Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 25, 2022

    3:42:15 PM

  • death of 10th class student who went for a bath with friends in sutlej river

    ਸਤਲੁਜ ਦਰਿਆ ’ਚ ਦੋਸਤਾਂ ਨਾਲ ਨਹਾਉਣ ਗਏ 10ਵੀਂ ਜਮਾਤ...

  • gun firing deadly attacked on a man in adampur

    ਆਦਮਪੁਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਵਿਅਕਤੀ...

  • fraud case in ludhiana

    ਲੁਧਿਆਣਾ 'ਚ 2.5 ਕਰੋੜ ਦੀ ਧੋਖਾਧੜੀ, ਟ੍ਰੈਵਲ ਏਜੰਟ...

  • jagroop singh dead drug overdose

    ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • IPL 2022
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • Diwali 2021:ਦੀਵਾਲੀ ’ਤੇ ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ਰੰਗੋਲੀ,ਹੋਵੇਗੀ ਸ਼ੁੱਭ

DHARM News Punjabi(ਧਰਮ)

Diwali 2021:ਦੀਵਾਲੀ ’ਤੇ ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ਰੰਗੋਲੀ,ਹੋਵੇਗੀ ਸ਼ੁੱਭ

  • Edited By Rajwinder Kaur,
  • Updated: 27 Oct, 2021 11:39 AM
Jalandhar
diwali lakshmi maa welcome home rangoli subh
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਆਉਣ ਵਾਲੀ ਹੈ। ਇਸ ਮੌਕੇ ਲੋਕ ਆਪਣੀ ਦੁਕਾਨ, ਘਰ ਅਤੇ ਦਫ਼ਤਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਅਤੇ ਸਜਾਵਟ ਕਰਦੇ ਹਨ। ਦੀਵਾਲੀ 'ਤੇ ਰੰਗੋਲੀ ਬਣਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਬਣਾਈ ਗਈ ਰੰਗੋਲੀ ਬਣਾਉਣ ਨਾਲ ਸੁੱਖ-ਸਮ੍ਰਿਧੀ ਦਾ ਵਾਸ ਹੁੰਦਾ ਹੈ ਅਤੇ ਨਾਂਹ-ਪੱਖੀ ਊਰਜਾ ਦੂਰ ਹੋ ਜਾਂਦੀ ਹੈ। ਰੰਗੋਲੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ। ਪਹਿਲਾਂ ਲੋਕ ਚੌਲ, ਹਲਦੀ, ਸਿੰਦੂਰ ਅਤੇ ਲੱਕੜੀ ਦੇ ਬੂਰੇ, ਰੰਗ-ਬਿਰੰਗੇ ਫੁੱਲਾਂ ਨਾਲ ਰੰਗੋਲੀ ਬਣਾਉਂਦੇ ਸਨ ਪਰ ਅੱਜਕਲ ਤੁਹਾਨੂੰ ਮਾਰਕੀਟ 'ਚੋਂ ਬਹੁਤ ਸਾਰੇ ਰੰਗ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਦੀਵਾ ਰੰਗੋਲੀ, ਗਲਿਟਰੀ ਰੰਗਾਂ ਵਾਲੀ ਰੰਗੋਲੀ ਵੀ ਬਣਾ ਸਕਦੇ ਹੋ। ਉਂਝ ਇਸ ਵਾਰ ਸਟਿੱਕਰ ਰੰਗੋਲੀ ਤੇ ਕੁੰਦਨ ਰੰਗੋਲੀ ਵੀ ਪਸੰਦ ਕੀਤੀ ਜਾ ਰਹੀ ਹੈ।

1. ਚੌਲਾਂ ਦੀ ਰੰਗੋਲੀ
ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਲਈ ਚੌਲਾਂ ਦੀ ਵਰਤੋਂ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਤੁਸੀਂ ਚੌਲਾਂ ਦੀ ਰੰਗੋਲੀ ਬਣਾ ਸਕਦੇ ਹੋ। ਵੱਖ-ਵੱਖ ਪਾਉਣ ਲਈ ਚੌਲਾਂ ਨੂੰ ਹਲਦੀ, ਸਿੰਦੂਰ ਤੇ ਹੋਰ ਰੰਗਾਂ ਵਿਚ ਭਿਓਂ ਕੇ ਸੁਕਾ ਲਓ ਤਾਂ ਇਹ ਰੰਗੀਨ ਹੋ ਜਾਣਗੇ। ਬਸ ਹੁਣ ਚੌਲਾਂ ਨਾਲ ਆਪਣੀ ਮਨਪਸੰਦ ਡਿਜ਼ਾਈਨਿੰਗ ਕਰਕੇ ਰੰਗੋਲੀ ਤਿਆਰ ਕਰੋ।

PunjabKesari

3. ਰੰਗ-ਬਿਰੰਗੇ ਫੁੱਲਾਂ ਵਾਲੀ ਰੰਗੋਲੀ
ਪਹਿਲਾਂ ਚਾਕ ਦੀ ਮਦਦ ਨਾਲ ਰੰਗੋਲੀ ਦਾ ਡਿਜ਼ਾਈਨ ਤਿਆਰ ਕਰ ਲਓ। ਫਿਰ ਉਸ 'ਚ ਰੰਗ-ਬਿਰੰਗੇ ਫੁੱਲਾਂ ਨੂੰ ਕੱਟ ਕੇ ਇਸ ਨੂੰ ਕੰਟ੍ਰਾਸਟ ਜਾਂ ਆਪਣੀ ਪਸੰਦ ਦੇ ਹਿਸਾਬ ਨਾਲ ਭਰਦੇ ਜਾਓ। ਲੱਕੜੀ ਦੇ ਬੂਰੇ ਦੀ ਰੰਗੋਲੀ ਬਹੁਤ ਵਧੀਆ ਬਣਦੀ ਹੈ। ਬਾਜ਼ਾਰ 'ਚੋਂ ਮਿਲਣ ਵਾਲੇ ਵੱਖ-ਵੱਖ ਰੰਗਾਂ ਦੇ ਬੂਰੇ ਨਾਲ ਤੁਸੀਂ ਰੰਗੋਲੀ ਬਣਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਕਿਚਨ ਤੋਂ ਲੈ ਕੇ ਕਮਰੇ ਤੱਕ ਦੀ ਸਜਾਵਟ, ਅਪਣਾਓ ਇਹ ਟਿਪਸ

PunjabKesari

4. ਆਟੇ, ਹਲਦੀ ਤੇ ਸਿੰਦੂਰ ਦੀ ਰੰਗੋਲੀ
ਪੁਰਾਣੇ ਜ਼ਮਾਨੇ 'ਚ ਲੋਕ ਆਟੇ, ਹਲਦੀ ਦੀ ਮਦਦ ਨਾਲ ਰੰਗੋਲੀ ਤਿਆਰ ਕਰਦੇ ਸਨ। ਤੁਸੀਂ ਇਨ੍ਹਾਂ ਰੰਗਾਂ ਦੀ ਵਰਤੋਂ ਕਰ ਕੇ ਰੰਗੋਲੀ ਤਿਆਰ ਕਰ ਸਕਦੇ ਹੋ। ਗ੍ਰੀਨ ਰੰਗ ਲਈ ਤੁਸੀਂ ਹਿਨਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ।

5. ਸਟਿੱਕਰ ਰੰਗੋਲੀ
ਜੇ ਤੁਹਾਡੇ ਕੋਲ ਰੰਗੋਲੀ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਇਸ ਨੂੰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਸਟਿੱਕਰ ਰੰਗੋਲੀ। ਬਾਜ਼ਾਰ 'ਚੋਂ ਬਣੀ-ਬਣਾਈ ਸਟਿੱਕਰ ਰੰਗੋਲੀ ਆਸਾਨੀ ਨਾਲ ਮਿਲ ਜਾਂਦੀ ਹੈ। ਬਸ ਜਿਥੇ ਤੁਸੀਂ ਰੰਗੋਲੀ ਬਣਾਉਣੀ ਹੈ, ਸਟਿੱਕਰ 'ਤੇ ਚਿਪਕੇ ਕਾਗਜ਼ ਨੂੰ ਵੱਖ ਕਰੋ ਅਤੇ ਇਸ ਨੂੰ ਜ਼ਮੀਨ ਤੇ ਦੀਵਾਰਾਂ 'ਤੇ ਚਿਪਕਾਉਂਦੇ ਜਾਓ।

ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਦੇ ਤਿਉਹਾਰ ’ਤੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੀ ਸਜਾਵਟ, ਵਧੇਗੀ ਖ਼ੂਬਸੂਰਤੀ

PunjabKesari

6. ਕੁੰਦਨ ਰੰਗੋਲੀ
ਅੱਜਕਲ ਦੀਵਾਰਾਂ 'ਤੇ ਰੰਗੋਲੀ ਬਣਾਉਣ ਦਾ ਖੂਬ ਟ੍ਰੈਂਡ ਚੱਲ ਰਿਹਾ ਹੈ। ਕੁੰਦਨ ਰੰਗੋਲੀ ਇਸ ਦੇ ਲਈ ਬੈਸਟ ਆਪਸ਼ਨ ਹੈ। ਡਰਾਇੰਗ ਰੂਮ ਦੀਆਂ ਦੀਵਾਰਾਂ 'ਤੇ ਰੰਗ-ਬਿਰੰਗੇ ਕੁੰਦਨ ਨਾਲ ਜੜੀ ਰੰਗੋਲੀ ਨਾਲ ਘਰ ਦੀ ਖ਼ੂਬਸੂਰਤੀ ਹੋਰ ਵੀ ਵਧ ਜਾਏਗੀ।

7. ਫੈਂਸੀ ਰੰਗੋਲੀ
ਇਸ ਕਿਸਮ ਦੀ ਰੰਗੋਲੀ 'ਚ ਸਜਾਵਟੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਗੋਟੇ ਨਾਲ ਕੁੰਦਨ, ਬੀਡਸ, ਨਗ, ਘੁੰਗਰੂ, ਛੋਟੇ ਆਰਟੀਫਿਸ਼ੀਅਲ ਨਾਰੀਅਲ, ਡਿਜ਼ਾਈਨਰ ਕੈਂਡਲਸ ਭਾਵ ਮੋਮਬੱਤੀਆਂ ਆਦਿ ਵੀ ਵਰਤੀਆਂ ਜਾ ਸਕਦੀਆਂ ਹਨ।

PunjabKesari

8. ਕਲੇਅ ਰੰਗੋਲੀ
ਮਾਰਕੀਟ 'ਚ ਕਈ ਤਰ੍ਹਾਂ ਦੀਆਂ ਕਲੇਅ ਕਿੱਟਾਂ ਮਿਲ ਜਾਂਦੀਆਂ ਹਨ। ਕਲੇਅ ਭਾਵ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹਦਿਆਂ ਰੰਗੋਲੀ ਦਾ ਡਿਜ਼ਾਈਨ ਤਿਆਰ ਕਰੋ ਅਤੇ ਉਸ ਨੂੰ ਰੰਗ-ਬਿਰੰਗੇ ਮੋਤੀਆਂ, ਨਗਾਂ, ਸ਼ੰਖ ਅਤੇ ਲੇਸ ਨਾਲ ਸਜਾਓ। ਇਸ ਰੰਗੋਲੀ ਨੂੰ ਬਣਾਉਣ ਦਾ ਇਕ ਫ਼ਾਇਦਾ ਇਹ ਹੈ ਕਿ ਇਸ ਨੂੰ ਬਣਾਉਣ 'ਤੇ ਥਾਂ ਸਾਫ਼ ਰਹਿੰਦੀ ਹੈ ਅਤੇ ਇਕ ਥਾਂ ਸੈੱਟ ਹੋ ਜਾਂਦੀ ਹੈ। ਤੁਸੀਂ ਕਲੇਅ ਰੰਗੋਲੀ 'ਚ ਵੱਖ-ਵੱਖ ਡਿਜ਼ਾਈਨ ਜਿਵੇਂ ਕਿ ਮੋਰ, ਫੁੱਲ, ਤਿਤਲੀ ਜਾਂ ਦੀਵਾ ਆਦਿ ਬਣਾ ਕੇ ਉਨ੍ਹਾਂ ਨੂੰ ਸਜਾ ਵੀ ਸਕਦੇ ਹੋ।

PunjabKesari

ਇਸ ਗੱਲ ਦਾ ਰੱਖੋ ਧਿਆਨ
ਦੀਵਾਲੀ ਦੇ ਖ਼ਾਸ ਮੌਕੇ ’ਤੇ ਰੰਗੋਲੀ ਬਣਾਉਣ ਸਮੇਂ ਲਾਲ, ਹਰੇ, ਗੁਲਾਬੀ ਰੰਗਾਂ ਦੀ ਵਰਤੋਂ ਕਰਨੀ ਸ਼ੁੱਭ ਹੁੰਦੀ ਹੈ। ਰੰਗੋਲੀ 'ਚ ਕਾਲੇ ਅਤੇ ਨੀਲੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

 

  • Diwali 2021
  • Diwali
  • Lakshmi Maa
  • Welcome
  • Home
  • Rangoli
  • Subh
  • ਦੀਵਾਲੀ
  • ਲਕਸ਼ਮੀ ਮਾਂ
  • ਸਵਾਗਤ
  • ਘਰ
  • ਰੰਗੋਲੀ
  • ਸ਼ੁੱਭ

ਵਾਸਤੂ ਸ਼ਾਸਤਰ : ਘਰ 'ਚ ਲਿਆਓ ਮਿੱਟੀ ਦੀਆਂ ਇਹ ਚੀਜ਼ਾਂ, ਚਮਕ ਜਾਵੇਗੀ ਤੁਹਾਡੀ ਕਿਸਮਤ

NEXT STORY

Stories You May Like

  • visit australia s kali mata mandir temple
    ਦਰਸ਼ਨ ਕਰੋ ਆਸਟ੍ਰੇਲੀਆ ਦੇ ਕਾਲੀ ਮਾਤਾ ਮੰਦਿਰ ਦੇ, ਭਗਤ ਨਤਮਸਤਕ ਹੋ ਭਰਦੇ ਨੇ ਝੋਲੀਆਂ (ਵੀਡੀਓ)
  • do this special measure on wednesday will solve every problem
    ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖਾਸ ਉਪਾਅ, ਹੋਵੇਗਾ ਹਰ ਮੁਸ਼ਕਿਲ ਦਾ ਹੱਲ
  • vastu shastra don t put such a picture of seven horses negativity increase
    Vastu shastra : ਘਰ 'ਚ ਨਾ ਲਗਾਓ ਸੱਤ ਘੋੜਿਆਂ ਦੀ ਅਜਿਹੀ ਤਸਵੀਰ , ਵਧ ਸਕਦੀ ਹੈ Negativity
  • do this on tuesday to get rid of the disease
    ਰੋਗਾਂ ਤੋਂ ਮੁਕਤੀ ਪਾਉਣ ਲਈ ਮੰਗਲਵਾਰ ਨੂੰ ਜ਼ਰੂਰ ਕਰੋ ਇਹ ਉਪਾਅ
  • vastushastra these plants will alleviate the poverty of the house
    VastuShastra : ਇਹ ਪੌਦੇ ਦੂਰ ਕਰਨਗੇ ਘਰ ਦੀ ਗ਼ਰੀਬੀ , ਮਾਂ ਲਕਸ਼ਮੀ ਦੀ ਹੋਵੇਗੀ ਕਿਰਪਾ
  • monday shiv ji worship special attention money
    ਸੋਮਵਾਰ ਨੂੰ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਹੋ ਸਕਦੀ ਹੈ ਪੈਸੇ ਦੀ ਘਾਟ
  • don  t do this after evening  mother lakshmi may be angry
    VastuShastra : ਸ਼ਾਮ ਹੋਣ ਦੇ ਬਾਅਦ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼
  • mantras on sunday to achieve happiness
    ਸੁੱਖ ਦੀ ਪ੍ਰਾਪਤੀ ਲਈ ਐਤਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
  • gun firing deadly attacked on a man in adampur
    ਆਦਮਪੁਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਵਿਅਕਤੀ 'ਤੇ ਚੱਲੀਆਂ ਅੰਨ੍ਹੇਵਾਹ...
  • jagroop singh dead drug overdose
    ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ...
  • girl rape in nakodar
    ਨਕੋਦਰ 'ਚ ਸ਼ਰਮਨਾਕ ਕਾਰਾ, 10ਵੀਂ ਜਮਾਤ ’ਚ ਪੜ੍ਹਦੀ ਕੁੜੀ ਨੂੰ ਹੋਟਲ 'ਚ ਲਿਜਾ ਕੇ...
  • orders issued prohibiting registration without noc
    ਪੰਜਾਬ ਸਰਕਾਰ ਦਾ ਰੀਅਲ ਅਸਟੇਟ ਕਾਰੋਬਾਰੀਆਂ ਝਟਕਾ, ਬਿਨਾਂ NOC ਦੇ ਰਜਿਸਟਰੀ ਕਰਨ...
  • businessman vp singh son against three lawsuits proved to be false
    ਕਾਰੋਬਾਰੀ ਵੀ. ਪੀ. ਸਿੰਘ ਤੇ ਪੁੱਤਰ ਖ਼ਿਲਾਫ਼ ਪਿੰਕੀ ਵੱਲੋਂ ਦਰਜ ਮੁਕੱਦਮੇ ਝੂਠੇ...
  • punjab is the second largest arms market in the country
    ਦੇਸ਼ ’ਚ ਹਥਿਆਰਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ, ਸ੍ਰੀ ਅਕਾਲ ਤਖ਼ਤ...
  • accused crimes patronage given by the police video viral cia staff officer
    ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ...
  • shraman overseas saudi arabia kuwait jobs
    Saudi Arabia ਤੇ Kuwait ਦੀਆਂ ਵੱਡੀਆਂ ਕੰਪਨੀਆਂ ’ਚ ਨਿਕਲੀਆਂ ਨੌਕਰੀਆਂ
Trending
Ek Nazar
sonu sood help bihar girl

1 ਪੈਰ ’ਤੇ 1 ਕਿਲੋਮੀਟਰ ਪੈਦਲ ਸਕੂਲ ਜਾਣ ਵਾਲੀ ਲੜਕੀ ਲਈ ਸੋਨੂੰ ਸੂਦ ਬਣੇ ਫ਼ਰਿਸ਼ਤਾ

binnu dhillon father funeral

ਪੰਜ ਤੱਤਾਂ ’ਚ ਵਿਲੀਨ ਹੋਏ ਬੀਨੂੰ ਢਿੱਲੋਂ ਦੇ ਪਿਤਾ, ਦੁੱਖ ’ਚ ਸ਼ਰੀਕ ਹੋਏ...

indian students protest outside the alpha academy in canada

ਕੈਨੇਡਾ 'ਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ...

kangana ranaut dhaakad flop on box office

ਬੁਰੀ ਤਰ੍ਹਾਂ ਫਲਾਪ ਹੋਈ ਕੰਗਨਾ ਦੀ ‘ਧਾਕੜ’, ਬਾਕਸ ਆਫਿਸ ’ਤੇ ਮੂਧੇ ਮੂੰਹ ਡਿੱਗੀ

aashram director prakash jha statement

‘ਕਿਸੇ ਇਕ ਨੂੰ ਧਿਆਨ ’ਚ ਰੱਖ ਕੇ ਨਹੀਂ ਬੁਣੀ ਗਈ ‘ਆਸ਼ਰਮ’ ਦੀ ਕਹਾਣੀ’

karamjit anmol won mehar mittal excellence award

ਕਰਮਜੀਤ ਅਨਮੋਲ ਨੂੰ ਹਰਿਆਣਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਾਲ ’ਚ ਮਿਲਿਆ ‘ਮਿਹਰ ਮਿੱਤਲ...

binnu dhillon father death

ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ

sher bagga trailer trending on youtube

ਟਰੈਂਡਿੰਗ ’ਚ ਐਮੀ ਤੇ ਸੋਨਮ ਦੀ ਫ਼ਿਲਮ ‘ਸ਼ੇਰ ਬੱਗਾ’ ਦਾ ਟਰੇਲਰ, ਮਿਲੇ ਇੰਨੇ ਵਿਊਜ਼

suhana khan birthday party pics

ਸੁਹਾਨਾ ਖ਼ਾਨ ਦੀ ਬਰਥਡੇ ਲੁੱਕ ’ਤੇ ਲੋਕਾਂ ਦਾ ਆਇਆ ਦਿਲ, ਦੇਖੋ ਖ਼ੂਬਸੂਰਤ ਤਸਵੀਰਾਂ

people getting sick from eating wild mushrooms in australia

ਆਸਟ੍ਰੇਲੀਆ 'ਚ ਜੰਗਲੀ ਖੁੰਬਾਂ ਖਾਣ ਨਾਲ ਲੋਕ ਹੋਣ ਲੱਗੇ ਬਿਮਾਰ

jacqueline fernandez appeal on srilanka crisis

ਜੈਕਲੀਨ ਫਰਨਾਂਡੀਜ਼ ਨੇ ਸ਼੍ਰੀਲੰਕਾ ’ਚ ਆਰਥਿਕ ਸੰਕਟ ’ਤੇ ਪ੍ਰਗਟਾਈ ਚਿੰਤਾ

sidhu moose wala reaction on dr vijay singla case

ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ’ਤੇ ਸਿੱਧੂ ਮੂਸੇ ਵਾਲਾ ਦਾ ਬਿਆਨ, ਕਿਹਾ- ‘ਆਪੇ...

italy city of villetre resounded with guru s shouts even in scorching heat

ਇਟਲੀ : ਅੱਤ ਦੀ ਗਰਮੀ 'ਚ ਵੀ ਗੁਰੂ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਵਿਲੇਤਰੀ ਸ਼ਹਿਰ...

australia introduce fast track citizenship for overseas nurses

ਆਸਟ੍ਰੇਲੀਆ ਵਿਦੇਸ਼ੀ ਨਰਸਾਂ ਲਈ ਫਾਸਟ-ਟਰੈਕ ਨਾਗਰਿਕਤਾ ਦੀ ਕਰੇਗਾ ਪਹਿਲ

kapil sharma make fun of akshay kumar

ਘੱਟ ਉਮਰ ਦੀਆਂ ਹੀਰੋਇਨਾਂ ਨਾਲ ਰੋਮਾਂਸ ਕਰਨ ’ਤੇ ਕਪਿਲ ਸ਼ਰਮਾ ਨੇ ਉਡਾਇਆ ਅਕਸ਼ੇ...

j k newborn baby declared dead found alive before burial

ਹੈਰਾਨੀਜਨਕ! ਹਸਪਤਾਲ ਨੇ ਨਵਜਨਮੇ ਬੱਚੇ ਨੂੰ ਮ੍ਰਿਤਕ ਦੱਸਿਆ, ਦਫ਼ਨਾਉਣ ਦੌਰਾਨ...

more than 100 pti workers arrested in pakistan

ਪਾਕਿਸਤਾਨ 'ਚ ਪੀ.ਟੀ.ਆਈ. ਦੇ 100 ਤੋਂ ਵੱਧ ਕਾਰਕੁਨ ਗ੍ਰਿਫ਼ਤਾਰ

gun culture nudity and drugs in punjabi music industry

ਵਿਰਸੇ ਨੂੰ ਭੁੱਲ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ, ਅਸ਼ਲੀਲਤਾ, ਨਸ਼ੇ ਤੇ ਗੰਨ ਕਲਚਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • some tips to help you get rid of bathroom fixtures
      ਬਾਥਰੂਮ ਦੇ ਵਾਸਤੂ ਦੋਸ਼ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਅਪਣਾਓ ਇਹ ਨੁਕਤੇ
    • shanidev ji will fulfill every wish of the mind worshiping
      ਸ਼ਨੀਦੇਵ ਜੀ ਕਰਨਗੇ ਮਨ ਦੀ ਹਰ ਇੱਛਾ ਪੂਰੀ, ਪੂਜਾ ਕਰਦੇ ਸਮੇਂ ਜ਼ਰੂਰ ਰੱਖੋ ਇਨ੍ਹਾਂ...
    • vastu shastra place ganesha idol in this corner of the house
      Vastu Shastra : ਘਰ ਦੇ ਇਸ ਕੋਨੇ 'ਚ ਰੱਖੋ ਭਗਵਾਨ ਗਣੇਸ਼ ਜੀ ਦੀ ਮੂਰਤੀ, ਜਾਗ...
    • friday mata lakshmi measures
      ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਜ਼ਰੂਰ ਕਰੋ ਇਹ ਉਪਾਅ, ਕਦੇ ਨਹੀਂ...
    • vastu shastra put waterfall in this direction good luck will come home
      Vastu Shastra : ਇਸ ਦਿਸ਼ਾ 'ਚ ਲਗਾਓ ਵਾਟਰਫਾਲ, ਘਰ 'ਚ ਆਵੇਗਾ Good Luck
    • be sure to chant these mantras on thursday to please lord vishnu
      ਭਗਵਾਨ ਵਿਸ਼ਣੂ ਜੀ ਨੂੰ ਖੁਸ਼ ਕਰਨ ਲਈ ਵੀਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ...
    • vastu tips building a house  no shortage of money
      ਘਰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਧਨ ਦੀ ਕਮੀ
    • special step on wednesday to get rid of the debt
      ਕਰਜ਼ੇ ਤੋਂ ਮੁਕਤੀ ਪਾਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖਾਸ ਉਪਾਅ
    • vastu shastra plant rajnigandha today life will be filled with wealth
      Vastu Shastra : ਘਰ 'ਚ ਲਗਾਓ ਰਜਨੀਗੰਧਾ ਦਾ ਬੂਟਾ, ਧਨ-ਦੌਲਤ ਨਾਲ ਭਰ ਜਾਵੇਗਾ...
    • hanuman ji will fulfill every wish tuesday
      ਹਨੂੰਮਾਨ ਜੀ ਕਰਨਗੇ ਹਰ ਇੱਛਾ ਪੂਰੀ, ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +