ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਿਟੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ’ਚ 4 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕੇਸ ਮਾਨਯੋਗ ਪੁਸ਼ਪਾ ਰਾਣੀ ਸੀ. ਜੇ. ਐੱਮ. ਸੁਖਦੀਪ ਭੁੱਲਰ ਮਰਾਰੀਆ, ਜਗਰੂਪ ਮਰਾਰੀਆ ਪੁੱਤਰ ਆਤਮ ਸਿੰਘ, ਸੁਖਦੀਪ ਭੁੱਲਰ ਪੁੱਤਰ ਜਗਰੂਪ ਸਿੰਘ ਵਾਸੀ ਪੁਰਹੀਰਾਂ ਥਾਣਾ ਮਾਡਲ ਟਾਊਨ ਅਤੇ ਸੁਰਿੰਦਰ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਬਸੰਤ ਵਿਹਾਰ ਡੀ. ਸੀ. ਪੁਲਸ ਨੇ ਡਾਕ ਰਾਹੀਂ ਭੇਜੀ ਸ਼ਿਕਾਇਤ ਨੂੰ ਰਾਡ ਖ਼ਿਲਾਫ਼ ਦਰਜ ਕਰ ਲਿਆ।
ਲੁਧਿਆਣਾ ਸਟੇਸ਼ਨ 'ਤੇ ਪਾਣੀ ਲੈਣ ਉੱਤਰੀ ਮਾਂ, ਟਰੇਨ 'ਚ ਰਹਿ ਗਏ 2 ਬੱਚੇ, ਰੋ-ਰੋ ਹੋਇਆ ਬੁਰਾ ਹਾਲ
NEXT STORY