Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 07, 2026

    12:49:26 PM

  • new cctv footage lucky oberoi murder case big secrets revealed

    ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV...

  • amritsar airport closed

    ਅੰਮ੍ਰਿਤਸਰ ਹਵਾਈ ਅੱਡੇ 'ਤੇ ਪਈਆਂ ਭਾਜੜਾਂ, ਇੱਕ...

  • big jump in gold and silver prices after tariff deal

    ਵਿਆਹ ਦੇ ਸੀਜ਼ਨ 'ਚ ਵੱਡਾ ਝਟਕਾ! ਟੈਰਿਫ ਡੀਲ ਤੋਂ...

  • president of india office punjab kesari raid

    ਰਾਸ਼ਟਰਪਤੀ ਕੋਲ ਪਹੁੰਚਿਆ 'ਪੰਜਾਬ ਕੇਸਰੀ' 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • Holi 2021 : ਰਿਸ਼ਤਿਆਂ ’ਚ ਗੁੱਸੇ-ਗਿੱਲੇ ਭੁਲਾ ਕੇ ਪਿਆਰ ਦੇ ਰੰਗ ਭਰਨ ਵਾਲਾ ਤਿਉਹਾਰ ‘ਹੋਲੀ’

DHARM News Punjabi(ਧਰਮ)

Holi 2021 : ਰਿਸ਼ਤਿਆਂ ’ਚ ਗੁੱਸੇ-ਗਿੱਲੇ ਭੁਲਾ ਕੇ ਪਿਆਰ ਦੇ ਰੰਗ ਭਰਨ ਵਾਲਾ ਤਿਉਹਾਰ ‘ਹੋਲੀ’

  • Edited By Rajwinder Kaur,
  • Updated: 28 Mar, 2021 09:37 AM
Jalandhar
holi holi festivals colors relationships love
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਭਾਰਤ ਵਿਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਮੇਲੇ-ਤਿਉਹਾਰਾਂ ਦਾ ਸੰਬੰਧ ਰੁੱਤਾਂ ਅਤੇ ਮੌਸਮ ਨਾਲ ਹੁੰਦਾ ਹੈ। ਹੋਲੀ ਦਾ ਤਿਉਹਾਰ ਵੀ ਬਸੰਤ ਰੁੱਤ ਵਿਚ ਮਨਾਇਆ ਜਾਣ ਵਾਲਾ ਹਰਮਨ ਪਿਆਰਾ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਿਨਾ ਕਿਸੇ ਭੇਦਭਾਵ ਤੋਂ ਮਨਾਉਂਦੇ ਹਨ। ਰੰਗਾਂ ਦਾ ਤਿਉਹਾਰ ਹੋਣ ਕਾਰਨ ਇਹ ਮਨੁੱਖੀ ਹਿਰਦੇ ਵਿਚ ਖੁਸ਼ੀ ਦੇ ਰੰਗ ਭਰ ਦਿੰਦਾ ਹੈ। ਇਹ ਤਿਉਹਾਰ ਸਾਡੇ ਆਪਸੀ ਝਗੜੇ, ਗੁੱਸੇ-ਗਿੱਲੇ ਭੁਲਾ ਕੇ, ਗਲੇ ਮਿਲਣ ਅਤੇ ਵਿਛੜਿਆਂ ਨੂੰ ਮਿਲਾਉਣ ਦਾ ਅਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਪ੍ਰੇਮ ਭਰਪੂਰ ਤਿਉਹਾਰ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਪਰੰਪਰਕ ਤੌਰ ’ਤੇ ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹਨ। ਦੂਜੇ ਦਿਨ ਲੋਕ ਇਕ ਦੂਜੇ ’ਤੇ ਰੰਗ, ਗੁਲਾਲ ਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। 

ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ’ਤੇ ਰੰਗ-ਗੁਲਾਲ ਆਦਿ ਮਲਦੇ ਹਨ। ਲੋਕ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਮਠਿਆਈਆਂ ਆਦਿ ਵੰਡਦੇ ਹਨ। ਉੱਤਰੀ ਭਾਰਤ ਵਿੱਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ’ਤੇ ਇਸ ਨੂੰ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਲੋਕ ਆਪਣੇ ਗੁਆਂਢੀਆਂ ਅਤੇ ਸੰਬੰਧੀਆਂ ਦੇ ਘਰਾਂ ਵਿਚ ਵੀ ਮਠਿਆਈ ਆਦਿ ਲੈ ਕੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁਭ

PunjabKesari

ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੁੰਦਾ ਹੋਲੀ ਦਾ ਤਿਉਹਾਰ
ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਖੇਤਾਂ ਵਿਚ ਸਰ੍ਹੋਂ ਖਿੜ ਜਾਂਦੀ ਹੈ। ਬਾਗ-ਬਗੀਚਿਆਂ ਵਿਚ ਭਾਂਤ-ਭਾਂਤ ਦੇ ਫੁੱਲ ਖਿੜ ਪੈਂਦੇ ਹਨ। ਰੁੱਖ-ਬੂਟੇ, ਪਸ਼ੂ-ਪੰਛੀ ਅਤੇ ਮਨੁੱਖ ਹਰ ਕੋਈ ਖੁਸ਼ੀਆਂ-ਖੇੜਿਆਂ ਨਾਲ ਭਰ ਜਾਂਦਾ ਹੈ। ਖੇਤਾਂ ਵਿਚ ਕਣਕ ਦੀਆਂ ਬੱਲੀਆਂ ਝੂਮਣ ਲੱਗਦੀਆਂ ਹਨ। ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਪੈਂਦੇ ਹਨ। ਹੋਲੀ ਦਾ ਤਿਉਹਾਰ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - HOLI 2021: ਹੋਲੀ ਦੇ ਤਿਉਹਾਰ ’ਤੇ ਜ਼ਰੂਰ ਕਰੋ ਇਹ ਖ਼ਾਸ ਉਪਾਅ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

ਪਰੰਪਰਾਗਤ ਤੌਰ ’ਤੇ ਖੇਡੀ ਜਾਂਦੀ ਹੈ ਬ੍ਰਿਜ ’ਚ ਹੋਲੀ
ਬ੍ਰਿਜ ਦੀ ਹੋਲੀ ਬਹੁਤ ਹੀ ਪ੍ਰਸਿੱਧ ਹੈ। ਭਾਰਤ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਸ ਨੂੰ ਦੇਖਣ ਲਈ ਮਥੁਰਾ-ਵ੍ਰਿੰਦਾਵਨ ਪੁੱਜਦੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਸਮੇਂ ਵਿਚ ਇੱਥੇ ਸ਼੍ਰੀ ਕ੍ਰਿਸ਼ਨ ਆਪਣੀਆਂ ਗੋਪੀਆਂ ਨਾਲ ਮਿਲ ਹੋਲੀ ਖੇਡਦੇ ਸਨ। ਉਦੋਂ ਤੋਂ ਹੀ ਬ੍ਰਿਜ ਦੇ ਇਲਾਕੇ ਵਿਚ ਹੋਲੀ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੈ। ਆਧੁਨਿਕ ਸਮੇਂ ਵਿਚ ਬ੍ਰਿਜ ਵਿਚ ਖੇਡੀ ਜਾਂਦੀ ਹੋਲੀ ਦਾ ਪਰੰਪਰਾਗਤ ਰੂਪ ਦੇਖਣ ਨੂੰ ਮਿਲਦਾ ਹੈ। ਇੱਥੇ ਖੇਡੀ ਜਾਂਦੀ ਫੁੱਲਾਂ ਦੀ ਹੋਲੀ, ਲੱਠਮਾਰ ਹੋਲੀ ਅਤੇ ਰੰਗ-ਗੁਲਾਲ ਦੀ ਹੋਲੀ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਪੁੱਜਦੇ ਹਨ। ਲੋਕ ਹੋਲੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ’ਤੇ ਜਾਣਦੇ ਹਨ ਪਰ ਅਸਲ ਵਿਚ ਇਹ ਤਿਉਹਾਰ ਸਰਬ-ਸਾਂਝਾ ਤਿਉਹਾਰ ਹੈ। 

ਪੜ੍ਹੋ ਇਹ ਵੀ ਖ਼ਬਰ - ਹੋਲੀਕਾ ਦਹਨ ’ਤੇ ਕਰੋ ਇਹ ਕੰਮ, ਹੋਣਗੀਆਂ ਮੁਸ਼ਕਲਾਂ ਦੂਰ ਤੇ ਖੁਸ਼ੀਆਂ ਨਾਲ ਭਰ ਜਾਵੇਗੀ ਤੁਹਾਡੀ ਜ਼ਿੰਦਗੀ

PunjabKesari
 
ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ ਹੋਲੀ ਦੀ ਕਥਾ 
ਹੋਲੀ ਦੇ ਤਿਉਹਾਰ ਨਾਲ ਕਈ ਮਿੱਥ ਕਥਾਵਾਂ ਜੁੜੀਆਂ ਹੋਈਆਂ ਹਨ। ਹੋਲੀ ਦੀ ਕਥਾ ਭਗਤ ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪ੍ਰਾਚੀਨ ਸਮੇਂ 'ਚ ਹਰਨਾਖ਼ਸ਼ ਅਸੁਰਾਂ ਦਾ ਰਾਜਾ ਸੀ। ਉਹ ਭਗਵਾਨ ਵਿਸ਼ਨੂੰ ਨੂੰ ਆਪਣਾ ਦੁਸ਼ਮਣ ਮੰਨਦਾ ਸੀ। ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਇਸ ਗੱਲ ਤੋਂ ਹਰਨਾਖ਼ਸ਼ ਕਾਫ਼ੀ ਨਾਰਾਜ਼ ਤੇ ਗੁੱਸੇ 'ਚ ਰਹਿੰਦਾ ਸੀ। ਉਸ ਨੇ ਕਈ ਵਾਰ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਹੋਲਿਕਾ ਪ੍ਰਹਿਲਾਦ ਦੀ ਭੂਆ ਸੀ। ਉਸ ਦੀ ਭੈਣ ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਉਹ ਅੱਗ 'ਚ ਨਹੀਂ ਸੜੇਗੀ। ਜਦੋਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਅੱਗ ’ਚ ਸਾੜ ਮਾਰਨ ਦੀ ਕੋਝੀ ਚਾਲ ਸੋਚੀ ਤਾਂ ਹੋਲਿਕਾ ਨੇ ਆਪਣੇ ਭਰਾ ਦਾ ਸਾਥ ਦਿੰਦਿਆਂ ਪ੍ਰਹਿਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰ ਦਿੱਤੀ। ਉਹ ਪ੍ਰਹਿਲਾਦ ਨੂੰ ਝੋਲੀ ਵਿਚ ਲੈ ਕੇ ਅੱਗ ਵਿਚ ਬੈਠ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਇਸ ਤਰ੍ਹਾਂ ਹੋਲਿਕਾ ਦੇ ਸੜਨ ਅਤੇ ਬਦੀ ‘ਤੇ ਨੇਕੀ ਦੀ ਜਿੱਤ ਦੀ ਖੁਸ਼ੀ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ।

ਪੜ੍ਹੋ ਇਹ ਵੀ ਖ਼ਬਰ - Holi 2021 : ਵਾਸਤੂ ਸ਼ਾਸਤਰ ਅਨੁਸਾਰ ਇਸ ਵਾਰ ਇਨ੍ਹਾਂ ਰੰਗਾਂ ਨਾਲ ਖੇਡੋ ‘ਹੋਲੀ’, ਹੋਵੇਗਾ ਸ਼ੁੱਭ

PunjabKesari

ਮੁਗਲ ਕਾਲ ਦੇ ਇਤਿਹਾਸ ’ਚ ਵੀ ਹੋਲੀ ਮਨਾਏ ਜਾਣ ਦੇ ਕਿੱਸੇ
ਮੁਗਲ ਕਾਲ ਦੇ ਇਤਿਹਾਸ ਵਿਚ ਵੀ ਹੋਲੀ ਮਨਾਏ ਜਾਣ ਦੇ ਕਿੱਸੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚ ਬਾਦਸ਼ਾਹ ਅਕਬਰ ਵੱਲੋਂ ਆਪਣੀ ਰਾਣੀ ਜੋਧਾਬਾਈ ਦੇ ਨਾਲ ਅਤੇ ਜਹਾਂਗੀਰ ਦਾ ਨੂਰਜਹਾਂ ਦੇ ਨਾਲ ਹੋਲੀ ਖੇਡਣ ਦਾ ਵਰਣਨ ਮਿਲਦਾ ਹੈ। ਅਲਵਰ ਦੇ ਅਜਾਇਬ-ਘਰ ਵਿਚ ਇੱਕ ਅਜਿਹਾ ਹੀ ਚਿੱਤਰ ਲਗਾਇਆ ਗਿਆ ਹੈ, ਜਿਸ ਵਿਚ ਜਹਾਂਗੀਰ ਨੂੰ ਹੋਲੀ ਖੇਡਦੇ ਹੋਏ ਵਿਖਾਇਆ ਗਿਆ ਹੈ। ਸ਼ਾਹਜਹਾਂ ਦੇ ਸਮੇਂ ਤੱਕ ਹੋਲੀ ਖੇਡਣ ਦਾ ਮੁਗਲੀਆ ਅੰਦਾਜ ਹੀ ਬਦਲ ਗਿਆ ਸੀ। ਇਤਿਹਾਸ ਵਿਚ ਵਰਣਨ ਹੈ ਕਿ ਸ਼ਾਹਜਹਾਂ ਦੇ ਜਮਾਨੇ ਵਿਚ ਹੋਲੀ ਨੂੰ ਈਦ-ਏ-ਗੁਲਾਬੀ ਜਾਂ ਆਬ-ਏ-ਪਾਸ਼ੀ (ਰੰਗਾਂ ਦੀ ਬੌਛਾਰ) ਕਿਹਾ ਜਾਂਦਾ ਸੀ। ਅੰਤਮ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜਫਰ ਬਾਰੇ ਪ੍ਰਸਿੱਧ ਹੈ ਕਿ ਹੋਲੀ 'ਤੇ ਉਹ ਦੇ ਮੰਤਰੀ ਉਨ੍ਹਾਂ ਨੂੰ ਰੰਗ ਲਗਾਉਣ ਜਾਇਆ ਕਰਦੇ ਸਨ।

ਪੜ੍ਹੋ ਇਹ ਵੀ ਖ਼ਬਰ - ਫੱਗਣ ਪੁੰਨਿਆ ਦੀ ਰਾਤ ਹੋਵੇਗਾ ਹੋਲਿਕਾ ਦਹਿਨ, ਜਾਣੋ ਕੀ ਹੈ ਸ਼ੁੱਭ ਮਹੂਰਤ ਤੇ ਕਿਹੜੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

PunjabKesari

  • Holi 2021
  • Holi
  • Holi Festivals
  • Colors
  • Relationships
  • Love
  • ਰਿਸ਼ਤਿਆਂ
  • ਪਿਆਰ
  • ਰੰਗ
  • ਤਿਉਹਾਰ
  • ਹੋਲੀ

ਹੋਲੀਕਾ ਦਹਿਨ ’ਤੇ ਕਰੋ ਇਹ ਕੰਮ, ਹੋਣਗੀਆਂ ਮੁਸ਼ਕਲਾਂ ਦੂਰ ਤੇ ਖੁਸ਼ੀਆਂ ਨਾਲ ਭਰ ਜਾਵੇਗੀ ਤੁਹਾਡੀ ਜ਼ਿੰਦਗੀ

NEXT STORY

Stories You May Like

  • sun mercury mars venus aquarius gochar 2026 rashifal
    4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ ਹੋਣਗੇ ਰੁਕੇ ਕੰਮ
  • don t forget to do this on mahashivratri
    ਮਹਾਸ਼ਿਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰੀਓ ਇਹ ਕੰਮ!
  • do you have a stove and sink together in your kitchen
    ਕੀ ਤੁਹਾਡੀ ਰਸੋਈ 'ਚ ਵੀ ਇਕੱਠੇ ਹਨ ਚੂਲ੍ਹਾ ਤੇ ਸਿੰਕ? ਸੁਧਾਰੋ ਇਹ 'ਵਾਸਤੂ ਦੋਸ਼', ਨਹੀਂ ਤਾਂ ਰੁਕ ਜਾਵੇਗੀ ਘਰ ਦੀ ਬਰਕਤ
  • the fate of these 3 zodiac signs will change from today
    ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਪੈਸਿਆਂ ਦਾ ਮੀਂਹ
  • a water tank placed in the wrong direction can also increase your problems
    ਸਾਵਧਾਨ! ਗਲਤ ਦਿਸ਼ਾ 'ਚ ਰੱਖੀ ਗਈ ਪਾਣੀ ਦੀ ਟੈਂਕੀ ਵੀ ਵਧਾ ਸਕਦੀਆਂ ਨੇ ਤੁਹਾਡੀਆਂ ਪ੍ਰੇਸ਼ਾਨੀਆਂ
  • the amazing sight of blood moon will be visible in india
    Blood Moon 2026: ਭਾਰਤ 'ਚ ਦਿਖਾਈ ਦੇਵੇਗਾ 'ਬਲੱਡ ਮੂਨ' ਦਾ ਅਦਭੁਤ ਨਜ਼ਾਰਾ, ਰਾਸ਼ੀਆਂ 'ਤੇ ਕੀ ਪਵੇਗਾ ਅਸਰ!
  • today the fortune of these 3 zodiac signs will shine
    ਅੱਜ ਦੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਵਪਾਰ 'ਚ ਮਿਲੇਗੀ ਵੱਡੀ ਸਫਲਤਾ
  • mahashivratri 2026 rashifal lucky zodiac
    ਮਹਾਸ਼ਿਵਰਾਤਰੀ ਤੋਂ ਇਨ੍ਹਾਂ 4 ਰਾਸ਼ੀਆਂ ਦੀ ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਣਗੇ ਮਾਲਾਮਾਲ
  • new cctv footage lucky oberoi murder case big secrets revealed
    ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ...
  • congress leader sukhjinder singh randhawa statement
    'ਆਪ' ਸਰਕਾਰ ਨੇ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ :...
  • cook working at home for 3 years steals cash worth lakhs and iphone
    3 ਸਾਲਾਂ ਤੋਂ ਘਰ 'ਚ ਕੰਮ ਕਰ ਰਹੇ ਕੁੱਕ ਨੇ ਚੋਰੀ ਕੀਤੀ ਲੱਖਾਂ ਦੀ ਨਕਦੀ ਤੇ ਆਈਫੋਨ
  • bjp leader manoranjan kalia
    'ਪੰਜਾਬ ਕੇਸਰੀ ਗਰੁੱਪ' ਮਾਨ ਸਰਕਾਰ ਦੀ ਕਾਰਵਾਈ ਅੱਗੇ ਝੁਕਣ ਵਾਲਾ ਨਹੀਂ : ਮਨੋਰੰਜਨ...
  • big weather forecast in punjab till february 12
    ਪੰਜਾਬ 'ਚ 12 ਫਰਵਰੀ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ, ਪੜ੍ਹੋ ਮੀਂਹ ਨੂੰ ਲੈ ਕੇ...
  • roshan healthcare ayurvedic treatment
    ਹੁਣ ਅੰਦਰੂਨੀ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਸਰਦੀਆਂ 'ਚ ਅਪਣਾ ਲਓ ਇਹ ਸ਼ਾਹੀ...
  • sukhbir singh badal said cm bhagwant mann should resign
    ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ ਮਾਨ ਦੇਵੇ ਅਸਤੀਫ਼ਾ: ਸੁਖਬੀਰ ਬਾਦਲ
  • new twist in lucky oberoi case in jalandhar
    Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ...
Trending
Ek Nazar
ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

major changes in the indian team for the t20 world cup

T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵੱਡਾ ਫੇਰਬਦਲ, ਇਕ ਹੋਰ ਧਾਕੜ ਖਿਡਾਰੀ ਦੀ ਹੋਈ...

heavy rain alert

7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

sun mercury mars venus aquarius gochar 2026 rashifal

4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...

cricket player

ਲਾਈਵ ਮੈਚ ਦੌਰਾਨ ਅਚਾਨਕ ਧੜੰਮ ਡਿੱਗਿਆ ਬੱਲੇਬਾਜ਼, ਮੌਕੇ 'ਤੇ ਹੀ ਹੋ ਗਈ ਮੌਤ

pakistan islamabad mosque suicide blast

'ਜਦੋਂ ਗੇਟ 'ਤੇ ਰੋਕਿਆ ਤਾਂ ਖੁਦ ਨੂੰ ਉਡਾ ਲਿਆ', ਆਤਮਘਾਤੀ ਹਮਲੇ ਨਾਲ ਦਹਿਲਿਆ...

pakistanis are stealing sewer covers government strict law

ਗਟਰ ਦਾ ਢੱਕਣ ਚੋਰੀ ਕਰਨ ਵਾਲੇ ਨੂੰ 50 ਲੱਖ ਜੁਰਮਾਨਾ! ਲਹਿੰਦੇ ਪੰਜਾਬ ਦੀ CM ਨੇ...

karachi explicit videos played on digital advertising boards

ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ...

tropical storm in the philippines

6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼...

pak security forces kill 24 terrorists in khyber pakhtunkhwa

ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! ਖੈਬਰ ਪਖਤੂਨਖਵਾ 'ਚ 24 ਅੱਤਵਾਦੀ...

bollywood unlucky film

ਇਹ ਹੈ ਬਾਲੀਵੁੱਡ ਦੀ ਸਭ ਤੋਂ 'ਮਨਹੂਸ' ਫਿਲਮ, ਬਣਦੇ-ਬਣਦੇ ਹੋ ਗਈ ਸੀ 2...

amritsar airport in chaos

ਅੰਮ੍ਰਿਤਸਰ ਏਅਰਪੋਰਟ ’ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੀ ਮਹਿਲਾ ਯਾਤਰੀ ਦੀ...

railway gate of tarn taran will remain closed for 2 days

ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ

fir filed in lucknow against ghooskhor pandat

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, ਮੇਕਰਜ਼ ਖਿਲਾਫ ਦਰਜ...

mobile phones banned in schools from march 1

1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • follow these tips for peace and happiness in your home and family
      Vastu : ਘਰ ਦੀ ਸੁੱਖ-ਸ਼ਾਂਤੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਜ਼ਰੂਰ ਅਪਣਾਓ ਇਹ ਟਿਪਸ
    • february 15 or 16 know the exact date of puja auspicious puja material
      ਮਹਾਂਸ਼ਿਵਰਾਤਰੀ 2026 : 15 ਜਾਂ 16 ਫਰਵਰੀ? ਜਾਣੋ ਪੂਜਾ ਦੀ ਸਹੀ ਤਾਰੀਖ਼, ਸ਼ੁੱਭ...
    • shani sade sati 2026 to 2027
      3 ਰਾਸ਼ੀਆਂ ਦਾ ਪਿੱਛਾ ਨਹੀਂ ਛੱਡੇਗੀ 'ਸ਼ਨੀ ਦੀ ਸਾਢਸਤੀ'! 2026 ਹੀ ਨਹੀਂ 2027 ਤਕ...
    • first lunar eclipse of the year 2026
      ਇਸ ਦਿਨ ਲੱਗੇਗਾ ਸਾਲ 2026 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਸੂਤਕ ਕਾਲ ਦਾ ਸਮਾਂ...
    • mahashivratri  girls  mahadev  worship
      ਮਹਾਸ਼ਿਵਰਾਤਰੀ ਦੇ ਦਿਨ ਕੁਆਰੀਆਂ ਕੁੜੀਆਂ ਇੰਝ ਕਰਨ ਮਹਾਦੇਵ ਦੀ ਪੂਜਾ, ਮਿਲੇਗਾ...
    • surya grahan  rashifal  money  luck
      ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ ਚਮਕਾਏਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ! ਪੈਸੇ ਦੀ...
    • with magh purnima the movement of planets change your destiny
      ਮਾਘ ਪੂਰਨਿਮਾ ਨਾਲ ਗ੍ਰਹਿਆਂ ਦੀ ਚਾਲ ਬਦਲੇਗੀ ਤੁਹਾਡੀ ਕਿਸਮਤ, ਇਨ੍ਹਾਂ ਰਾਸ਼ੀਆਂ ਦੇ...
    • february yoga of 5 planets affect the natives of all the ascendants
      ਫਰਵਰੀ 'ਚ ਕੁੰਭ ਰਾਸ਼ੀ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ ਦੇ ਜਾਤਕਾਂ...
    • keep these vastu tips in mind while building a house
      Vastu : ਘਰ ਬਣਾਉਣ ਦੌਰਾਨ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ, ਪਰਿਵਾਰ ਰਹੇਗਾ...
    • a yoga of 5 planets will be formed in aquarius in february
      ਸਾਲ 2026 : ਫਰਵਰੀ ’ਚ ਕੁੰਭ ਰਾਸ਼ੀ ’ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +