Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    11:48:16 AM

  • inspector and junior auditor arrested taking bribe

    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ,...

  • for daughter  create a fund of 27 lakhs with lic policy

    ਧੀ ਦੀ ਉੱਚ ਸਿੱਖਿਆ ਤੇ ਵਿਆਹ ਦੀ ਚਿੰਤਾ ਖ਼ਤਮ! LIC...

  • setback for trump

    ਹੁਣ ਈਰਾਨ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ!...

  • aunt military friend land dispute

    ਤੀਹਰੇ ਕਤਲ ਕਾਂਡ ਨਾਲ ਕੰਬਿਆ ਪੰਜਾਬ, ਚਾਚੀ, ਭਰਾ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ ਬੈਂਕ ਖਾਤਾ, ਅੱਜ ਹੀ ਬਦਲੋ ਇਹ ਸੈਟਿੰਗ

BUSINESS News Punjabi(ਵਪਾਰ)

ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ ਬੈਂਕ ਖਾਤਾ, ਅੱਜ ਹੀ ਬਦਲੋ ਇਹ ਸੈਟਿੰਗ

  • Edited By Harinder Kaur,
  • Updated: 21 May, 2026 06:42 PM
Business
your old upi id can empty your bank account  change setting
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ : ਭਾਰਤ ਵਿੱਚ ਡਿਜੀਟਲ ਲੈਣ-ਦੇਣ ਦੇ ਵਧਦੇ ਰੁਝਾਨ ਦੇ ਵਿਚਕਾਰ ਸਾਈਬਰ ਠੱਗੀ ਦਾ ਇੱਕ ਨਵਾਂ ਖ਼ਤਰਾ ਸਾਹਮਣੇ ਆਇਆ ਹੈ। ਜੇਕਰ ਤੁਸੀਂ ਵੀ ਇੱਕ ਪੇਮੈਂਟ ਐਪ ਨੂੰ ਛੱਡ ਕੇ ਦੂਜੀ ਐਪ 'ਤੇ ਸ਼ਿਫਟ ਹੋ ਗਏ ਹੋ ਅਤੇ ਪੁਰਾਣੀ UPI ID ਨੂੰ ਉਂਝ ਹੀ ਛੱਡ ਦਿੱਤਾ ਹੈ, ਤਾਂ ਤੁਹਾਡੀ ਇਹ ਲਾਪਰਵਾਹੀ ਤੁਹਾਡੇ ਬੈਂਕ ਖਾਤੇ ਨੂੰ ਜ਼ੀਰੋ ਕਰ ਸਕਦੀ ਹੈ।

ਇਹ ਵੀ ਪੜ੍ਹੋ :  ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ

ਐਪ ਡਿਲੀਟ ਕਰਨ ਦਾ ਮਤਲਬ UPI ID ਖਤਮ ਹੋਣਾ ਨਹੀਂ

ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਫੋਨ ਤੋਂ ਪੇਮੈਂਟ ਐਪ (ਜਿਵੇਂ Google Pay, PhonePe ਜਾਂ Paytm) ਨੂੰ ਡਿਲੀਟ ਕਰਨ ਨਾਲ ਉਨ੍ਹਾਂ ਦੀ UPI ID ਵੀ ਖਤਮ ਹੋ ਜਾਂਦੀ ਹੈ। ਪਰ ਮਾਹਰਾਂ ਮੁਤਾਬਕ, ਐਪ ਡਿਲੀਟ ਕਰਨ ਨਾਲ ਸਿਰਫ਼ ਤੁਹਾਡੇ ਫੋਨ ਤੋਂ ਉਸਦਾ ਇੰਟਰਫੇਸ ਹਟਦਾ ਹੈ, ਜਦਕਿ ਬੈਕਗਰਾਊਂਡ ਵਿੱਚ ਤੁਹਾਡੀ UPI ID, ਲਿੰਕ ਕੀਤੇ ਬੈਂਕ ਖਾਤੇ, ਆਟੋ-ਪੇ ਮੈਂਡੇਟ ਅਤੇ UPI Lite ਬੈਂਕਿੰਗ ਸਿਸਟਮ ਵਿੱਚ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਪੁਰਾਣੀ UPI ID ਕਿਉਂ ਹੈ ਖ਼ਤਰਨਾਕ?

ਸਭ ਤੋਂ ਵੱਡਾ ਖ਼ਤਰਾ ਮੋਬਾਈਲ ਨੰਬਰ ਰੀਸਾਈਕਲ ਹੋਣ ਨਾਲ ਜੁੜਿਆ ਹੈ। ਟੈਲੀਕਾਮ ਕੰਪਨੀਆਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਇਨ-ਐਕਟਿਵ ਜਾਂ ਬੰਦ ਕੀਤੇ ਗਏ ਨੰਬਰਾਂ ਨੂੰ ਕਿਸੇ ਦੂਜੇ ਵਿਅਕਤੀ ਨੂੰ ਵੇਚ ਦਿੰਦੀਆਂ ਹਨ। ਜੇਕਰ ਤੁਹਾਡੀ ਪੁਰਾਣੀ UPI ID ਉਸ ਨੰਬਰ ਨਾਲ ਲਿੰਕ ਰਹਿ ਜਾਂਦੀ ਹੈ, ਤਾਂ ਨਵੇਂ ਮਾਲਕ ਨੂੰ ਤੁਹਾਡੇ ਬੈਂਕਿੰਗ ਟ੍ਰਾਂਜੈਕਸ਼ਨ ਅਤੇ ਅਲਰਟ ਮਿਲਣੇ ਸ਼ੁਰੂ ਹੋ ਸਕਦੇ ਹਨ। ਠੱਗ ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ 'ਸਿਮ-ਸਵੈਪ' (Sim-Swap) ਰਾਹੀਂ ਤੁਹਾਡੇ ਖਾਤੇ ਵਿੱਚ ਸੰਨ੍ਹ ਲਗਾ ਸਕਦੇ ਹਨ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ

ਜੇਕਰ ਤੁਸੀਂ ਆਪਣੇ ਬੈਂਕ ਖਾਤੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰੋ ਇਹ ਕੰਮ:

ਲਿੰਕਡ ਆਈਡੀ ਦੀ ਜਾਂਚ: NPCI ਦੀ ਅਧਿਕਾਰਤ ਵੈੱਬਸਾਈਟ ਜਾਂ ਆਪਣੇ ਬੈਂਕਿੰਗ ਐਪ ਦੇ UPI ਸੈਕਸ਼ਨ ਵਿੱਚ ਜਾ ਕੇ ਦੇਖੋ ਕਿ ਤੁਹਾਡੇ ਨੰਬਰ ਨਾਲ ਕਿਹੜੀਆਂ UPI ID ਲਿੰਕ ਹਨ।
ਖਾਤਾ ਡੀ-ਲਿੰਕ ਕਰੋ: ਜਿਹੜੀਆਂ ਪੇਮੈਂਟ ਐਪਸ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ, ਉਨ੍ਹਾਂ 'ਤੇ ਜਾ ਕੇ ਆਪਣਾ ਬੈਂਕ ਖਾਤਾ ਡੀ-ਲਿੰਕ (De-link) ਕਰੋ ਅਤੇ UPI ID ਨੂੰ ਹਮੇਸ਼ਾ ਲਈ ਡਿਲੀਟ ਕਰ ਦਿਓ।
ਆਟੋ-ਪੇ ਮੈਂਡੇਟ: ਆਪਣੀ ਪੁਰਾਣੀ ਆਈਡੀ ਡਿਲੀਟ ਕਰਦੇ ਸਮੇਂ ਐਕਟਿਵ ਆਟੋ-ਪੇ ਮੈਂਡੇਟਸ (Auto-pay mandates) ਨੂੰ ਬੰਦ ਕਰਨਾ ਨਾ ਭੁੱਲੋ।
ਨੰਬਰ ਅਪਡੇਟ: ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬਦਲ ਰਹੇ ਹੋ, ਤਾਂ ਬੈਂਕ ਵਿੱਚ ਜਾ ਕੇ ਤੁਰੰਤ ਆਪਣਾ ਨਵਾਂ ਨੰਬਰ ਅਪਡੇਟ ਕਰਵਾਓ।
ਸਾਈਬਰ ਮਾਹਰਾਂ ਦੀ ਚੇਤਾਵਨੀ ਹੈ ਕਿ ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਠੱਗਾਂ ਲਈ ਤੁਹਾਡੇ ਖਾਤੇ ਦਾ 'ਚੋਰ ਦਰਵਾਜ਼ਾ' ਖੋਲ੍ਹ ਸਕਦੀ ਹੈ। ਇਸ ਲਈ ਆਪਣੀ ਡਿਜੀਟਲ ਸੁਰੱਖਿਆ ਪ੍ਰਤੀ ਸੁਚੇਤ ਰਹੋ।

ਇਹ ਵੀ ਪੜ੍ਹੋ :  SBI ਗਾਹਕਾਂ ਲਈ ਅਹਿਮ ਖ਼ਬਰ : ਲਗਾਤਾਰ 6 ਦਿਨ ਬੰਦ ਰਹਿਣਗੀਆਂ ਬੈਂਕਿੰਗ ਸ਼ਾਖਾਵਾਂ, ਜਾਣੋ ਵਜ੍ਹਾ
ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


 

  • ਪੁਰਾਣੀ ਯੂਪੀਆਈਡੀ
  • old UPI ID
  • bank account
  • ਬੈਂਕ ਖਾਤਾ
  • change
  • setting
  • ਬਦਲੋ
  • ਸੈਟਿੰਗ

ਦੇਸ਼ 'ਚ ਵਧਿਆ 'ਸੋਨਾ ਗਿਰਵੀ' ਰੱਖਣ ਦਾ ਕ੍ਰੇਜ਼, ਇਨ੍ਹਾਂ 5 ਸੂਬਿਆਂ ਦੇ ਲੋਕਾਂ ਨੇ ਲਿਆ ਸਭ ਤੋਂ ਵੱਧ Loan

NEXT STORY

Stories You May Like

  • phonepe users beware
    PhonePe ਯੂਜ਼ਰਸ ਹੋ ਜਾਣ ਸਾਵਧਾਨ ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ ਖਾਤਾ ਹੋ ਜਾਵੇਗਾ ਖਾਲੀ
  • these mistakes can stop your gratuity amount  huge losses
    ਇਨ੍ਹਾਂ ਗਲਤੀਆਂ ਕਾਰਨ ਰੁਕ ਸਕਦੀ ਹੈ ਤੁਹਾਡੀ Gratuity ਦੀ ਰਕਮ, ਹੋ ਸਕਦੈ ਭਾਰੀ ਨੁਕਸਾਨ
  • samsung users beware
    Samsung Users ਸਾਵਧਾਨ ! ਫੋਨ 'ਚ ਤੁਰੰਤ On ਕਰ ਲਓ ਇਹ ਸੈਟਿੰਗ , ਨਹੀਂ ਤਾਂ...
  • indian upi dominates the world
    ਦੁਨੀਆ ਭਰ 'ਚ ਭਾਰਤੀ UPI ਦਾ ਦਬਦਬਾ! ਭਾਰਤ ਤੋਂ ਇਲਾਵਾ ਇਨ੍ਹਾਂ 9 ਦੇਸ਼ਾਂ 'ਚ ਵੀ ਚੱਲਦੈ ਸਿੱਕਾ
  • now pf money will be withdrawn through atm upi
    ਕਰਮਚਾਰੀਆਂ ਲਈ Good News ! ਹੁਣ ATM-UPI ਰਾਹੀਂ ਨਿਕਲੇਗਾ PF ਦਾ ਪੈਸਾ
  • bank accounts of these 6 zodiac signs will be empty
    ਸਾਵਧਾਨ ! ਇਨ੍ਹਾਂ 6 ਰਾਸ਼ੀਆਂ ਦੇ ਬੈਂਕ ਖਾਤੇ ਹੋਣਗੇ ਖਾਲੀ ,  ਹੋਵੇਗਾ ਵੱਡਾ ਆਰਥਿਕ ਨੁਕਸਾਨ
  • a cooler placed in the wrong direction can empty your bank
    ਗਲਤ ਦਿਸ਼ਾ 'ਚ ਰੱਖਿਆ ਕੂਲਰ ਕਰ ਸਕਦੈ ਤੁਹਾਡਾ ਬੈਂਕ ਖਾਲੀ! ਹੋ ਸਕਦੈ ਵੱਡਾ ਨੁਕਸਾਨ, ਤੁਰੰਤ ਕਰੋ ਇਹ ਕੰਮ
  • world bank warns global economy may be in crisis
    ਵਰਲਡ ਬੈਂਕ ਦਾ ਅਲਰਟ, ਸੰਕਟ ’ਚ ਰਹਿ ਸਕਦੀ ਹੈ ਗਲੋਬਲ ਅਰਥਵਿਵਸਥਾ!
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
Trending
Ek Nazar
veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • pension related complaints will be resolved  platform launched
      Pension ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਹੋਵੇਗਾ ਹੱਲ, ਲਾਂਚ ਹੋਇਆ ਪਲੇਟਫਾਰਮ
    • sebi presents securities market taxprint at   global fintech festival
      ਸੇਬੀ ਨੇ ਗਲੋਬਲ ਫਿਨਟੈੱਕ ਫੈਸਟੀਵਲ ’ਚ ਸਕਿਓਰਿਟੀਜ਼ ਮਾਰਕੀਟ ਟੈਕਸਪ੍ਰਿੰਟ ਕੀਤਾ...
    • india us deal could be finalised in 48 hours
      48 ਘੰਟਿਆਂ 'ਚ ਭਾਰਤ-US ਦੀ ਡੀਲ ਹੋ ਸਕਦੀ ਹੈ ਫਾਈਨਲ! ਹਾਈ ਲੈਵਲ ਮੀਟਿੰਗ 'ਤੇ...
    • indian stock market crashes amid global concerns nifty falls below 24000
      ਗਲੋਬਲ ਚਿੰਤਾਵਾਂ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਕ੍ਰੈਸ਼, 24000 ਤੋਂ ਹੇਠਾਂ ਆਇਆ...
    • punjab gramin bank launches pnb pgb veer co branded credit card
      ਪੰਜਾਬ ਗ੍ਰਾਮੀਣ ਬੈਂਕ ਨੇ ਲਾਂਚ ਕੀਤਾ PNB-PGB Veer Co-Branded Credit Card
    • rbi 57 year old bank changes made in the scheme
      RBI  ਨੇ 57 ਸਾਲ ਪੁਰਾਣੀ ਬੈਂਕ ਸਕੀਮ 'ਚ ਕੀਤੇ ਬਦਲਾਅ, ਛੋਟੇ ਕਾਰੋਬਾਰਾਂ ਤੇ...
    • will change from 1st july this rule will affect every person in the country
      1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
    • rupee fell six paise against usd
      ਅਮਰੀਕੀ ਡਾਲਰ ਮੁਕਾਬਲੇ ਰੁਪਿਆ ਛੇ ਪੈਸੇ ਡਿੱਗਾ
    •  aadhaar  mobile app downloaded more than one crore times
      ‘ਆਧਾਰ’ ਮੋਬਾਈਲ ਐਪ 5 ਮਹੀਨਿਆਂ ’ਚ 3.1 ਕਰੋੜ ਤੋਂ ਵੱਧ ਵਾਰ ਕੀਤੀ ਡਾਊਨਲੋਡ
    • fall in gold silver prices 6 000 rupees broken silver
      Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 6,000 ਰੁਪਏ ਟੁੱਟੀ ਚਾਂਦੀ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +