਵਧ ਕੇ 64.88 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਪਿਛਲੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਰੁਪਏ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਸੀ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਦੀ ਕਮਜ਼ੋਰੀ ਨਾਲ 65.05 ਦੇ ਪੱਧਰ 'ਤੇ ਬੰਦ ਹੋਇਆ ਸੀ।
ਸਰਕਾਰ ਦੇਵੇਗੀ ਵੱਡੀ ਰਾਹਤ, ਰੈਸਟੋਰੈਂਟਾਂ 'ਚ ਖਾਣਾ ਵੀ ਹੋ ਸਕਦੈ ਸਸਤਾ
NEXT STORY