ਮੁੰਬਈ — ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਦੀ ਮਜ਼ਬੂਤੀ ਦੇ ਨਾਲ 71.23 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਦੇ ਕਾਰੋਬਾਰ 'ਚ ਵੀ ਰੁਪਏ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਇਆ ਕੱਲ੍ਹ 2 ਪੈਸੇ ਦੇ ਵਾਧੇ ਨਾਲ 71.28 ਦੇ ਪੱਧਰ 'ਤੇ ਬੰਦ ਹੋਇਆ ਸੀ।
ਏਸ਼ੀਆ 'ਚ ਤੇਜ਼ੀ, ਨਵੇਂ ਸਿਖਰ 'ਤੇ ਪਹੁੰਚਿਆ ਅਮਰੀਕੀ ਬਜ਼ਾਰ
NEXT STORY