ਜਲੰਧਰ - ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਦਾ ਵਿਧਾਨ ਹੈ। 9 ਮਾਤਾਵਾਂ ਵਿਚ ਸਭ ਤੋਂ ਪ੍ਰਮੁੱਖ ਦੇਵੀ ਹੈ ਸ਼ੈਲਰਾਜ ਹਿਮਾਲਾ ਦੀ ਕੰਨਿਆ ਹੋਣ ਕਾਰਨ ਇਨ੍ਹਾਂ ਨੂੰ ਸ਼ੈਲਪੁੱਤਰੀ ਕਿਹਾ ਗਿਆ ਹੈ, ਮਾਂ ਸ਼ੈਲਪੁੱਤਰੀ ਨੇ ਸੱਜੇ ਹੱਥ 'ਚ ਤ੍ਰਿਸ਼ੂਲ ਅਤੇ ਖੱਬੇ ਹੱਥ ਵਿਚ ਕਮਲ ਦਾ ਫੁਲ ਹੈ। ਸ਼ਾਸਤਰਾਂ ਅਨੁਸਾਰ ਨਰਾਤੇ ਦੇ ਪਹਿਲੇ ਦਿਨ ਮਾਂ ਦੇ ਸਰੀਰ 'ਤੇ ਚੰਦਨ ਦਾ ਲੇਪ ਅਤੇ ਵਾਲ ਧੋਣੇ ਲਈ ਤ੍ਰਿਫਲਾ ਅਰਪਿਤ ਕਰੋ। ਅਜਿਹਾ ਕਰਨ ਨਾਲ ਮਾਂ ਆਪਣੇ ਭਗਤਾਂ 'ਤੇ ਕ੍ਰਿਪਾ ਕਰਦੀ ਹੈ।
‘ਅਰਧਾਂਗਿਨੀ ਸ਼ਿਵ ਕੀ ਕਹਿਲਾਈ’
ਜੈ-ਜੈ ਜਗਦੰਬੇ ਭਵਾਨੀ ਗੌਰੀ!
ਜੈ-ਜੈ-ਜੈ ਮੁਕਤੇਸ਼ਵਰੀ ਮਾਤਾ!!
ਧਨਯ ਜੀਵਨ ਉਸਕਾ ਹੋ ਜਾਤਾ!
ਸ਼ੈਲਪੁੱਤਰੀ ਮੈਯਾ ਆਰਤੀ ਜੋ ਗਾਤਾ!!
ਜੈ-ਜੈ ਜਗਦੰਬੇ...ਆਰਤੀ ਜੋ ਗਾਤਾ!!
ਮਸਤਕ ਮੁਕੁਟ ਸੁਸ਼ੋਭਿਤ!
ਤ੍ਰਿਸ਼ੂਲ, ਕਮਲ, ਪੁਸ਼ਪ, ਗਦਾ ਹਾਥੋਂ ਲਹਿਰਾਏ!!
ਸ਼ਵੇਤ ਵ੍ਰਿਸ਼ਭ ਕੀ ਤੂ ਕਰੇ ਸਵਾਰੀ!
ਚਮਕਤੀ ਮੋਤੀ ਮਾਲਾ ਗਲੇ ਸਜਾਏ!!
ਗੁਲਾਬੀ ਸ਼ੋਖ ਰੰਗ ਪਰਿਧਾਨ ਤੇਰਾ!
ਗੁਫਾਓਂ ਮੇਂ ਮੈਯਾ ਜੀ ਹੈ ਤੇਰਾ ਬਸੇਰਾ!!
ਅਰਧਾਂਗਿਨੀ ਸ਼ਿਵ-ਸ਼ੰਭੂ ਕੀ ਤੂ ਕਹਿਲਾਈ!
ਜੈ-ਜੈ-ਜੈ ਮਹੇਸ਼ਵਰੀ ਮਾਤਾ!!
ਜੈ-ਜੈ ਜਗਦੰਬੇ...ਆਰਤੀ ਜੋ ਗਾਤਾ!!
ਹਿਮਾਲਿਆ ਰਾਜ ਪਿਤਾ ਮਾਂ ਤੇਰੇ!
ਪੂਰਵ ਜਨਮ ਮੇਂ ਥੇ ਪ੍ਰਜਾਪਤੀ ਕੇ ਘਰ ਡੇਰੇ!!
ਮਹਾਯੱਗਯ ਥਾ ਉਨਹੋਂ ਨੇ ਰਚਾਯਾ!
ਪਰ ਮਾਂ ਤੁਝਕੋ, ਨਾ ਸ਼ਿਵ ਕੋ ਬੁਲਾਯਾ!!
ਯੋਗਾਗਨੀ ਸੇ ਕੀਆ ਖੁਦ ਕੋ ਭਸਮ!
ਹੋਈ ਕ੍ਰੋਧਿਤ ਅਨਿਸ਼ਠ ਕਦਮ ਉਠਾਯਾ!!
ਇਸ ਜਨਮ ਮੇਂ ਭੀ ਤੂਨੇ ਸ਼ਿਵ ਕੋ ਪਾਯਾ!
ਜੈ-ਜੈ-ਜੈ ਹਿਰਦੇਸ਼ਵਰੀ ਮਾਤਾ!!
ਜੈ-ਜੈ-ਜਗਦੰਬੇ...ਆਰਤੀ ਜੋ ਗਾਤਾ!!
ਕਹੇ ਅਸ਼ੋਕ ਝਿਲਮਿਲ ਕਵੀ!
ਤਨ-ਮਨ ਕੋਮਲ ਤੇਰਾ ਨਿਰਾਲੀ ਛਵੀ!!
ਫੂਲ-ਫਲ-ਨਾਰੀਅਲ-ਮੇਵਾ ਚੜਾਏਂ!
ਮਿਲਜੁਲ ਕਰ ਤੇਰੀ ਆਰਤੀ ਗਾਏਂ!!
ਕੰਨਿਆਓਂ ਕੋ ਜੋ ਗਲੇ ਲਗਾਏ!
ਘਰ-ਆਂਗਨ ਔਰ ਜੀਵਨ ਮਹਿਕਾਏ!!
ਅੰਮ੍ਰਿਤ ਕਲਸ਼ ਕਾ ਮਾਂ ਅੰਮ੍ਰਿਤ ਪਿਲਾਤੀ!
ਗੁਲਾਬੋਂ ਸਾ ਮਨ ਖਿਲ ਜਾਤਾ!!
ਜੈ-ਜੈ ਜਗਦੰਬੇ...ਆਰਤੀ ਜੋ ਗਾਤਾ!!
-ਅਸ਼ੋਕ ਅਰੋੜਾ ਝਿਲਮਿਲ
Navratri 2021: ਨਵਰਾਤਿਆਂ 'ਚ ‘ਖੇਤਰੀ’ ਬੀਜਣ ਦਾ ਜਾਣੋ ਖ਼ਾਸ ਮਹੱਤਵ, ਬਣੀ ਰਹਿੰਦੀ ਹੈ ਘਰ 'ਚ ਸੁੱਖ-ਸ਼ਾਂਤੀ
NEXT STORY