Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    3:01:27 PM

  • sukhbir singh badal rally

    'ਪੰਜਾਬ ਬਚਾਓ ਰੈਲੀ' 'ਚ ਬੋਲੇ ਸੁਖਬੀਰ ਬਾਦਲ,...

  • akali bjp alliance  amit shah

    ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ...

  • moga rally amit shah s rally

    ਮੋਗਾ ਰੈਲੀ ਵਿਚ ਅਮਿਤ ਸ਼ਾਹ ਦਾ ਵੱਡਾ ਐਲਾਨ, ਭਾਜਪਾ...

  • ravneet singh bittu

    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਫਰਵਰੀ 'ਚ ਕੁੰਭ ਰਾਸ਼ੀ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ ਦੇ ਜਾਤਕਾਂ ’ਤੇ ਪਵੇਗਾ ਅਸਰ

DHARM News Punjabi(ਧਰਮ)

ਫਰਵਰੀ 'ਚ ਕੁੰਭ ਰਾਸ਼ੀ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ ਦੇ ਜਾਤਕਾਂ ’ਤੇ ਪਵੇਗਾ ਅਸਰ

  • Edited By Baljit Singh,
  • Updated: 01 Feb, 2026 05:33 PM
Dharm
february yoga of 5 planets affect the natives of all the ascendants
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ: ਫ਼ਰਵਰੀ ਮਹੀਨੇ 'ਚ ਐਸਟ੍ਰੋ ਸਾਈਕਲ 'ਚ ਸੂਰਜ, ਬੁੱਧ, ਸ਼ੁੱਕਰ ਤੇ ਮੰਗਲ ਦੀ ਰਾਸ਼ੀ ਤਬਦੀਲ ਹੋਵੇਗੀ। ਬੁੱਧ 3 ਫਰਵਰੀ ਨੂੰ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰਨਗੇ ਜਦਕਿ 6 ਫਰਵਰੀ ਨੂੰ ਸ਼ੁੱਕਰ ਦੀ ਰਾਸ਼ੀ ਤਬਦੀਲ ਹੋਵੇਗੀ। ਸੂਰਜ 12 ਫਰਵਰੀ ਨੂੰ ਕੁੰਭ ਰਾਸ਼ੀ 'ਚ ਗੋਚਰ ਕਰਨਗੇ ਜਦਕਿ ਮੰਗਲ ਵੀ 23 ਫਰਵਰੀ ਨੂੰ ਕੁੰਭ ਰਾਸ਼ੀ 'ਚ ਆ ਜਾਣਗੇ। ਕੁੰਭ 'ਚ ਰਾਹੂ, ਬੁੱਧ, ਸ਼ੁੱਕਰ, ਸੂਰਜ ਤੇ ਮੰਗਲ ਦੀ ਮੌਜੂਦਗੀ ਯਕੀਨੀ ਰੂਪ ਨਾਲ ਮਾਨਸਿਕਤਾ 'ਚ ਵੱਡੀ ਤਬਦੀਲੀ ਲਿਆਵੇਗੀ। ਇਸ ਮਹੀਨੇ ਕੁੰਭ ਰਾਸ਼ੀ 'ਚ 5 ਗ੍ਰਹਿਆਂ ਦਾ ਯੋਗ ਬਣੇਗਾ ਜਿਸ ਦਾ ਸਾਰੇ ਲਗਨਾਂ ਦੇ ਜਾਤਕਾਂ 'ਤੇ ਅਸਰ ਪਏਗਾ।

ਧਿਆਨ ਲੰਬੇ ਸਮੇਂ ਦੇ ਟੀਚਿਆਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਵੱਡੇ ਮੰਤਵਾਂ ਲਈ ਕੰਮ ਕਰਨ 'ਤੇ ਰਹੇਗਾ। ਬੁੱਧ ਦਾ ਗੋਚਰ ਲੇਖਣ, ਅਧਿਆਪਨ, ਸਲਾਹ-ਮਸ਼ਵਰੇ, ਮੀਡੀਆ, ਤਕਨੀਕ ਤੇ ਡਿਜੀਟਲ ਪਲੇਟਫਾਰਮਾਂ ਲਈ ਢੁਕਵਾਂ ਹੈ। ਗ੍ਰਹਿਆਂ ਦੀ ਇਸ ਤਬਦੀਲੀ ਦਾ ਵੱਖ-ਵੱਖ ਲਗਨਾਂ ਦੇ ਜਾਤਕਾਂ 'ਤੇ ਹੇਠ ਲਿਖੇ ਅਨੁਸਾਰ ਪ੍ਰਭਾਵ ਰਹੇਗਾ।:

ਮੇਖ : ਇਸ ਲਗਨ ਦੇ ਜਾਤਕਾਂ ਦੀ ਫਰਵਰੀ 'ਚ ਲੰਬੇ ਸਮੇਂ ਦੀਆਂ ਇੱਛਾਵਾਂ ਪੂਰੀਆਂ ਹੋਣ ਦੇ ਕਰੀਬ ਆਉਂਦੀਆਂ ਹਨ। ਦੂਜੇ ਭਾਵ ਦੇ ਸੁਆਮੀ ਸ਼ੁੱਕਰ ਦਾ 11ਵੇਂ ਭਾਵ 'ਚ ਹੋਣਾ ਆਰਥਿਕ ਲਾਭ ਤੇ ਆਮਦਨ 'ਚ ਸੁਧਾਰ ਲਈ ਬਹੁਤ ਢੁਕਵਾਂ ਹੈ। ਸੱਟੇਬਾਜ਼ੀ ਦੀਆਂ ਸਰਗਰਮੀਆਂ ਜਾਂ ਅਗਵਾਈ ਆਧਾਰਿਤ ਪ੍ਰਾਜੈਕਟਾਂ ਰਾਹੀਂ ਵਿਚਾਰਾਂ ਨੂੰ ਠੋਸ ਸਫ਼ਲਤਾ 'ਚ ਬਦਲਣ ਦੇ ਮਜ਼ਬੂਤ ਯੋਗ ਬਣ ਰਹੇ ਹਨ। ਹਾਲਾਂਕਿ ਲੱਜੀ ਸਬੰਬ ਵਿਸ਼ੇਸ਼ ਤੌਰ 'ਤੇ ਪ੍ਰੇਮ 'ਚ ਬੇਲੋੜੇ ਬਚਣ ਲਈ ਹਉਮੈ 'ਤੇ ਕੰਟਰੋਲ ਰੱਖਣਾ ਜ਼ਰੂਰੀ ਹੈ।

ਬ੍ਰਿਖ : ਇਸ ਲਗਨ ਦੇ ਜਾਤਕਾਂ ਲਈ ਫਰਵਰੀ 'ਚ 10ਵੇਂ ਭਾਵ 'ਚ ਰਾਹੁ, ਬੁੱਧ ਤੇ ਸ਼ੁੱਕਰ ਦੀ ਯੁਤੀ ਰਵਾਇਤੀ ਹੱਦਾਂ ਤੋਂ ਪਰੇ ਨਵੇਂ ਕਰੀਅਰ ਦੇ ਮੌਕੇ ਤੇ ਅਚਾਨਕ ਉੱਨਤੀ ਦੇ ਰਾਹ ਖੋਲ੍ਹਦੀ ਹੈ। ਸੰਚਾਰ, ਤਕਨੀਕ, ਨੈੱਟਵਰਕਿੰਗ, ਮੀਡੀਆ, ਮਾਰਕੀਟਿੰਗ ਤੇ ਰਚਨਾਤਮਕ ਖੇਤਰਾਂ 'ਚ ਵਿਸ਼ੇਸ਼ ਸਫ਼ਲਤਾ ਦੇ ਸੰਕੇਤ ਹਨ । ਚੌਥੇ ਭਾਵ 'ਤੇ ਪੈਣ ਵਾਲਾ ਦ੍ਰਿਸ਼ਟੀ ਪ੍ਰਭਾਵ ਜਾਇਦਾਦ, ਜ਼ਮੀਨ, ਰੀਅਲ ਐਸਟੇਟ ਵਾਹਨ ਤੇ ਘਰੇਲੂ ਜ਼ਿੰਮੇਵਾਰੀਆਂ ਨਾਲ ਜੁੜੇ ਮਾਮਲਿਆਂ ਨੂੰ ਸਰਗਰਮ ਕਰਦਾ ਹੈ। ਜਨਤਕ ਜ਼ਿੰਮੇਵਾਰੀਆਂ ਤੇ ਪਰਿਵਾਰਕ ਜੀਵਨ ਦਰਮਿਆਨ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਰਹੇਗਾ।

ਮਿਥੁਨ: ਮਿਥੁਨ ਲਗਨ ਦੇ ਜਾਤਕਾਂ ਲਈ ਫਰਵਰੀ 'ਚ ਕਿਸਮਤ ਸਾਥ ਦਿੰਦੀ ਹੋਈ ਨਜ਼ਰ ਆਵੇਗੀ । ਸਿੱਖਿਆ, ਅਧਿਆਤਮਿਕਤਾ, ਗੁਰੂ ਜਾਂ ਵਿਦੇਸ਼ ਨਾਲ ਜੁੜੇ ਮੌਕੇ ਸਾਹਮਣੇ ਆ ਸਕਦੇ ਹਨ, ਜੋ ਤੁਹਾਨੂੰ ਵਿਆਪਕ ਦ੍ਰਿਸ਼ਟੀਕੋਣ ਦੀ ਦਿਸ਼ਾ 'ਚ ਮਾਰਗਦਰਸ਼ਨ ਕਰਨਗੇ। ਤੀਜੇ ਭਾਵ 'ਤੇ ਬੁੱਧ ਤੇ ਸ਼ੁੱਕਰ ਦੀ ਦ੍ਰਿਸ਼ਟੀ ਸੰਚਾਰ ਹੁਨਰ ਨੂੰ ਮਜ਼ਬੂਤ ਕਰੇਗੀ ਤੇ ਛੋਟੇ ਦੌਰਿਆਂ, ਚਰਚਿਆਂ ਤੇ ਨੈੱਟਵਰਕਿੰਗ ਨੂੰ ਵਧਾਅਗੀ। ਭਰਾਵਾਂ-ਭੈਣਾਂ ਨਾਲ ਸਬੰਧਾਂ 'ਚ ਸੁਧਾਰ ਅਤੇ ਆਪਸੀ ਸਹਿਯੋਗ ਵਧੇਗਾ।

ਕਰਕ : ਕਰਕ ਲਗਨ ਦੇ ਜਾਤਕਾਂ ਲਈ ਫਰਵਰੀ 'ਚ ਸਾਂਝੇ ਵਿੱਤ, ਵਿਰਾਸਤ, ਬੀਮਾ ਜਾਂ ਸਹੁਰੇ ਪੱਖ ਤੋਂ ਲਾਭਦੇ ਵਿਸ਼ੇ ਉੱਭਰ ਸਕਦੇ ਹਨ। ਨਾਲ ਹੀ ਲੁਕੇ ਹੋਏ ਜਾਂ ਅਧੂਰੇ ਮੁੱਦੇ ਸਾਹਮਣੇ ਆ ਸਕਦੇ ਹਨ, ਜੋ ਭਾਵਨਾਤਮਕ ਇਲਾਜ ਤੇ ਆਤਮ-ਜਾਗਰੂਕਤਾ ਨੂੰ ਉਤਸ਼ਾਹਿਤ ਕਰਨਗੇ। ਦੂਜੇ ਭਾਵ 'ਤੇ ਸ਼ੁੱਕਰ ਤੇ ਬੁੱਧ ਦੀ ਦ੍ਰਿਸ਼ਟੀ ਪਰਿਵਾਰ, ਵਿੱਤ, ਬਚਤ ਤੇ ਵਾਣੀ ਨੂੰ ਪ੍ਰਭਾਵਿਤ ਕਰਦੀ ਹੈ। ਆਮਦਨ 'ਚ ਸੁਧਾਰ ਦੇ ਸੰਕੇਤ ਹਨ ਪਰ ਪਰਿਵਾਰਕ ਸੰਵੇਦਨਸ਼ੀਲਤਾ ਜ਼ਰੂਰੀ ਹੈ।

ਸਿੰਘ : ਸਿੰਘ ਲਗਨ ਦੇ ਜਾਤਕਾਂ ਲਈ ਫਰਵਰੀ 'ਚ ਭਾਈਵਾਲੀ ਵਿਆਹ ਤੇ ਜਨਤਕ ਸਬੰਧਾਂ ਨਾਲ ਸਬੰਧਤ ਸੱਤਵਾਂ ਭਾਵ ਐਕਟਿਵ ਰਹੇਗਾ। ਇਸ ਨਾਲ ਸੰਚਾਰ ਤੇ ਗੱਲਬਾਤ ਦੀ ਸਮਰੱਥਾ ਵਧੇਗੀ। ਅਚਾਨਕ ਨਵੇਂ ਸਬੰਧ ਬਣ ਸਕਦੇ ਹਨ, ਜਿਨ੍ਹਾਂ 'ਚ ਖਿੱਚ ਤੀਬ੍ਰ ਹੋਵੇਗੀ ।ਅਕਸਰ ਵੱਖਰੇ ਪਿਛੋਕੜ ਵਾਲੇ ਲੋਕ ਸ਼ਾਮਲ ਹੋ ਸਕਦੇ ਹਨ। ਵਪਾਰਕ ਸਹਿਯੋਗ, ਇਕਰਾਰਨਾਮੇ ਤੇ ਰਣਨੀਤਕ ਗੱਠਜੋੜ ਲਈ ਇਹ ਸ਼ਕਤੀਸ਼ਾਲੀ ਸਮਾਂ ਹੈ, ਬਸ਼ਰਤੇ ਸਪੱਸ਼ਟਤਾ ਤੇ ਪਾਰਦਰਸ਼ਤਾ ਬਣੀ ਰਹੇ।

ਕੰਨਿਆ: ਕੰਨਿਆ ਲਗਨ ਵਾਲੇ ਜਾਤਕਾਂ ਲਈ ਫਰਵਰੀ 'ਚ ਕੰਮ ਦਾ ਦਬਾਅ, ਮੁਕਾਬਲਾ ਤੇ ਸਿਹਤ ਪ੍ਰਤੀ ਚੌਕਸੀ ਵਧੇਗੀ। ਇਹ ਸਮਾਂ ਰੁਕਾਵਟਾਂ ਨੂੰ ਦੂਰ ਕਰਨ, ਵਿਰੋਧੀਆਂ 'ਤੇ ਜਿੱਤ ਹਾਸਲ ਕਰਨ ਤੇ ਸੇਵਾ, ਵਿਸ਼ਲੇਸ਼ਣ ਜਾਂ ਸਮੱਸਿਆਵਾਂ ਦੇ ਹੱਲ ਨਾਲ ਜੁੜੇ ਖੇਤਰਾਂ 'ਚ ਉੱਤਮਤਾ ਲਈ ਢੁਕਵਾਂ ਹੈ। ਬਹੁਤ ਵਧੇਰੇ ਜ਼ਿੰਮੇਵਾਰੀ ਜਾਂ ਤਣਾਅ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਸੰਤੁਲਨ ਜ਼ਰੂਰੀ ਹੈ। ਅਨੁਸ਼ਾਸਨ, ਰੋਜ਼ਾਨਾਂ ਵਧੀਆ ਜ਼ਿੰਦਗੀ ਤੇ ਸਵੈ-ਦੇਖਭਾਲ ਲੰਬੇ ਸਮੇਂ ਦੀ ਸਥਿਰਤਾ ਤੇ ਸਫ਼ਲਤਾ ਦੀ ਨੂੰ ਯਕੀਨੀ ਬਣਾਏਗੀ।

ਤੁਲਾ : ਤੁਲਾ ਲਗਨ ਵਾਲਿਆਂ ਲਈ ਫਰਵਰੀ 'ਚ ਰਚਨਾਤਮਕਤਾ, ਪਿਆਰ, ਸਿਆਣਪ ਤੇ ਔਲਾਦ ਨਾਲ ਜੁੜਿਆ ਪੰਜਵਾਂ ਭਾਵ ਐਕਟਿਵ ਰਹੇਗਾ। ਇਹ ਪੜਾਅ ਰਚਨਾਤਮਕ ਪ੍ਰਾਜੈਕਟਾਂ ਨੂੰ ਸਮਰਥਨ ਦਿੰਦਾ ਹੈ ਜੋ ਪਛਾਣ ਤੇ ਆਰਥਿਕ ਲਾਭਦੋਵੇਂ ਦਿਵਾ ਸਕਦਾ ਹੈ। ਪ੍ਰੇਮ ਜੀਵਨ 'ਚ ਨਵੀਨਤਾ ਤੇ ਉਤਸ਼ਾਹ ਵਧੇਗਾ। ਗਿਆਰ੍ਹਵੇਂ ਭਾਵ 'ਤੇ ਸ਼ੁੱਕਰ ਤੇ ਬੁੱਧ ਦੀ ਦ੍ਰਿਸ਼ਟੀ ਆਰਥਿਕ ਲਾਭ ਸਮਾਜਿਕ ਨੈੱਟਵਰਕਿੰਗ ਤੇ ਇੱਛਾਪੂਰਤੀ ਨੂੰ ਮਜ਼ਬੂਤ ਕਰੇਗੀ। ਆਮਦਨ 'ਚ ਸੁਧਾਰ ਮਿੱਤਰਾਂ, ਗਰੁੱਪਾਂ ਜਾਂ ਰਚਨਾਤਮਕ ਵਿਚਾਰਾਂ ਨਾਲ ਸੰਭਵ ਹੈ।

ਬ੍ਰਿਸ਼ਚਿਕ: ਬ੍ਰਿਸ਼ਚਿਕ ਲਗਨ ਵਾਲਿਆਂ ਲਈ ਫਰਵਰੀ 'ਚ ਘਰ, ਪਰਿਵਾਰ ਤੇ ਭਾਵਨਾਤਮਕ ਸਥਿਰਤਾ ਦਾ ਪ੍ਰਤੀਕ ਚੌਥਾ ਭਾਵ ਐਕਟਿਵ ਰਹੇਗਾ। ਇਹ ਸਮਾਂ ਜਾਂ ਤੇ ਜਾਇਦਾਦ ਖਰੀਦਣ, ਨਵੀਨੀਕਰਨ ਵਾਹਨ ਲੈਣ ਲਈ ਢੁਕਵਾਂ ਹੈ। ਗਹਿ ਪ੍ਰਭਾਵ ਘਰੇਲੂ ਸੁੱਖ-ਸਹੂਲਤਾਂ ਭਾਵਨਾਤਮਕ ਸੰਤੁਲਨ ਨੂੰ ਬਿਹਤਰ ਬਣਾਉਂਦੇ ਹਨ। ਦਸਵੇਂ ਭਾਵ 'ਤੇ 5 ਗ੍ਰਹਿਆਂ ਦੀ ਦ੍ਰਿਸ਼ਟੀ ਹੋਣ ਕਾਰਨ ਪੇਸ਼ੇਵਰ ਪੱਧਰ 'ਤੇ ਕਰੀਅਰ ਪ੍ਰਗਤੀ ਤੇ ਅਹਿਮ ਗਾਹਕਾਂ ਨਾਲ ਮੇਲ ਦੇ ਸੰਕੇਤ ਹਨ।

ਧਨੁ : ਧਨੁ ਲਗਨ ਵਾਲਿਆਂ ਲਈ ਫਰਵਰੀ 'ਚ ਸੰਚਾਰ, ਹਿੰਮਤ ਤੇ ਪਹਿਲਕਦਮੀ ਨਾਲ ਸਬੰਧਤ ਤੀਜਾ ਭਾਵ ਐਕਟਿਵ ਰਹੇਗਾ। ਫਰਵਰੀ 'ਚ ਛੋਟੇ ਸਫਰ ਹੋ ਸਕਦੇ ਹਨ, ਭਰਾਵਾਂ-ਭੈਣਾਂ ਨਾਲ ਸਬੰਧ ਤੇ ਹੁਨਰ ਵਿਕਾਸ 'ਤੇ ਫੋਕਸ ਰਹਿ ਸਕਦਾ ਹੈ। ਮੀਡੀਆ, ਲੇਖਣ, ਮਾਰਕੀਟਿੰਗ, ਤਕਨੀਕ ਤੇ ਆਨਲਾਈਨ ਖੇਤਰਾਂ 'ਚ ਇਹ ਢੁਕਵਾਂ ਸਮਾਂ ਹੈ। ਨੌਵੇਂ ਭਾਵ ’ਤੇ ਸ਼ੁੱਕਰ, ਬੁੱਧ ਤੇ ਸੂਰਜ ਦੀ ਦ੍ਰਿਸ਼ਟੀ ਕਿਸਮਤ, ਗੁਰੂ ਕਿਰਪਾ ਤੇ ਵਿਕਾਸ ਦੇ ਮੌਕੇ ਵਧਾਉਂਦੀ ਹੈ। ਅਧਿਆਤਮਿਕਤਾ 'ਚ ਰੁਚੀ ਵੀ ਵਧ ਸਕਦੀ ਹੈ।

ਮਕਰ : ਮਕਰ ਲਗਨ ਵਾਲਿਆਂ ਲਈ ਫਰਵਰੀ 'ਚ ਪਰਿਵਾਰ, ਆਮਦਨ, ਬਚਤ ਤੇ ਵਾਣੀ ਨਾਲ ਜੁੜਿਆ ਦੂਜਾ ਭਾਵ ਐਕਟਿਵ ਰਹੇਗਾ। ਰਾਹੂ, ਬੁੱਧ ਤੇ ਸ਼ੁੱਕਰ ਦਾ ਗੋਚਰ ਆਰਥਿਕ ਵਾਧੇ, ਭੌਤਿਕ ਲਾਭ ਤੇ ਰਣਨੀਤਕ ਯੋਜਨਾਬੰਦੀ ਲਈ ਢੁਕਵਾਂ ਹੈ। ਵਾਣੀ ਤੇ ਗੱਲਬਾਤ ਨਵੇਂ ਮੌਕੇ ਪੈਦਾ ਕਰ ਸਕਦੇ ਹਨ। ਇਹ ਸਮਾਂ ਧਨ ਇਕੱਠਾ ਕਰਨ, ਸੁੱਖ-ਸਹੂਲਤਾਂ ਦਾ ਆਨੰਦ ਲੈਣ ਤੇ ਪਰਿਵਾਰਕ ਤਾਲਮੇਲ ਵਧਾਉਣ ਲਈ ਚੰਗਾ ਹੈ। ਡਰਾਈਵਿੰਗ 'ਚ ਲਾਈ ਗਜ਼ਰੂਰੀ ਹੋਰ

ਕੁੰਭ: ਕੁੰਭ ਲਗਨ ਵਾਲਿਆਂ ਲਈ ਫਰਵਰੀ 'ਚ ਰਾਹੂ, ਬੁੱਧ, ਸ਼ੁੱਕਰ ਤੇ ਸੂਰਜ ਦਾ ਲਗਨ ਤੋਂ ਗੋਚਰ ਤੁਹਾਡੀ ਪਛਾਣ, ਸ਼ਖਸੀਅਤ, ਸਿਹਤ ਤੇ ਜੀਵਨ ਦੀ ਦਿਸ਼ਾ ਨੂੰ ਕੇਂਦਰ 'ਚ ਲਿਆਵੇਗਾ। ਇਹ ਆਤਮ-ਪੁਨਰ ਨਿਰਮਾਣ ਦਾ ਸ਼ਕਤੀਸ਼ਾਲੀ ਸਮਾਂ ਹੈ, ਜਿੱਥੇ ਸ਼ਖਸੀਅਤ 'ਚ ਤਬਦੀਲੀ ਦੂਜਿਆਂ ਨੂੰ ਸਪੱਸ਼ਟ ਰੂਪ 'ਚ ਦਿਖਾਈ ਦੇਵੇਗੀ। ਤੁਹਾਡਾ ਸਵੈਭਰੋਸਾ ਵਧੇਗਾ। ਇਸ ਨਾਲ ਲੋਕ ਕੁਦਰਤੀ ਤੌਰ 'ਤੇ ਤੁਹਾਡੇ ਵੱਲ ਖਿੱਚੇ ਜਾਣਗੇ। ਨਿੱਜੀ ਟੀਚਿਆਂ ਨੂੰ ਮੁੜ-ਪਰਿਭਾਸ਼ਿਤ ਕਰਨ ਤੇ ਆਪਣੇ ਢੁਕਵੇਂ ਫੈਸਲੇ ਲੈਣ ਦਾ ਇਹ ਆਦਰਸ਼ ਸਮਾਂ ਹੈ।

ਮੀਨ: ਮੀਨ ਲਗਨ ਦੇ ਜਾਤਕਾਂ ਲਈ ਫਰਵਰੀ 'ਚ ਖਰਚ,ਵਿਦੇਸ਼, ਅਧਿਆਤਮਿਕਤਾ, ਨੀਂਦ ਤੇ ਅਚੇਤ ਮਨ ਨਾਲ ਸਬੰਧਤ ਬਾਰ੍ਹਵਾਂ ਭਾਵ ਐਕਟਿਵ ਰਹੇਗਾ। ਰਾਹੂ, ਬੁੱਧ ਤੇ ਸ਼ੁੱਕਰ ਦਾ ਬਾਰ੍ਹਵੇਂ ਭਾਵ 'ਚ ਗੋਚਰ ਵਿਦੇਸ਼ ਨਾਲ ਜੁੜੇ ਮੌਕਿਆਂ ਤੇ ਕੌਮਾਂਤਰੀ ਸੰਪਰਕਾਂ ਨੂੰ ਮਜ਼ਬੂਤ ਕਰੇਗਾ। ਖਰਚ ਵਧ ਸਕਦੇ ਹਨ ਪਰ ਨਾਲ ਹੀ ਅੰਦਰੂਨੀ ਸਪੱਸ਼ਟਤਾ, ਅਧਿਆਤਮਿਕ ਵਿਕਾਸ ਤੇ ਆਤਮ-ਚੇਤਨਾ ਵੀ ਵਧੇਗੀ। ਵਿਦੇਸ਼ ਯਾਤਰਾ ਜਾਂ ਸਹਿਯੋਗ ਦੇ ਮੌਕੇ ਉੱਭਰ ਸਕਦੇ ਹਨ, ਜੋ ਨਵੇਂ ਤਜ਼ਰਬਿਆਂ ਦੇ ਰਾਹ ਖੋਲ੍ਹਣਗੇ ।

ਗੌਰੀ ਜੈਨ( ਸੋਨੀਲਾ ) ਜੋਤਿਸ਼ੀ ਅਤੇ ਵਾਸਤੂ ਸਲਾਹਕਾਰ
 

  • Zodiac signs
  • Aquarius zodiac sign
  • planetary yoga
  • ਰਾਸ਼ੀਆਂ
  • ਕੁੰਭ ਰਾਸ਼ੀ
  • ਗ੍ਰਹਿਆਂ ਦਾ ਯੋਗ

Vastu : ਘਰ ਬਣਾਉਣ ਦੌਰਾਨ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ, ਪਰਿਵਾਰ ਰਹੇਗਾ ਖੁਸ਼ਹਾਲ

NEXT STORY

Stories You May Like

  • the stars of 4 zodiac signs will change
    4 ਰਾਸ਼ੀਆਂ ਦੇ ਬਦਲ ਜਾਣਗੇ ਸਿਤਾਰੇ! ਸੂਰਜ ਦਾ ਨਕਸ਼ੱਤਰ ਪਰਿਵਰਤਨ ਲਿਆਵੇਗਾ ਖੁਸ਼ੀਆਂ ਦਾ ਹੜ੍ਹ
  • do this important work before navratri
    ਨਰਾਤਿਆਂ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ! ਮਾਂ ਦੁਰਗਾ ਦੀ ਹੋਵੇਗੀ ਅਪਾਰ ਕਿਰਪਾ
  • the locks of fate will open today
    ਅੱਜ ਖੁੱਲ੍ਹਣਗੇ ਕਿਸਮਤ ਦੇ ਤਾਲੇ! ਇਨ੍ਹਾਂ ਰਾਸ਼ੀ ਵਾਲਿਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
  • the fate of these zodiac signs will change from today
    ਅੱਜ ਤੋਂ ਬਦਲੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ! ਆਵੇਗਾ ਪੈਸਾ ਹੀ ਪੈਸਾ
  • don t make this mistake when placing a refrigerator in the kitchen
    ਰਸੋਈ 'ਚ ਫਰਿੱਜ ਰੱਖਣ ਵੇਲੇ ਨਾ ਕਰੋ ਇਹ ਗਲਤੀ, ਵਾਸਤੂ ਦੇ ਇਨ੍ਹਾਂ ਨਿਯਮਾਂ ਨਾਲ ਘਰ 'ਚ ਆਵੇਗੀ ਬਰਕਤ
  • a betel leaf will change your destiny
    ਪਾਨ ਦੇ ਪੱਤੇ ਦਾ ਇਕ ਛੋਟਾ ਜਿਹਾ ਉਪਾਅ ਬਦਲੇਗਾ ਤੁਹਾਡੀ ਕਿਸਮਤ! ਹਰ ਕੰਮ 'ਚ ਮਿਲੇਗੀ ਸਫਲਤਾ
  • second solar eclipse 2026 date and time
    ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ
  • people of these zodiac signs are extremely romantic
    ਬੇਹੱਦ ਰੋਮਾਂਟਿਕ ਹੁੰਦੇ ਨੇ ਇਨ੍ਹਾਂ ਰਾਸ਼ੀਆਂ ਦੇ ਲੋਕ, ਪਿਆਰ ਨਿਭਾਉਣ 'ਚ ਹੁੰਦੇ ਨੇ ਸਭ ਤੋਂ ਅੱਗੇ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ!...
  • collision between a fortuner and another vehicle on bus stand flyover
    ਜਲੰਧਰ ਬੱਸ ਸਟੈਂਡ ਫਲਾਈਓਵਰ 'ਤੇ ਫਾਰਚੂਨਰ ਤੇ ਛੋਟਾ ਹਾਥੀ ਵਿਚਾਲੇ ਜ਼ਬਰਦਸਤ...
  • man attacked with baseball bat  mobile phone stolen
    ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ...
  • giani harpreet singh  s big statement
    ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ...
  • jalandhar municipal corporation will spend rs 9 50 crore on sweeping machines
    ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
  • body of 9th class student found in jalandhar heights
    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ...
Trending
Ek Nazar
nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • do these special measures on the first day of navratri
      ਘਰ 'ਚ ਆਵੇਗੀ ਬਰਕਤ ਅਤੇ ਸੁੱਖ-ਸ਼ਾਂਤੀ, ਨਰਾਤਿਆਂ ਦੇ ਪਹਿਲੇ ਦਿਨ ਕਰੋ ਇਹ ਖਾਸ ਉਪਾਅ
    • mars transit changes the trajectory of planets
      ਮੰਗਲ ਦੇ ਗੋਚਰ ਨੇ ਬਦਲੀ ਗ੍ਰਹਿਆਂ ਦੀ ਚਾਲ! ਇਨ੍ਹਾਂ 5 ਰਾਸ਼ੀਆਂ ਦੇ ਸ਼ੁਰੂ ਹੋਣਗੇ...
    • clouds of trouble will hover over these 4 zodiac signs
      ਸਾਵਧਾਨ! ਬਣ ਰਿਹੈ ਸੂਰਜ-ਸ਼ਨੀ ਦਾ 'ਖ਼ਤਰਨਾਕ' ਸੰਯੋਗ, ਇਨ੍ਹਾਂ 4 ਰਾਸ਼ੀਆਂ 'ਤੇ...
    • zodiac signs
      15 ਮਾਰਚ ਤੋਂ ਬਦਲੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲਾਮਾਲ
    • your destiny will change
      ਬਦਲ ਜਾਵੇਗੀ ਤੁਹਾਡੀ ਤਕਦੀਰ! ਨਰਾਤਿਆਂ ਦੌਰਾਨ ਮੁੱਖ ਦਰਵਾਜ਼ੇ ਦੇ ਇਹ 3 ਵਾਸਤੂ...
    • today these zodiac signs will have silver
      ਅੱਜ ਦੇ ਦਿਨ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਚਾਂਦੀ; ਮਾਂ ਸ਼ੀਤਲਾ ਮਾਤਾ ਦੀ ਕਿਰਪਾ...
    • know when the navratri festival will begin
      Navratri 2026 : ਆ ਗਏ ਚੇਤ ਦੇ ਨਰਾਤੇ, ਜਾਣੋ ਕਦੋਂ ਹੋਣਗੇ ਸ਼ੁਰੂ , 72 ਸਾਲ ਬਾਅਦ...
    • this much cash will come to these 7 zodiac signs
      ਮਿਲਣਗੇ ਨੋਟ ਹੀ ਨੋਟ ! ਇਨ੍ਹਾਂ 7 ਰਾਸ਼ੀਆਂ ਵਾਲਿਆਂ ਕੋਲ ਆਵੇਗਾ ਐਨਾ ਕੈਸ਼, ਸਾਂਭਣ...
    • lottery is going to be held for 3 zodiac signs
      3 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ! 11 ਮਾਰਚ ਤੋਂ ਗੁਰੂ ਦੀ ਚਾਲ ਬਦਲੇਗੀ...
    • do this small remedy on the night of the moon
      ਮੱਸਿਆ ਦੀ ਰਾਤ ਕਰ ਲਓ ਇਹ ਛੋਟਾ ਜਿਹਾ ਉਪਾਅ ! ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਏਗਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +